Punjab

ਚਿੱਟੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ

ਕੋਟਫੱਤਾ, (ਬਠਿੰਡਾ), 27 ਜਨਵਰੀਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸਮੀਰ ਦੀ ਤਲਵੰਡੀ ਰੋਡ ’ਤੇ ਬਣੀ ਸੁਸ਼ਾਂਤ ਸਿਟੀ-1 ਦੇ ਸਾਹਮਣੇ ਇਕ ਖਾਲੀ ਪਏ ਮਕਾਨ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੇ ਕੋਲ ਸਰਿੰਜ ਪਈ ਸੀ ਤੇ ਬਾਂਹ ਦੇ ਵਿਚ ਟੀਕਾ ਲੱਗੇ ਹੋਣ ਦੇ ਨਿਸ਼ਾਨ ਸਨ। ਕਾਫ਼ੀ ਜੱਦੋ ਜਹਿਦ ਤੋਂ ਬਾਅਦ ਨੌਜਵਾਨ ਦੀ ਪਹਿਚਾਣ ਮਾਨਸਾ ਜ਼ਿਲ੍ਹੇ ਦੇ ਪਿੰਡ ਕੱਲ੍ਹੋ ਦੇ ਰਹਿਣ ਵਾਲੇ ਰਮਨਦੀਪ ਸਿੰਘ ਪੁੱਤਰ ਗੁਰਬਾਜ ਸਿੰਘ ਵਜੋਂ ਹੋਈ ਹੈ।

Related Articles

Leave a Reply

Your email address will not be published. Required fields are marked *

Back to top button