National

ਦਰਦਨਾਕ : 14ਵੀਂ ਮੰਜ਼ਿਲ ਤੋਂ ਡਿੱਗਿਆ ਬਜ਼ੁਰਗ, ਸਿਰ ਧੜ ਨਾਲੋਂ ਹੋਇਆ ਵੱਖ; ਖ਼ੌਫਨਾਕ ਮੰਜ਼ਰ ਦੇਖ ਕੇ ਕੰਬ ਉੱਠੇ ਲੋਕ

ਫਰੀਦਾਬਾਦ, 24 ਜੂਨ : ਗ੍ਰੇਟਰ ਫਰੀਦਾਬਾਦ ਦੀ ਸਵਾਨਾ ਸੁਸਾਇਟੀ ‘ਚ 14ਵੀਂ ਮੰਜ਼ਿਲ ਤੋਂ ਡਿੱਗ ਕੇ ਇਕ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਜ਼ੁਰਗ ਕੁਲਵੰਤ ਸਿੰਘ ਬਾਲਕੋਨੀ ‘ਚ ਬੂਟਿਆਂ ਨੂੰ ਪਾਣੀ ਦੇ ਰਹੇ ਸਨ, ਜਦੋਂ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ 14ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਸੂਤਰਾਂ ਅਨੁਸਾਰ, ਬਜ਼ੁਰਗ ਦੋ ਟਾਵਰਾਂ ਨੂੰ ਜੋੜਨ ਵਾਲੇ ਸਥਾਨ ‘ਤੇ ਸਨ, ਜਿੱਥੇ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਸਿੱਧਾ ਹੇਠਾਂ ਆ ਕੇ ਡਿੱਗੇ। ਇਸ ਦੌਰਾਨ, ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਸੀ। ਸੂਤਰਾਂ ਅਨੁਸਾਰ, ਬਜ਼ੁਰਗ ਦੋ ਟਾਵਰਾਂ ਨੂੰ ਜੋੜਨ ਵਾਲੇ ਸਥਾਨ ‘ਤੇ ਸਨ, ਜਿੱਥੇ ਉਨ੍ਹਾਂ ਦਾ ਪੈਰ ਤਿਲਕ ਗਿਆ ਤੇ ਉਹ ਸਿੱਧਾ ਹੇਠਾਂ ਆ ਕੇ ਡਿੱਗੇ। ਇਸ ਦੌਰਾਨ, ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਸੀ।

Related Articles

Leave a Reply

Your email address will not be published. Required fields are marked *

Back to top button