ਨਵੀਂ ਦਿੱਲੀ, 7 ਫਰਵਰੀ– ਕੋਲਕਾਤਾ ਆਰ.ਜੀ. ਕਰ ਮੈਡੀਕਲ ਕਾਲਜ ਜਬਰ ਜਨਾਹ ਅਤੇ ਕਤਲ ਮਾਮਲੇ ਵਿਚ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਲਈ ਮੁੜ ਜਾਂਚ ਦੀ ਮੰਗ ਕਰਨ ਵਾਲੇ ਮਾਪਿਆਂ ਦੀ ਨਵੀਂ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ ਸੂਚੀਬੱਧ ਮਿਤੀ 17 ਮਾਰਚ ਨੂੰ ਕਰੇਗੀ।