Punjab

ਚੋਰਾਂ ਵਲੋਂ ਚਲਾਈ ਗਈ ਗੋਲੀ ’ਚ ਇਕ ਜ਼ਖ਼ਮੀ

ਨਡਾਲਾ, (ਕਪੂਰਥਲਾ), 11 ਜਨਵਰੀ- ਬੀਤੀ ਰਾਤ ਪਿੰਡ ਨੰਗਲ ਲੁਬਾਣਾ ਵਿਖੇ ਚੋਰਾਂ ਵਲੋਂ ਇਕ ਘਰ ’ਚ ਚੋਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਘਰ ’ਚ ਮੌਜੂਦ ਮਹਿਲਾਵਾਂ ਨੇ ਘਟਨਾ ਬਾਰੇ ਗੁਆਂਢੀਆ ਨੂੰ ਸੂਚਿਤ ਕਰਕੇ ਘਰ ਆਉਣ ਲਈ ਕਿਹਾ। ਇਸ ਦੌਰਾਨ ਗੁਆਂਢੀ ਮਨਜੀਤ ਸਿੰਘ ਜਦ ਉਕਤ ਘਰ ’ਚ ਆਇਆ ਤਾਂ ਚੋਰਾਂ ਨੇ ਮਨਜੀਤ ਸਿੰਘ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਛਾਤੀ ’ਚ ਜਾ ਵੱਜਾ, ਜਿਸ ਨੂੰ ਜਲੰਧਰ ਹਸਪਤਾਲ ਦਾਖ਼ਲ ਕਰਵਾਇਆਬੇਗੋਵਾਲ ਪੁਲਿਸ ਤਫ਼ਤੀਸ਼ ’ਚ ਜੁਟੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button