Punjab

  • ਲੋਕਾਂ ਨੂੰ ਡਰਾਉਣ ਲਈ ਬਾਈਕ ਸਵਾਰਾਂ ਨੇ ਕੀਤੀ ਫਾਇਰਿੰਗ, ਗੋਲੀ ਲੱਗਣ ਨਾਲ ਮੌਤ

    ਲੋਕਾਂ ਨੂੰ ਡਰਾਉਣ ਲਈ ਬਾਈਕ ਸਵਾਰਾਂ ਨੇ ਕੀਤੀ ਫਾਇਰਿੰਗ, ਗੋਲੀ ਲੱਗਣ ਨਾਲ ਮੌਤ

    ਅੰਮ੍ਰਿਤਸਰ, 8 ਨਵੰਬਰ : ਅੰਮ੍ਰਿਤਸਰ ਦਿਹਾਤੀ ਦੇ ਮਹਿਤਾ ਇਲਾਕੇ ਵਿੱਚ ਪੰਜ ਮਾਮਲਿਆਂ ਵਿੱਚ ਨਾਮਜ਼ਦ ਇੱਕ ਅਪਰਾਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਤਾ ਲੱਗਾ ਹੈ ਕਿ ਦੋ ਬਾਈਕ ਸਵਾਰ ਸ਼ੱਕੀਆਂ ਨੇ ਲੋਕਾਂ ਨੂੰ ਡਰਾਉਣ ਲਈ ਇਲਾਕੇ ਦੇ ਵਸਨੀਕ ਜੋਧਬੀਰ ਸਿੰਘ ਦੇ ਘਰ ਦੇ ਬਾਹਰ ਆਏ ਸਨ। ਸ਼ੁੱਕਰਵਾਰ ਦੇਰ ਰਾਤ ਵਾਪਰੀ ਇਸ ਘਟਨਾ ਵਿੱਚ ਮੁਲਜ਼ਮਾਂ ਨੇ ਪੰਜ ਗੋਲੀਆਂ ਚਲਾਈਆਂ ਅਤੇ…

    Read More »
  • ਅੰਮ੍ਰਿਤਸਰ 'ਚ ਬਿਜਲੀ ਦੇ ਟਰਾਂਸਫਾਰਮਰ 'ਚ ਹੋਇਆ ਧਮਾਕਾ

    ਅੰਮ੍ਰਿਤਸਰ ‘ਚ ਬਿਜਲੀ ਦੇ ਟਰਾਂਸਫਾਰਮਰ ‘ਚ ਹੋਇਆ ਧਮਾਕਾ

    ਅੰਮ੍ਰਿਤਸਰ, 7 ਨਵੰਬਰ : ਵੀਰਵਾਰ ਸ਼ਾਮ ਸੁਲਤਾਨਵਿੰਡ ਰੋਡ ਸਥਿਤ ਸੁਕੇ ਤਲਾਬ ਵਾਲੇ ਮੰਦਿਰ ਤੋਂ ਕੁਝ ਕੁ ਦੂਰੀ ‘ਤੇ ਸਥਿਤ ਇਕ ਬਿਜਲੀ ਦੇ ਟਰਾਂਸਫਾਰਮਰ ਵਿਚ ਬਲਾਸਟ ਹੋਣ ਕਰਕੇ ਨਜ਼ਦੀਕ ਸਥਿਤ ਰਜਾਈਆਂ ਤਲਾਈਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੁਕਾਨਦਾਰ ਇਰਫ਼ਾਨ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਵੇਰ ਤੋਂ ਬਿਜਲੀ ਮੁਲਾਜ਼ਮ ਇਸ ਟਰਾਂਸਫਰ ਦੀ ਰਿਪੇਅਰ ਕਰ ਰਹੇ ਸਨ ਪਰ ਜਦੋਂ…

    Read More »
  • ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ

    ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ

    ਅੰਮ੍ਰਿਤਸਰ, 7 ਨਵੰਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਪਾਕਿਸਤਾਨ-ਅਧਾਰਿਤ ਤਸਕਰਾਂ ਨਾਲ ਜੁੜੇ ਦੋ ਡਰੱਗ ਸਪਲਾਈ ਮਾਡਿਊਲਾਂ ਦਾ ਪਰਦਾਫਾਸ਼ ਕਰਕੇ ਦੋ ਮੁੱਖ ਸੰਚਾਲਕਾਂ – ਗੁਰਸੇਵਕ ਸਿੰਘ ਉਰਫ ਸੇਵਕ ਅਤੇ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤੋਂ ਕੁੱਲ 2.815 ਕਿਲੋਗ੍ਰਾਮ ਮੈਥੈਫੇਟਾਮਾਈਨ (ICE) ਬਰਾਮਦ ਕੀਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪੰਜਾਬ ਦੇ…

