
ਅੰਮ੍ਰਿਤਸਰ, 5 ਮਾਰਚ- ਪੰਜਾਬ ਸਰਕਾਰ ਮਾਲ ਅਤੇ ਪੁਨਰਵਾਸ ਵਿਭਾਗ (ਮਾਲ ਸਥਾਪਨਾ-1 ਸ਼ਾਖਾ) ਆਰਡਰ ਸ਼੍ਰੀ ਲਛਮਣ ਸਿੰਘ, ਤਹਿਸੀਲਦਾਰ, ਪੱਟੀ, ਜ਼ਿਲ੍ਹਾ ਤਰਨਤਾਰਨ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 8 ਅਧੀਨ ਵੱਡੀ ਸਜ਼ਾ ਲਈ ਕਾਰਵਾਈਆਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। 2. ਮੁਅੱਤਲੀ ਦੀ ਮਿਆਦ ਦੌਰਾਨ ਉਨ੍ਹਾਂ ਦਾ ਮੁੱਖ ਦਫਤਰ ਵਿੱਤ ਕਮਿਸ਼ਨਰ (ਮਾਲ) ਦਫ਼ਤਰ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਨਿਰਧਾਰਤ ਕੀਤਾ ਗਿਆ ਹੈ। ਚੰਡੀਗੜ੍ਹ ਮਿਤੀ: 04.03.2025 ਅਨੁਰਾਗ ਵਰਮਾ, ਆਈਏਐਸ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਅੰਤ: ਨੰ. 3/4/2025-RE-1(1)/3039 ਚੰਡੀਗੜ੍ਹ ਮਿਤੀ: 04.03.2025 ਉਪਰੋਕਤ ਦੀ ਇੱਕ ਕਾਪੀ ਹੇਠ ਲਿਖਿਆਂ ਨੂੰ ਜਾਣਕਾਰੀ ਅਤੇ ਅਗਲੀ ਲੋੜੀਂਦੀ ਕਾਰਵਾਈ ਲਈ ਭੇਜੀ ਜਾਂਦੀ ਹੈ:- 1. ਮੁੱਖ ਮੰਤਰੀ, ਪੰਜਾਬ ਦੇ ਸਕੱਤਰ; ਮਾਲ ਅਤੇ ਪੁਨਰਵਾਸ ਮੰਤਰੀ ਪੰਜਾਬ ਦੇ ਸਕੱਤਰ; ਪੰਜਾਬ ਰਾਜ ਦੇ ਸਾਰੇ ਡਿਪਟੀ ਕਮਿਸ਼ਨਰ; ਨਿੱਜੀ ਸਕੱਤਰ ਵਧੀਕ 2. 3. ਪੰਜਾਬ ਰਾਜ ਦੇ ਸਾਰੇ ਡਵੀਜ਼ਨਲ ਕਮਿਸ਼ਨਰ; 4. 5. 6. 7. ਸੰਬੰਧਿਤ ਅਧਿਕਾਰੀ। ਕਮਿਸ਼ਨਰ ਮਾਲ; ਪ੍ਰੋਜੈਕਟ ਮੈਨੇਜਰ, ਪੀ.ਐਲ.ਆਰ.ਐਸ.; ਮੁੱਖ ਸਕੱਤਰ-ਕਮ-ਵਿੱਤੀ ਆਸ਼ਤੇ ਸੁਪਰਡੈਂਟ ਗ੍ਰੇਡ-1



