Punjab

ਪਾਕਿਸਤਾਨ ਨੇ ਬੀ ਐਸ ਐਫ ਜਵਾਨ ਕੀਤਾ ਰਿਹਾਅ

ਵਾਹਗਾ, 14 ਮਈ, 2025: ਪਾਕਿਸਤਾਨ ਨੇ ਬੀ ਐਸ ਐਫ ਜਵਾਨ ਨੂੰ ਰਿਹਾਅ ਕਰ ਦਿੱਤਾ ਹੈ। ਪੀ ਕੇ ਸਾਹੂ ਨਾਂ ਦਾ ਇਹ ਨੌਜਵਾਨ ਗਲਤੀ ਨਾਲ ਬਾਰਡਰ ਦੇ ਦੂਜੇ ਪਾਸੇ ਦਰੱਖਤ ਦੀ ਛਾਂ ਹੇਠ ਬੈਠ ਗਿਆ ਸੀ ਤੇ ਪਾਕਿਸਤਾਨੀ ਰੇਂਜਰਜ਼ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਰੇਂਜਰਜ਼ ਦਾ ਇਕ ਜਵਾਨ ਵੀ ਭਾਰਤ ਦੀ ਹਿਰਾਸਤ ਵਿਚ ਉਸਨੂੰ ਵੀ ਛੱਡ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button