    Read More »
  • DC ਦਫ਼ਤਰ 'ਤੇ "ਖ਼ਾਲਿਸਤਾਨ" ਦਾ ਝੰਡਾ ਫਹਿਰਾਉਣ ਦੇ ਮਾਮਲੇ ’ਚ ਹਾਈਕੋਰਟ ਨੇ ਦਿੱਤੀ ਜ਼ਮਾਨਤ

    DC ਦਫ਼ਤਰ ‘ਤੇ “ਖ਼ਾਲਿਸਤਾਨ” ਦਾ ਝੰਡਾ ਫਹਿਰਾਉਣ ਦੇ ਮਾਮਲੇ ’ਚ ਹਾਈਕੋਰਟ ਨੇ ਦਿੱਤੀ ਜ਼ਮਾਨਤ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 7 ਨਵੰਬਰ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 2020 ’ਚ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ‘ਤੇ “ਖ਼ਾਲਿਸਤਾਨ” ਦਾ ਝੰਡਾ ਫਹਿਰਾਉਣ ਦੇ ਮਾਮਲੇ ’ਚ ਮੁਲਜ਼ਮ ਜਗਵਿੰਦਰ ਸਿੰਘ ਉਰਫ ਜੱਗਾ ਨੂੰ ਜ਼ਮਾਨਤ ਦੇ ਦਿੱਤੀ ਹੈ। ਉਸ ‘ਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਸਟਿਸ ਦੀਪਕ ਸਿੱਬਲ ਤੇ ਜਸਟਿਸ ਲਪਿਤਾ…

    Read More »
  • ਪਰਾਲੀ ਨੂੰ ਅੱਗ ਲਗਾਉਣ ਵਾਲੇ 11 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ

    ਪਰਾਲੀ ਨੂੰ ਅੱਗ ਲਗਾਉਣ ਵਾਲੇ 11 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ

    ਬਾਲ ਕਿਸ਼ਨ ਫ਼ਿਰੋਜ਼ਪੁਰ, 7 ਨਵੰਬਰ : ਜ਼ੀਰਾ ਅਤੇ ਮਖੂ ਵਿਖੇ ਵੱਖ ਵੱਖ ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ 11 ਕਿਸਾਨਾਂ ਖਿਲਾਫ ਪੁਲਿਸ ਨੇ ਥਾਣਾ ਸਿਟੀ ਜ਼ੀਰਾ ਅਤੇ ਥਾਣਾ ਮਖੂ ਵਿਖੇ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਨਿਰਮਲ ਸਿੰਘ, ਹੌਲਦਾਰ ਦਿਲਬਾਗ ਸਿੰਘ, ਏਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਕਿਸਾਨ ਇਸ਼ਪਾਲ ਸਿੰਘ ਪੁੱਤਰ ਅਮਰਜੀਤ…

    Read More »
  • 15 ਦਿਨਾਂ ਲਈ ਜਲੰਧਰ ਦੋਮੋਰੀਆ ਪੁਲ ਬੰਦ

    15 ਦਿਨਾਂ ਲਈ ਜਲੰਧਰ ਦੋਮੋਰੀਆ ਪੁਲ ਬੰਦ

    ਜਲੰਧਰ, 7 ਨਵੰਬਰ : ਅੰਮ੍ਰਿਤਸਰ ਰੇਲਵੇ ਲਾਈਨ ‘ਤੇ 160 ਸਾਲ ਤੋਂ ਵੱਧ ਪੁਰਾਣੇ ਦੋਮੋਰੀਆ ਪੁਲ ‘ਤੇ ਸੈਂਟਰਲ ਬ੍ਰਿਜ ਅਤੇ ਰੇਲਵੇ ਲਾਈਨ ਦੇ ਹੇਠਾਂ ਵਿਛਾਈਆਂ ਗਈਆਂ ਲੋਹੇ ਦੀਆਂ ਚਾਦਰਾਂ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕਾਰਨ ਦੋਮੋਰੀਆ ਪੁਲ ਦੇ ਹੇਠਾਂ ਤੋਂ ਲੰਘਣ ਵਾਲੀ ਆਵਾਜਾਈ ਬੰਦ ਹੋ ਗਈ ਹੈ। ਰੇਲਵੇ ਨੇ ਇਸ ਮਕਸਦ ਲਈ ਇਸ ਸਮੇਂ ਤਿੰਨ ਘੰਟੇ ਦਾ ਬੈਰੀਅਰ…

    Read More »
  • ਸਰਬੱਤ ਦਾ ਭਲਾ ਟਰੱਸਟ ਵੱਲੋਂ 'ਹੜ੍ਹ ਪ੍ਰਭਾਵਿਤ ਵਿਆਹ ਯੋਜਨਾ' ਤਹਿਤ ਧੀਆਂ ਦੇ ਵਿਆਹਾਂ ਦਾ ਖਰਚਾ ਚੁੱਕਿਆ

