Sports

  • ਹਾਰਦਿਕ ਪਾਂਡਿਆ ਨੇ ਇੱਕ ਵਾਰ ਫਿਰ ਕਰ ਦਿੱਤੀ ਛੱਕਿਆਂ ਦੀ ਬਰਸਾਤ

    ਹਾਰਦਿਕ ਪਾਂਡਿਆ ਨੇ ਇੱਕ ਵਾਰ ਫਿਰ ਕਰ ਦਿੱਤੀ ਛੱਕਿਆਂ ਦੀ ਬਰਸਾਤ

    ਨਵੀਂ ਦਿੱਲੀ, 9 ਜਨਵਰੀ : ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਵੀਰਵਾਰ ਨੂੰ ਵਿਜੇ ਹਜ਼ਾਰੇ ਟਰਾਫੀ ਵਿੱਚ ਇੱਕ ਵਾਰ ਫਿਰ ਆਪਣਾ ਤੂਫ਼ਾਨੀ ਅਵਤਾਰ ਦਿਖਾਇਆ। ਪਾਂਡਿਆ ਨੇ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿੱਚ ਚੰਡੀਗੜ੍ਹ ਵਿਰੁੱਧ ਐਲੀਟ ਗਰੁੱਪ-ਬੀ ਦੇ ਮੈਚ ਵਿੱਚ ਸਿਰਫ਼ 31 ਗੇਂਦਾਂ ਵਿੱਚ 75 ਦੌੜਾਂ ਠੋਕ ਦਿੱਤੀਆਂ। ਕ੍ਰੁਣਾਲ ਪਾਂਡਿਆ ਦੀ ਅਗਵਾਈ ਵਾਲੀ ਬੜੌਦਾ ਦੀ ਟੀਮ ਵੱਲੋਂ ਹਾਰਦਿਕ ਛੇਵੇਂ ਨੰਬਰ…

    Read More »
  • 2026 'ਚ ਭਾਰਤ ਖੇਡੇਗਾ 5 ਟੈਸਟ, 18 ਵਨਡੇ ਤੇ ਕਈ T20I ਮੁਕਾਬਲੇ

    2026 ‘ਚ ਭਾਰਤ ਖੇਡੇਗਾ 5 ਟੈਸਟ, 18 ਵਨਡੇ ਤੇ ਕਈ T20I ਮੁਕਾਬਲੇ

    ਨਵੀਂ ਦਿੱਲੀ, 1 ਜਨਵਰੀ : ਸਾਲ 2026 ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖਾਸ ਹੋਣ ਵਾਲਾ ਹੈ। ਭਾਰਤੀ ਪੁਰਸ਼ ਟੀਮ ਆਪਣੇ T20 ਵਿਸ਼ਵ ਕੱਪ ਖਿਤਾਬ ਦੀ ਰੱਖਿਆ ਕਰਨ ਲਈ ਮੈਦਾਨ ਵਿੱਚ ਉਤਰੇਗੀ, ਜਦਕਿ ਮਹਿਲਾ ਟੀਮ ਵੀ ਪਹਿਲੀ ਵਾਰ ਵਨਡੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹੁਣ T20 ਵਿਸ਼ਵ ਕੱਪ ‘ਤੇ ਨਜ਼ਰਾਂ ਟਿਕਾਈ ਬੈਠੀ ਹੈ। ਪੁਰਸ਼ ਟੀਮ ਦਾ ਸ਼ਡਿਊਲ  ਨਵੇਂ ਸਾਲ ਦੀ ਸ਼ੁਰੂਆਤ…

    Read More »
  • ਦੁਨੀਆ ਦੇ ਨੰਬਰ 1 ਖਿਡਾਰੀ ਬਣਨ ਵਾਲੇ ਹਨ ਰੋਹਿਤ ਸ਼ਰਮਾ, ਖ਼ਤਰੇ 'ਚ ਸਚਿਨ ਤੇਂਦੁਲਕਰ ਦਾ ਮਹਾਨ ਰਿਕਾਰਡ

    ਦੁਨੀਆ ਦੇ ਨੰਬਰ 1 ਖਿਡਾਰੀ ਬਣਨ ਵਾਲੇ ਹਨ ਰੋਹਿਤ ਸ਼ਰਮਾ, ਖ਼ਤਰੇ ‘ਚ ਸਚਿਨ ਤੇਂਦੁਲਕਰ ਦਾ ਮਹਾਨ ਰਿਕਾਰਡ

