Punjab

ਕਾਂਗਰਸੀ ਆਗੂ ਆਸ਼ੂ ਬੰਗੜ ਦੇ ਹੱਥ ਹੋਏ ਮਜਬੂਤ , ਨੂਰਪੁਰ ਤੋਂ 32 ਪਰਿਵਾਰ ਸ਼ਾਮਲ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ

ਫ਼ਿਰੋਜ਼ਪੁਰ, 27 ਮਈ- ਪਿੰਡ ਨੂਰਪੁਰ ਸੇਠਾਂ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬੱਲ ਮਿਲਿਆਂ, ਜਦ ਸ਼੍ਰੋਮਣੀ ਅਕਾਲੀ ਤੇ ਆਪ ਨੂੰ ਛੱਡ ਕੇ 32 ਪਰਿਵਾਰਾਂ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਅਗਵਾਈ ਵਿਚ ਪੱਲ੍ਹਾ ਫੜ ਲਿਆ। ਇਸ ਸਬੰਧੀ ਆਸ਼ੂ ਬੰਗੜ ਨੇ ਦੱਸਿਆ ਕਿ ਪਿੰਡ ਨੂਰਪੁਰ ਸੇਠਾਂ ਤੋਂ ਆਗੂ ਮਿੰਟੂ ਪ੍ਰਧਾਨ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਰੱਖੀ ਗਈ ਸੀ, ਜਿੱਥੇ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਬਲਦੇਵ ਸਿੰਘ, ਗੁਰਬਖਸ਼ ਸਿੰਘ ਵਿਰਦੀ, ਮਹਿੰਦਰ ਸਿੰਘ ਵਿਰਦੀ, ਬਲਖਾਰ ਸਿੰਘ ਵਿਰਦੀ, ਰਜੇਸ਼ ਪੁਰੀ, ਪਾਲੀ ਪੁਰੀ, ਪਰਮਜੀਤ ਪੁਰੀ, ਸਰਬਜੀਤ ਸਿੰਘ ਹਲਵਾਈ, ਕੇਅਰ ਸਿੰਘ, ਮਹਿੰਦਰ ਸਿੰਘ ਸੱਗੂ, ਕੁਲਦੀਪ ਸਿੰਘ ਸੱਗੂ, ਹਰਪ੍ਰੀਤ ਸਿੰਘ ਸੱਗੂ, ਸੁਖਵਿੰਦਰ ਸਿੰਘ ਸੱਗੂ, ਸੁਖਦੇਵ ਸ਼ਰਮਾ, ਮੰਗਤ ਰਾਮ ਗਲੋਤਰਾ, ਲਖਵਿੰਦਰ ਸਿੰਘ ਸੱਗੂ, ਜਗਜੀਤ ਸਿੰਘ ਜੰਡੂ, ਗੁਰਚਰਨ ਸਿੰਘ ਸੱਗੂ, ਹੀਰਾ ਲਾਲ ਸ਼ਰਮਾ, ਸੋਹਨ ਸਿੰਘ ਸੱਗੂ, ਮਨਪ੍ਰੀਤ ਸਿੰਘ, ਵਿਜੇ ਸ਼ਰਮਾ, ਦੀਪਾ ਸੋਈ, ਪ੍ਰੀਤਮ ਸਿੰਘ ਪਰਜਾਪਤ, ਸੁਰਿੰਦਰ ਪਾਲ ਚੌਧਰੀ, ਹਰਦੇਵ ਸਿੰਘ ਜੰਡੂ, ਕਰਨਵੀਰ ਸਿੰਘ ਸੱਗੂ, ਬੋਹੜ ਸਿੰਘ ਮਠਾੜੂ, ਸ਼ੇਰ ਸਿੰਘ ਪ੍ਰਜਾਪਤ, ਸਨੀ, ਡਾ: ਗੁਲਜਾਰ ਸਿੰਘ, ਗਗਨਦੀਪ ਸਿੰਘ ਕਾਂਗਰਸ ’ਚ ਸ਼ਾਮਿਲ ਹੋਏ ਹਨ, ਜਿਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਨ–ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਕਸ਼ਮੀਰ ਸਿੰਘ ਲੋਹਗੜ੍ਹ, ਸਤਨਾਮ ਫਰੀਦੇਵਾਲਾ, ਸੁਖਜੀਤ ਸਿੰਘ ਗੋਗੀ ਪਿਆਰੇਆਣਾ, ਰਵਿੰਦਰ ਸਿੰਘ ਤੂਤ, ਬਲਾਕ ਪ੍ਰਧਾਨ ਗੁਰਬਖਸ਼ ਸਿੰਘ ਭਾਵੜਾ, ਕਮਲਪ੍ਰੀਤ ਸਿੰਘ ਬਲਾਕ ਪ੍ਰਧਾਨ, ਸਾਬਕਾ ਬਲਾਕ ਪ੍ਰਧਾਨ ਲੱਖਾ ਜੰਬਰ, ਬਲਦੇਵ ਸਿੰਘ ਰੱਤਾ ਖੇੜਾ, ਮਨੀਸ਼ ਸੁਲਹਾਣੀ, ਗੋਪੀ ਔਲਖ਼, ਮਨਪ੍ਰੀਤ ਭੁੱਲਰ, ਸੁਲੱਖਣ ਸੁਲਿਆਣੀ, ਜੋਬਨਜੀਤ ਸਿੰਘ ਧਾਲੀਵਾਲ, ਕੱਕਣ ਸਰਪੰਚ, ਪੀ.ਏ ਤਰੁਣ ਬੁੱਟਰ, ਜਸਮੋਹਿਤ ਸਰਪੰਚ ਲੋਹਗੜ੍ਹ, ਹਰਬੰਸ ਸਿੰਘ ਸਰਪੰਚ, ਲਖਵਿੰਦਰ ਸਿੰਘ, ਬਿੱਟੂ ਸਰਪੰਚ, ਪੁਸ਼ਪਿੰਦਰ ਸਿੰਘ ਸੰਧੂ, ਰਾਜੇਸ਼ ਪੰਡਿਤ, ਜਥੇਦਾਰ ਮਲਕੀਤ ਸਿੰਘ ਝੋਕ ਹਰੀ ਹਰ ਤੋਂ ਇਲਾਵਾ ਗੁਰਦੀਪ ਪਰਿਵਾਰ, ਸੱਗੂ ਪਰਿਵਾਰ, ਜੰਡੂ ਪਰਿਵਾਰ, ਪੁਰੀ ਪਰਿਵਾਰ, ਚੌਧਰੀ ਪਰਿਵਾਰ, ਸ਼ਰਮਾ ਪਰਿਵਾਰ ਪ੍ਰਜਾਪਤੀ ਪਰਿਵਾਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button