Punjab

ਅਮਰੀਕਾ ‘ਚੋਂ ਹੱਥ ਕੜੀਆਂ ਲਗਾ ਕੇ ਭਾਰਤੀਆਂ ਨੂੰ ਭੇਜਣਾ ਗਲਤ ਵਤੀਰਾ – ਸਾਂਸਦ ਗੁਰਜੀਤ ਸਿੰਘ ਔਜਲਾ

ਅੰਮ੍ਰਿਤਸਰ, 6 ਫਰਵਰੀਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਮਰੀਕਾ ‘ਚੋਂ ਹੱਥ ਕੜੀਆਂ ਲਗਾ ਕੇ ਭਾਰਤ ਲਿਆਂਦੇ ਨਾਗਰਿਕਾਂ ਨੂੰ ਅੰਮ੍ਰਿਤਸਰ ਏਅਰਪੋਰਟ ਉਤੇ ਉਤਾਰਨਾ ਬਹੁਤ ਗਲਤ ਵਿਵਹਾਰ ਹੈ, ਇਸ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ, ਜਿਸ ਤਰ੍ਹਾਂ ਉਨ੍ਹਾਂ ਨੌਜਵਾਨਾਂ ਨੂੰ ਇਥੇ ਭੇਜਿਆ, ਉਹ ਕੋਈ ਕ੍ਰੀਮੀਨਲ ਨਹੀਂ ਸੀ।

Related Articles

Leave a Reply

Your email address will not be published. Required fields are marked *

Back to top button