National

ਚੱਕਰਵਾਤ ਚੇਤਾਵਨੀ: ਚੱਕਰਵਾਤ ‘ਤੂਫਾਨ’ 28 ਮਈ ਤੱਕ ਛੇ ਰਾਜਾਂ ’ਚ ਫਿਰ ਟਕਰਾਏਗਾ, ਇਦਾਂ ਕਰੋ ਬਚਾਅ

ਮੋਦੀਪੁਰਮ, 25 ਮਈ-  ਮੌਸਮ ਵਿਗਿਆਨੀਆਂ ਨੇ 28 ਮਈ ਤੱਕ ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਐਨਸੀਆਰ ਵਿੱਚ ਚੱਕਰਵਾਤੀ ਤੂਫਾਨ ਦੀ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ। ਇਹ ਤੂਫਾਨ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਗਰਮ ਹਵਾਵਾਂ ਕਾਰਨ ਬਣੇਗਾ। ਕਿਸਾਨਾਂ ਨੂੰ ਅੰਬ ਅਤੇ ਲੀਚੀ ਦੀਆਂ ਫਸਲਾਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੂਨ ਦੇ ਪਹਿਲੇ ਹਫ਼ਤੇ ਤੋਂ ਤੇਜ਼ ਗਰਮੀ ਪੈਣ ਦੀ ਵੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button