Punjab

ਦਿਵਿਆਂਗ ਵਿਦਿਆਰਥੀਆਂ ਦਾ ਸਮਾਨ ਵੰਡ ਕੈਂਪ

ਬਾਲ ਕਿਸ਼ਨ
ਫ਼ਿਰੋਜ਼ਪੁਰ, 20 ਫਰਵਰੀ- ਸਪਸ ਪਿੰਡੀ ਵਿਖੇ ਦਿਵਿਆਂਗ ਵਿਦਿਆਰਥੀਆਂ ਨੂੰ ਸਮਾਨ ਵੰਡ ਕੈਂਪ ਲਗਾਇਆ ਗਿਆ ਜਿਸ ਵਿੱਚ ਬਲਾਕ ਗੁਰੂਹਰਸਹਾਏ 1,2 ਅਤੇ ਮਮਦੋਟ ਬਲਾਕ ਦੇ ਬੱਚਿਆਂ ਨੂੰ ਸਾਲ 2024 ਦੌਰਾਨ ਲੱਗੇ ਅਸੈਸਮੈਂਟ ਕੈਂਪ ਵਿੱਚ ਜਿਨ੍ਹਾਂ ਬੱਚਿਆ ਨੂੰ ਡਾਕਟਰੀ ਮਾਹਰ ਟੀਮਾਂ ਵੱਲੋ ਰੈਕਮੈਂਡ ਕੀਤੇ ਗਏ ਸਮਾਨ ਦੀ ਵੰਡ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆ ਅਤੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਇਸ ਦੌਰਾਨ ਬੱਚਿਆਂ ਨੂੰ ਵ੍ਹੀਅਲ ਚੇਅਰ,ਟਰਾਈ ਸਾਇਕਲ, ਕੰਨਾਂ ਵਾਲੀਆਂ ਮਸ਼ੀਨਾਂ,ਟੀ ਐੱਲ ਐਮ ਕਿੱਟ ਆਦਿ ਵੰਡਿਆ ਗਿਆ ਇਸ ਮੌਕੇ ਤੇ ਜਿਲ੍ਹਾ ਸਿੱਖਿਆ ਦਫ਼ਤਰ ਤੋ ਡੀ ਐੱਸ ਸੀ ਕ੍ਰਿਸ਼ਨ ਮੋਹਨ ਚੌਬੇ ,ਡੀ ਐੱਸ ਈ ਟੀ ਗੁਰਬਚਨ ਸਿੰਘ ,ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਤੋ ਨਿਤਿਨ ਕੁਮਾਰ,ਹਰਪ੍ਰੀਤ ਕੌਰ,ਕਿਰਨਦੀਪ ਕੌਰ,ਕਾਮਨਾ,ਜੈ ਪ੍ਰਕਾਸ਼ ,ਆਈ ਈ ਆਰ ਟੀ ਗੁਰਪਾਲ ਸਿੰਘ ,ਸੋਹਣ ਸਿੰਘ, ਏਕਤਾ,ਛਿੰਦਰਪਾਲ ਸਿੰਘ, ਜਸਵੰਤ ਸਿੰਘ,ਸੁਰਜੀਤ ਕੌਰ, ਸੈਟਰ ਹੈੱਡ ਟੀਚਰ ਮਨਪ੍ਰੀਤ ਕੌਰ, ਰਜਿੰਦਰ ਸਿੰਘ, ਰਾਜ ਕੁਮਾਰ,ਇਕਬਾਲ ਸਿੰਘ,ਵਿਨੇ ਸ਼ਰਮਾ,ਬਲਦੇਵ ਸਿੰਘ,ਅਲਿਮਕੋ ਟੀਮ ਮੈਂਬਰ ਅਤੇ ਸਮੂਹ ਆਈ ਈ ਏ ਟੀ ਅਧਿਆਪਕ ਸਾਹਿਬਾਨ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button