    ਨਵੀਂ ਦਿੱਲੀ, 30 ਨਵੰਬਰ : ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ ਵਨਡੇ ਕ੍ਰਿਕਟ ਵਿੱਚ ਇੱਕ ਵੱਡਾ ਵਿਸ਼ਵ ਰਿਕਾਰਡ ਹਾਸਲ ਕਰਨ ਦੇ ਬੇਹੱਦ ਕਰੀਬ ਹਨ। ਆਸਟ੍ਰੇਲੀਆ ਦੇ ਖਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਵਾਪਸੀ ਕਰਨ ਤੋਂ ਬਾਅਦ ਰੋਹਿਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਜੜਿਆ ਅਤੇ ਉਹ ਸੀਰੀਜ਼ ਦੇ ਟੌਪ ਰਨ-ਸਕੋਰਰ ਰਹੇ। ਹੁਣ…

    Read More »
  • ਆਂਦਰੇ ਰਸੇਲ ਨੇ IPL ਤੋਂ ਕੀਤਾ ਸੰਨਿਆਸ ਦਾ ਐਲਾਨ, 'ਪਾਵਰ ਕੋਚ' ਦੇ ਤੌਰ 'ਤੇ KKR ਨਾਲ ਜੁੜੇ

    ਆਂਦਰੇ ਰਸੇਲ ਨੇ IPL ਤੋਂ ਕੀਤਾ ਸੰਨਿਆਸ ਦਾ ਐਲਾਨ, ‘ਪਾਵਰ ਕੋਚ’ ਦੇ ਤੌਰ ‘ਤੇ KKR ਨਾਲ ਜੁੜੇ

    ਨਵੀਂ ਦਿੱਲੀ, 30 ਨਵੰਬਰ : ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਤਜਰਬੇਕਾਰ ਖਿਡਾਰੀ ਆਂਦਰੇ ਰਸਲ ਨੇ ਆਈਪੀਐਲ 2026 ਤੋਂ ਪਹਿਲਾਂ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਸਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਐਲਾਨ ਕੀਤਾ ਗਿਆ ਕਿ ਉਹ ਟੀਮ ਦੇ ਸਪੋਰਟ ਸਟਾਫ ਵਿੱਚ “ਪਾਵਰ ਕੋਚ” ਵਜੋਂ ਸ਼ਾਮਲ ਹੋਣਗੇ। ਫਰੈਂਚਾਇਜ਼ੀ ਨੇ ਉਸਨੂੰ ਰਿਟੇਨ ਨਹੀਂ ਕੀਤਾ ਸੀ। ਇਹ…

    Read More »
  • ਚੰਡੀਗੜ੍ਹ ਦੀਆਂ ਤਿੰਨ ਮਹਿਲਾ ਕ੍ਰਿਕਟਰ WPL 'ਚ ਦਿਖਾਉਣਗੀਆਂ ਦਮ

    ਚੰਡੀਗੜ੍ਹ ਦੀਆਂ ਤਿੰਨ ਮਹਿਲਾ ਕ੍ਰਿਕਟਰ WPL ‘ਚ ਦਿਖਾਉਣਗੀਆਂ ਦਮ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 28 ਨਵੰਬਰ : ਸ਼ਹਿਰ ਦੀਆਂ ਤਿੰਨ ਮਹਿਲਾ ਕ੍ਰਿਕਟਰਾਂ ਨੇ ਦਿੱਲੀ ਵਿੱਚ ਵਿਮੈਂਸ ਪ੍ਰੀਮੀਅਰ ਲੀਗ (WPL) ਦੀ ਨਿਲਾਮੀ (Auction) ਵਿੱਚ ਬਾਜ਼ੀ ਮਾਰ ਲਈ ਹੈ। ਯੂਟੀਸੀਏ (UTCA) ਦੀਆਂ ਚਾਰ ਖਿਡਾਰਨਾਂ ਇਸ ਵਾਰ ਨਿਲਾਮੀ ਸੂਚੀ ਵਿੱਚ ਸ਼ਾਮਲ ਸਨ। 9 ਜਨਵਰੀ 2026 ਤੋਂ ਹੋਣ ਵਾਲੀ ਵਿਮੈਂਸ ਪ੍ਰੀਮੀਅਰ ਲੀਗ (WPL) ਲਈ ਵੀਰਵਾਰ ਨੂੰ ਦਿੱਲੀ ਵਿੱਚ ਨਿਲਾਮੀ ਹੋਈ। ਕਿਸ ਨੂੰ ਕਿੰਨੇ ਵਿੱਚ…

