National
ਕੌਮਾਂਤਰੀ ਔਰਤ ਦਿਵਸ : ਸਿਰਫ਼ ਮਹਿਲਾ ਸਟਾਫ਼ ਦੁਆਰਾ ਕੀਤਾ ਜਾ ਰਿਹਾ ਹੈ ਮੈਟਰੋ ਸਟੇਸ਼ਨ ਦਾ ਪ੍ਰਬੰਧਨ ਅਤੇ ਸੰਚਾਲਨ

ਮੁੰਬਈ, 8 ਮਾਰਚ ਕੌਮਾਂਤਰੀ ਔਰਤ ਦਿਵਸ ‘ਤੇ ਕਾਂਦੀਵਾਲੀ ਦੇ ਅਕੁਰਲੀ ਮੈਟਰੋ ਸਟੇਸ਼ਨ ਦਾ ਪ੍ਰਬੰਧਨ ਅਤੇ ਸੰਚਾਲਨ ਸਿਰਫ਼ ਮਹਿਲਾ ਸਟਾਫ਼ ਦੁਆਰਾ ਕੀਤਾ ਜਾ ਰਿਹਾ ਹੈ।