National

ਦਿੱਲੀ ਦੇ ਉਪ ਰਾਜਪਾਲ ਨੇ ਸੱਤਵੀਂ ਵਿਧਾਨ ਸਭਾ ਕੀਤੀ ਭੰਗ

ਨਵੀਂ ਦਿੱਲੀ, 9 ਫਰਵਰੀ-ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ 8 ਫਰਵਰੀ, 2025 ਤੋਂ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਸੱਤਵੀਂ ਵਿਧਾਨ ਸਭਾ ਭੰਗ ਕਰ ਦਿੱਤੀ। ਭਾਜਪਾ ਕੱਲ੍ਹ ਦਿੱਲੀ ਵਿਚ 70 ਵਿਚੋਂ 48 ਸੀਟਾਂ ਜਿੱਤਣ ਤੋਂ ਬਾਅਦ ਜੇਤੂ ਰਹੀ।

Related Articles

Leave a Reply

Your email address will not be published. Required fields are marked *

Back to top button