    Read More »
  •  ਕ੍ਰਿਕਟਰ ਰਿੰਕੂ ਸਿੰਘ ਨੂੰ ਅੰਡਰਵਰਲਡ ਦੀ ਧਮਕੀ, 5 ਕਰੋੜ ਰੁਪਏ ਦੀ ਮੰਗੀ ਫਿਰੌਤੀ

     ਕ੍ਰਿਕਟਰ ਰਿੰਕੂ ਸਿੰਘ ਨੂੰ ਅੰਡਰਵਰਲਡ ਦੀ ਧਮਕੀ, 5 ਕਰੋੜ ਰੁਪਏ ਦੀ ਮੰਗੀ ਫਿਰੌਤੀ

    ਲਖਨਊ, 9 ਅਕਤੂਬਰ: ਟੀ-20 ਕ੍ਰਿਕਟ ਵਿੱਚ ਆਪਣੀ ਬੱਲੇਬਾਜ਼ੀ ਨਾਲ ਲਗਾਤਾਰ ਸੁਰਖੀਆਂ ਬਟੋਰਨ ਵਾਲੇ ਉੱਤਰ ਪ੍ਰਦੇਸ਼ ਦੇ ਕ੍ਰਿਕਟਰ ਰਿੰਕੂ ਸਿੰਘ ਨੂੰ ਅੰਡਰਵਰਲਡ ਤੋਂ ਧਮਕੀਆਂ ਮਿਲੀਆਂ ਹਨ। ਸਿੰਘ ਇਸ ਸਮੇਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਉੱਤਰ ਪ੍ਰਦੇਸ਼ ਦੇ ਰਣਜੀ ਟਰਾਫੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਮੁੰਬਈ ਪੁਲਿਸ ਨੇ ਰਿੰਕੂ ਨੂੰ ਮਿਲੀਆਂ ਧਮਕੀਆਂ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ…

    Read More »
  • ਮੌਜੂਦਾ ਪਾਕਿਸਤਾਨ ਟੀਮ ਕੋਲ ਹੁਣ ਉਹ ਗੇਂਦਬਾਜ਼ ਨਹੀਂ ਹਨ-ਅਭਿਸ਼ੇਕ ਸ਼ਰਮਾ

    ਮੌਜੂਦਾ ਪਾਕਿਸਤਾਨ ਟੀਮ ਕੋਲ ਹੁਣ ਉਹ ਗੇਂਦਬਾਜ਼ ਨਹੀਂ ਹਨ-ਅਭਿਸ਼ੇਕ ਸ਼ਰਮਾ

    ਨਵੀਂ ਦਿੱਲੀ, 23 ਸਤੰਬਰ : ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਏਸ਼ੀਆ ਕੱਪ 2025 ਦੇ ਸੁਪਰ ਫੋਰ ਮੈਚ ਵਿੱਚ ਪਾਕਿਸਤਾਨ ਵਿਰੁੱਧ 74 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ ਸਿਰਫ਼ 39 ਗੇਂਦਾਂ ਵਿੱਚ ਛੇ ਚੌਕੇ ਅਤੇ ਪੰਜ ਛੱਕੇ ਮਾਰੇ, ਜਿਸ ਨਾਲ ਭਾਰਤ ਨੂੰ ਸੱਤ ਗੇਂਦਾਂ ਬਾਕੀ ਰਹਿੰਦਿਆਂ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਮਦਦ ਮਿਲੀ। ਹਾਰਿਸ ਰਉਫ ਅਤੇ…

    Read More »
  • ਪਾਕਿਸਤਾਨ ਨੂੰ ਫਿਰ ਹਰਾਏਗੀ ਟੀਮ ਇੰਡੀਆ, ਬਦਲ ਗਿਆ ਹੈ ਲਾਈਵ ਮੈਚ ਦੇਖਣ ਦਾ ਪਤਾ

