Punjab

  • ਇਸ ਵਿਸ਼ੇਸ਼ ਕੈਬਿਨ ਤੋਂ Kisan Mahapanchayat ਨੂੰ ਸੰਬੋਧਨ ਕਰਨਗੇ ਡੱਲੇਵਾਲ, ਪੰਜਾਬ ਤੇ ਹਰਿਆਣਾ ਪੁਲਿਸ ਨੂੰ ਦਿੱਤੀ ਚਿਤਾਵਨੀ

    ਇਸ ਵਿਸ਼ੇਸ਼ ਕੈਬਿਨ ਤੋਂ Kisan Mahapanchayat ਨੂੰ ਸੰਬੋਧਨ ਕਰਨਗੇ ਡੱਲੇਵਾਲ, ਪੰਜਾਬ ਤੇ ਹਰਿਆਣਾ ਪੁਲਿਸ ਨੂੰ ਦਿੱਤੀ ਚਿਤਾਵਨੀ

    ਖਨੋਰੀ, 4 ਜਨਵਰੀ- ਮਹਾਪੰਚਾਇਤ ਵਾਲੀ ਥਾਂ ‘ਤੇ ਕਿਸਾਨਾਂ ਦਾ ਇਕੱਠ ਜਾਰੀ ਹੈ। ਦੂਜੇ ਪਾਸੇ ਜਿੱਥੇ ਸਟੇਜ ਤਿਆਰ ਕੀਤੀ ਜਾ ਰਹੀ ਹੈ, ਉੱਥੇ ਹੀ ਕਿਸਾਨ ਲੀਡਰਸ਼ਿਪ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਕਿਸਾਨ ਆਗੂ ਅਭਿਮਨਿਊ ਕੋਹਾੜ, ਸੁਰਜੀਤ ਸਿੰਘ ਫੁੱਲ, ਕਾਕਾ ਸਿੰਘ ਕੋਟੜਾ ਮੌਕੇ ’ਤੇ ਪਹੁੰਚ ਗਏ ਹਨ। ਮੁੱਖ ਸਟੇਜ ‘ਤੇ ਪੰਜ ਬਾਈ ਪੰਜ ਦਾ ਵਿਸ਼ੇਸ਼ ਕੈਬਿਨ ਤਿਆਰ ਕੀਤਾ…

    Read More »
  • ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

    ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

    ਅੰਮ੍ਰਿਤਸਰ, 4 ਜਨਵਰੀ-ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਵੇਗਾ। ਸੁੰਦਰ ਪਾਲਕੀ ਚ ਸੁਸ਼ੋਭਿਤ ਸ੍ਰੀ…

    Read More »
  • ਮਹਾਪੰਚਾਇਤ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, 4 ਦੀ ਮੌਕੇ 'ਤੇ ਮੌਤ ਤੇ ਕਈ ਜ਼ਖ਼ਮੀ

    ਮਹਾਪੰਚਾਇਤ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, 4 ਦੀ ਮੌਕੇ ‘ਤੇ ਮੌਤ ਤੇ ਕਈ ਜ਼ਖ਼ਮੀ

    ਬਰਨਾਲਾ, 4 ਜਨਵਰੀ- ਸ਼ਨਿੱਚਰਵਾਰ ਸਵੇਰੇ 11 ਵਜੇ ਦੇ ਕਰੀਬ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਹੰਡਿਆਇਆ ਚੌਂਕ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬੱਸ ਪਲਟ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਬੱਸ ਕੋਠੇ ਗੁਰੂ ਕੋ ਤੋਂ 54 ਸਵਾਰੀਆਂ ਨਾਲ ਚਲੀ ਸੀ, ਖਨੌਰੀ ਬਾਰਡਰ ‘ਤੇ ਜਾ ਰਹੀ ਸੀ। ਇਸ ਹਾਦਸੇ ‘ਚ 4 ਸਵਾਰੀਆਂ ਦੀ ਮੌਕੇ ‘ਤੇ ਹੀ ਮੌਤ ਦੱਸੀ ਜਾ ਰਹੀ…

    Read More »
  • ਲੋਹੜੀ ਤੋਂ ਅਗਲੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ

