Punjab

ਖੇਤੀਬਾੜੀ ਬਾੜੀ ਹਾਦਸੇ ਵਿੱਚ ਮ੍ਰਿਤਕ ਪਰਿਵਾਰਾਂ ਨੂੰ ਤਿੰਨ- ਤਿੰਨ ਲੱਖ ਦੇ ਚੈੱਕ ਤਕਸੀਮ

ਬਾਲ ਕਿਸ਼ਨ

ਫ਼ਿਰੋਜ਼ਪੁਰ, 19 ਜੂਨ :ਪੰਜਾਬ ਮੰਡੀ ਬੋਰਡ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਰਕੀਟ ਕਮੇਟੀ ਚੇਅਰਮੈਨ ਮੈਡਮ ਸੁਸ਼ੀਲ ਬੱਟੀ ਗੁਰੂ ਹਰਸਹਾਏ ਵੱਲੋਂ ਵੱਲੋਂ ਖੇਤੀਬਾੜੀ ਬਾੜੀ ਹਾਦਸੇ ਵਿੱਚ ਮ੍ਰਿਤਕ ਪਰਿਵਾਰਾਂ ਨੂੰ ਤਿੰਨ- ਤਿੰਨ ਲੱਖ ਦੇ ਚੈੱਕ ਤਕਸੀਮ ਕੀਤੇ। ਖੇਤੀਬਾੜੀ ਹਾਦਸੇ ਵਿੱਚ ਗੁਰਦੇਵ ਸਿੰਘ ਤੇ ਤਰਸੇਮ ਸਿੰਘ ਦੀ ਮੌਤ ਹੋਈ ਸੀ ਇਹਨਾਂ ਪਰਿਵਾਰਾ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਇਹਨਾਂ ਪਰਿਵਾਰਾਂ ਦੀਆਂ ਵਿਧਵਾਵਾਂ ਨੂੰ ਮੈਡਮ ਸ਼ੁਸ਼ੀਲ ਬੱਟੀ ਚੈਅਰਪਰਸਨ ਵੱਲੋਂ ਚੈੱਕ ਦਿੱਤੇ ਗਏ। ਵੀਰਪਾਲ ਕੌਰ ਵਿਧਵਾ ਗੁਰਦੇਵ ਸਿੰਘ ਵਾਸੀ ਪਿੰਡ ਤੱਲੇ ਵਾਲਾ ਸਿਮਰਜੀਤ ਕੌਰ ਵਿਧਵਾ ਤਰਸੇਮ ਸਿੰਘ ਸ਼ਰੀਂਹ ਵਾਲਾ ਬਰਾੜ ਜੀ ਨੂੰ ਚੈੱਕ ਭੇਟ ਕੀਤੇ ਗਏ ਨਾਲ ਸਨ ਸੈਕਟਰੀ ਬਿਕਰਮਜੀਤ ਸਿੰਘ ਲੇਖਾਕਾਰ ਕੁਲਵਿੰਦਰ ਸਿੰਘ ਜਸਵੰਤ ਸਿੰਘ ਡਾ ਰੋਸ਼ਨ ਲਾਲ ਬਲਜਿੰਦਰ ਗਿੱਲ ਗਗਨ ਰੁਕਨਾਂ ਵਸਤੀ ਰਾਜੂ ਬੇਦੀ ਗਹਿਰੀ ਮੋਜੂਦ ਸਨ।

Related Articles

Leave a Reply

Your email address will not be published. Required fields are marked *

Back to top button