National

ਤ੍ਰਿਵੇਣੀ ਸੰਗਮ ਵਿਖੇ ਰਾਸ਼ਟਰਪਤੀ ਨੇ ਲਗਾਈ ਡੁਬਕੀ

ਲਖਨਊ, 10 ਫਰਵਰੀ- ਅੱਜ ਮਹਾਕੁੰਭ ਵਿਖੇ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਤ੍ਰਿਵੇਣੀ ਸੰਗਮ ਵਿਚ ਆਸਥਾ ਦੀ ਡੁਬਕੀ ਲਗਾਈ। ਇਸ ਮੌਕੇ ਉਨ੍ਹਾਂ ਉਥੇ ਪੂਜਾ ਵੀ ਕੀਤੀ।

Related Articles

Leave a Reply

Your email address will not be published. Required fields are marked *

Back to top button