    ਪਾਕਿਸਤਾਨ ਨੂੰ ਫਿਰ ਹਰਾਏਗੀ ਟੀਮ ਇੰਡੀਆ, ਬਦਲ ਗਿਆ ਹੈ ਲਾਈਵ ਮੈਚ ਦੇਖਣ ਦਾ ਪਤਾ

    ਨਵੀਂ ਦਿੱਲੀ, 20 ਸਤੰਬਰ : ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਵਾਲੇ ਹਨ। ਜਦੋਂ ਦੋਵੇਂ ਟੀਮਾਂ ਗਰੁੱਪ ਪੜਾਅ ਵਿੱਚ ਮਿਲੀਆਂ ਸਨ ਤਾਂ ਸੂਰਿਆ ਐਂਡ ਕੰਪਨੀ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਮੈਚ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀਆਂ ਨਾਲ ਹੱਥ ਵੀ ਨਹੀਂ ਮਿਲਾਇਆ। ਟਾਸ ਦੌਰਾਨ ਵੀ ਸੂਰਿਆਕੁਮਾਰ ਯਾਦਵ ਨੇ ਕਪਤਾਨ ਸਲਮਾਨ ਆਗਾ ਨਾਲ…

    Read More »
  • ਭਾਰਤ-ਪਾਕਿਸਤਾਨ ਭਾਰੀ ਕਮਾਈ ਵਾਲਾ ਕ੍ਰਿਕਟ ਮੈਚ

    ਭਾਰਤ-ਪਾਕਿਸਤਾਨ ਭਾਰੀ ਕਮਾਈ ਵਾਲਾ ਕ੍ਰਿਕਟ ਮੈਚ

    ਨਵੀਂ ਦਿੱਲੀ, 14 ਸਤੰਬਰ : ਅੱਜ (14 ਸਤੰਬਰ 2025) ਭਾਰਤ-ਪਾਕਿਸਤਾਨ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਲਈ ਬਹੁਤ ਮਹੱਤਵਪੂਰਨ ਦਿਨ ਹੈ, ਕਿਉਂਕਿ ਇਹ ਦੋਵੇਂ ਟੀਮਾਂ ਏਸ਼ੀਆ ਕੱਪ ਵਿੱਚ ਟਕਰਾਉਣ ਜਾ ਰਹੀਆਂ ਹਨ। ਜਿੱਥੇ ਕਰੋੜਾਂ ਕ੍ਰਿਕਟ ਪ੍ਰਸ਼ੰਸਕ ਇਸ ਮੈਚ ਨੂੰ ਦੇਖਣ ਲਈ ਟੀਵੀ ਅਤੇ ਮੋਬਾਈਲ ‘ਤੇ ਰੁੱਝੇ ਹੋਣਗੇ, ਉੱਥੇ ਹੀ ਹਜ਼ਾਰਾਂ ਲੋਕ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਮੌਜੂਦ ਹੋਣਗੇ। ਭਾਰਤ ਅਤੇ ਪਾਕਿਸਤਾਨ ਵਿਚਕਾਰ…

    Read More »
  • ਸੈਮੀਫਾਈਨਲ ’ਚ ਪੁੱਜੀ ਸਾਤਵਿਕ-ਚਿਰਾਗ ਦੀ ਜੋੜੀ

    ਸੈਮੀਫਾਈਨਲ ’ਚ ਪੁੱਜੀ ਸਾਤਵਿਕ-ਚਿਰਾਗ ਦੀ ਜੋੜੀ

    ਪੈਰਿਸ, 31 ਅਗਸਤ : ਸਾਤਵਿਕਸਾਈਰਾਜ ਰੰਕੇਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਮਰਦ ਡਬਲਜ਼ ਦੇ ਕੁਆਰਟਰ ਫਾਈਨਲ ’ਚ ਮਲੇਸ਼ੀਆ ਦੇ ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਆਰੋਨ ਚੀਆ ਤੇ ਸੋਹ ਵੂਈ ਯਿਕ ਨੂੰ ਹਰਾ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਭਾਰਤ ਲਈ ਮੈਡਲ ਪੱਕਾ ਕੀਤਾ। ਭਾਰਤੀ ਜੋੜੀ ਪਿਛਲੇ ਸਾਲ ਪੈਰਿਸ ਓਲੰਪਿਕ ’ਚ ਮਲੇਸ਼ੀਆ ਦੀ ਇਸ ਜੋੜੀ ਤੋਂ ਹਾਰ ਗਈ ਸੀ…

    Read More »
Back to top button