    ਲੋਹੜੀ ਤੋਂ ਅਗਲੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ

    ਸ਼੍ਰੀ ਮੁਕਤਸਰ ਸਾਹਿਬ, 4 ਜਨਵਰੀ- ਪੰਜਾਬ ਸਰਕਾਰ ਦੇ ਹਮਲਾ ਵਿਭਾਗ ਵੱਲੋਂ 14 ਜਨਵਰੀ ਦੀ ਸਰਕਾਰੀ ਛੁੱਟੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਮਕਾਰੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਏਪੀ ਸਿਨ੍ਹਾ ਵੱਲੋਂ ਜਾਰੀ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਹੈ ਜਿਸ ਦੀ ਛੁੱਟੀ ਨਹੀਂ ਹੁੰਦੀ ਤੇ 14 ਜਨਵਰੀ ਦੀ ਵੀ ਛੁੱਟੀ…

    Read More »
  • ਸੰਘਣੀ ਧੁੰਦ ਕਾਰਨ ਭੀਲਾ ਨੇੜੇ ਆਈ.ਟੀ.ਸੀ. ਦੀ ਬੱਸ ਕੰਟੇਨਰ ਨਾਲ ਟਕਰਾਈ, 8 ਮੁਲਾਜ਼ਮ ਜ਼ਖ਼ਮੀ

    ਸੰਘਣੀ ਧੁੰਦ ਕਾਰਨ ਭੀਲਾ ਨੇੜੇ ਆਈ.ਟੀ.ਸੀ. ਦੀ ਬੱਸ ਕੰਟੇਨਰ ਨਾਲ ਟਕਰਾਈ, 8 ਮੁਲਾਜ਼ਮ ਜ਼ਖ਼ਮੀ

    ਕਪੂਰਥਲਾ, 3 ਜਨਵਰੀ- ਦੇਰ ਰਾਤ ਭੀਲਾ ਨੇੜੇ ਭਾਈ ਸੰਘਣੀ ਧੁੰਦ ਕਾਰਨ ਆਈ.ਟੀ.ਸੀ. ਕੰਪਨੀ ਦੀ ਬੱਸ ਇਕ ਕੰਟੇਨਰ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿਚ ਸਵਾਰ ਆਈ.ਟੀ.ਸੀ. ਦੇ ਅੱਠ ਮੁਲਾਜ਼ਮ ਜਿਨ੍ਹਾਂ ਵਿਚ ਇਕ ਨੌਜਵਾਨ ਤੇ ਸੱਤ ਲੜਕੀਆਂ ਸ਼ਾਮਿਲ ਹਨ, ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦੇਰ ਰਾਤ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਆਈ.ਟੀ.ਸੀ. ਕੰਪਨੀ…

    Read More »
  • ਅੰਮ੍ਰਿਤਸਰ ’ਚ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਉਡਾਣਾਂ ਪ੍ਰਭਾਵਿਤ

    ਅੰਮ੍ਰਿਤਸਰ ’ਚ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਉਡਾਣਾਂ ਪ੍ਰਭਾਵਿਤ

    ਰਾਜਾਸਾਂਸੀ, (ਅੰਮ੍ਰਿਤਸਰ), 4 ਜਨਵਰੀ- ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ’ਤੇ ਰਵਾਨਾ ਹੋਣ ਵਾਲੀ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸਵੇਰੇ ਤੜਕੇ ਦੋਹਾ ਤੋਂ ਪੁੱਜਣ ਵਾਲੀ ਕਤਰ ਏਅਰ ਲਾਈਨ ਤੇ ਮਿਲਾਨ ਤੋਂ ਪੁੱਜਣ ਵਾਲੀ ਨੋਰਸ ਏਅਰ ਲਾਈਨ ਦੀ ਉਡਾਣ (ਦੋਵੇਂ ਉਡਾਣਾਂ) ਆਪਣੇ ਸਮੇਂ ਤੋਂ ਕਰੀਬ 7 ਘੰਟੇ…

    Read More »
  • ਦੋਸਤਾਂ ਵਿਚਾਲੇ ਝਗੜਾ, ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ

