Punjab

ਕੱਲ੍ਹ ਤੋਂ ਲਾਗੂ ਹੋਵੇਗਾ ਨਵਾਂ ਬਜਟ

ਨਵੀਂ ਦਿੱਲੀ, 31 ਮਾਰਚ- ਨਵਾਂ ਬਜਟ ਕੱਲ੍ਹ, 1 ਅਪ੍ਰੈਲ ਤੋਂ ਲਾਗੂ ਹੋ ਜਾਵੇਗਾ, ਯਾਨੀ ਕਿ ਸਰਕਾਰ ਵਲੋਂ 1 ਫਰਵਰੀ ਨੂੰ ਬਜਟ ਪੇਸ਼ ਕਰਦੇ ਸਮੇਂ ਕੀਤੇ ਗਏ ਐਲਾਨਾਂ ’ਤੇ ਕੰਮ ਸ਼ੁਰੂ ਹੋ ਜਾਵੇਗਾਹਾਲਾਂਕਿ, ਯੋਜਨਾਵਾਂ ਦੇ ਲਾਭ ਕਦੋਂ ਉਪਲਬਧ ਹੋਣਗੇ, ਇਹ ਯੋਜਨਾ ਦੀ ਕਿਸਮ ਅਤੇ ਲਾਗੂ ਕਰਨ ਦੀ ਪ੍ਰਕਿਰਿਆ ’ਤੇ ਨਿਰਭਰ ਕਰੇਗਾ।

Related Articles

Leave a Reply

Your email address will not be published. Required fields are marked *

Back to top button