    ਦੋਸਤਾਂ ਵਿਚਾਲੇ ਝਗੜਾ, ਚੱਲੀਆਂ ਗੋਲੀਆਂ, 2 ਨੌਜਵਾਨਾਂ ਦੀ ਮੌਤ

    ਜਲੰਧਰ, 4 ਜਨਵਰੀ- ਜਲੰਧਰ ’ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਲੰਮਾ ਪਿੰਡ ਅਧੀਨ ਪੈਂਦੇ ਖ਼ੇਤਰ ਸ਼ਹੀਦ ਊਧਮ ਸਿੰਘ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਤੱਕ ਦੋਸਤਾਂ ਨੇ ਇਕੱਠੇ ਹੋ ਕੇ ਸ਼ਰਾਬ ਪੀਤੀ ਸੀ, ਪਰ ਸਵੇਰੇ ਤੜਕੇ ਹੀ ਆਪਸ ਵਿਚ ਬਹਿਸ ਹੋ ਗਈ। ਜਿਸ ਤੋਂ ਬਾਅਦ ਦੋਸਤਾਂ ਵਿਚਾਲੇ ਝਗੜਾ ਇੰਨਾ ਵਧ ਗਿਆ…

    Read More »
  • ਕਿਸਾਨਾਂ ਦੀ ਮਹਾ ਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ

    ਕਿਸਾਨਾਂ ਦੀ ਮਹਾ ਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ

    ਖਨੌਰੀ, 4 ਜਨਵਰੀ- ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ’ਤੇ ਅੱਜ ਅੰਦੋਲਨਕਾਰੀ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਇੱਥੇ ਕਿਸਾਨ ਆਗੂ ਜਗਜੀਤ ਡੱਲੇਵਾਲ 40 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਡੱਲੇਵਾਲ ਵੀ ਸਟੇਜ ’ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ। ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ…

    Read More »
  • ਬੀ.ਐਸ. ਐਫ਼. ਨੇ ਸਰਹੱਦ ਤੋਂ ਅਸਲਾ ਕੀਤਾ ਬਰਾਮਦ

    ਬੀ.ਐਸ. ਐਫ਼. ਨੇ ਸਰਹੱਦ ਤੋਂ ਅਸਲਾ ਕੀਤਾ ਬਰਾਮਦ

    ਖੇਮਕਰਨ, (ਤਰਨਤਾਰਨ), 4 ਜਨਵਰੀ (ਰਾਕੇਸ਼ ਬਿੱਲਾ)- ਬੀ. ਐਸ. ਐਫ਼. ਦੀ 101 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਤੋਂ ਮਿਲੇ ਇਕ ਪੈਕਟ ’ਚੋਂ ਇਕ ਪਿਸਟਲ ਸਮੇਤ ਹੋਰ ਚੀਜ਼ਾਂ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਬੀ. ਐਸ. ਐਫ਼. ਦੀ ਸਰਹੱਦੀ ਚੌਕੀ ਮੀਆਂਵਾਲਾ ਦੇ ਕੰਪਨੀ ਕਮਾਡੈਂਟ ਅਰੁਣ ਕੁਮਾਰ ਨੇ ਸੰਬੰਧਿਤ ਥਾਣਾ ਖੇਮਕਰਨ ’ਚ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਸਰਹੱਦ ’ਤੇ…

    Read More »
  • 4 ਜਨਵਰੀ ਨੂੰ ਉਸਾਰੀ ਕਿਰਤੀਆਂ ਲਈ ਛੇਹਰਟਾ ਵਿਖੇ ਲੱਗੇਗਾ ਕੈਂਪ – ਡਿਪਟੀ ਡਾਇਰੈਕਟਰ

    4 ਜਨਵਰੀ ਨੂੰ ਉਸਾਰੀ ਕਿਰਤੀਆਂ ਲਈ ਛੇਹਰਟਾ ਵਿਖੇ ਲੱਗੇਗਾ ਕੈਂਪ – ਡਿਪਟੀ ਡਾਇਰੈਕਟਰ

    ਅੰਮ੍ਰਿਤਸਰ, 4 ਜਨਵਰੀ- ਡਿਪਟੀ ਡਾਇਕਟਰ ਸ੍ਰੀ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਵੱਖ ਵੱਖ ਸਹੂਲਤਾਂ ਉਸਾਰੀ ਕਿਰਤੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਉਨਾਂ ਨੂੰ ਇਹ ਸਹੂਲਤਾਂ ਪਹੁੰਚਾਉਣ ਲਈ 4 ਜਨਵਰੀ ਨੂੰ ਸਵੇਰੇ 8:30 ਵਜੇ ਤੋਂ 12:00 ਵਜੇ ਤੱਕ ਛੇਹਰਟਾ ਚੌਂਕ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ…

    Read More »
Back to top button