    ਸਰਬੱਤ ਦਾ ਭਲਾ ਟਰੱਸਟ ਵੱਲੋਂ ‘ਹੜ੍ਹ ਪ੍ਰਭਾਵਿਤ ਵਿਆਹ ਯੋਜਨਾ’ ਤਹਿਤ ਧੀਆਂ ਦੇ ਵਿਆਹਾਂ ਦਾ ਖਰਚਾ ਚੁੱਕਿਆ

    ਬਾਲ ਕਿਸ਼ਨ ਫ਼ਿਰੋਜ਼ਪੁਰ, 7 ਨਵੰਬਰ : ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾਉਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸਪੀ ਸਿੰਘ ਉਬਰਾਏ ਵੱਲੋਂ ਟਰੱਸਟ ਦੀ “ਹੜ੍ਹ ਪ੍ਰਭਾਵਿਤ ਵਿਆਹ ਯੋਜਨਾ” ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਫੱਤੇ ਵਾਲਾ, ਆਲੇ ਵਾਲਾ, ਟੱਲੀ ਗੁਲਾਮ, ਰੁਕਨੇ ਵਾਲਾ, ਮਹਿਮੂਦ ਵਾਲਾ ਅਤੇ ਟਿੱਬੀ ਰੰਗਾਂ ਆਦਿ ਦੀਆਂ 12 ਧੀਆਂ ਦੇ…

    Read More »
  • ਪ੍ਰੇਮੀ ਨੇ ਕੁੜੀ ਨੂੰ ਜ਼ਹਿਰੀਲੀ ਵਸਤੂ ਦੇ ਕੇ ਮਾਰਿਆ

    ਪ੍ਰੇਮੀ ਨੇ ਕੁੜੀ ਨੂੰ ਜ਼ਹਿਰੀਲੀ ਵਸਤੂ ਦੇ ਕੇ ਮਾਰਿਆ

    ਤਰਨਤਾਰਨ, 7 ਨਵੰਬਰ : ਤਰਨਤਾਰਨ ਦੇ ਪਿੰਡ ਜੋਧਪੁਰ ਵਾਸੀ 18 ਸਾਲਾ ਕੁੜੀ ਨੂੰ ਕਥਿਤ ਤੌਰ ’ਤੇ ਉਸ ਦੇ ਘਰ ਵਿਚ ਦਾਖਲ ਹੋ ਕੇ ਇਕ ਨੌਜਵਾਨ ਵੱਲੋਂ ਜਬਰੀ ਜ਼ਹਿਰੀਲੀ ਵਸਤੂ ਦੇ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਵੱਖਰੀ ਜਾਤੀ ਹੋਣ ਕਰਕੇ ਲੜਕੀ ਤੇ ਉਸ ਦੇ ਪਰਿਵਾਰ ਵੱਲੋਂ…

    Read More »
  • ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ADC ਚਾਰੂਮਿਤਾ ਸਸਪੈਂਡ

    ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ADC ਚਾਰੂਮਿਤਾ ਸਸਪੈਂਡ

    ਮੋਗਾ, 7 ਨਵੰਬਰ : ਮੋਗਾ ਜ਼ਿਲ੍ਹੇ ਦੀ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਮੀਨ ਗਬਨ ਦੇ ਦੋਸ਼ਾਂ ਹੇਠ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਆਖਿਆ ਹੈ ਕਿ ਧਰਮਕੋਟ ਦੇ ਐੱਸਡੀਐੱਮ, ਮੋਗਾ ਦੇ ਏਡੀਸੀ (ਜ) ਅਤੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ। ਮੁਅੱਤਲੀ ਦੀ ਮਿਆਦ…

    Read More »
  • ਸ਼੍ਰੋਮਣੀ ਅਕਾਲੀ ਦਲ ਨੇ ਲਾਏ ਸਰਕਾਰ 'ਤੇ ਗੰਭੀਰ ਦੋਸ਼

    ਸ਼੍ਰੋਮਣੀ ਅਕਾਲੀ ਦਲ ਨੇ ਲਾਏ ਸਰਕਾਰ ‘ਤੇ ਗੰਭੀਰ ਦੋਸ਼

    ਚੰਡੀਗੜ੍ਹ, 7 ਨਵੰਬਰ : ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਹਾਰ ਦੇ ਮੱਦੇਨਜ਼ਰ, ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਖੁੱਲ੍ਹ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਵੇਂ ਕਿ ਆਮ ਆਦਮੀ ਪਾਰਟੀ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਆਪਣੇ ਵਰਕਰ ਸਮਾਗਮ ਵਿੱਚ ਕਿਹਾ ਸੀ ਕਿ ਚੋਣਾਂ “ਸਾਮ, ਦਾਮ, ਡੰਡ, ਭੀੜ” ਜਿੱਤਣ ਲਈ ਹਰ ਚਾਲ ਵਰਤੀ ਜਾਵੇਗੀ – ਇਹੀ ਉਹੀ ਹੈ ਜੋ ਪੁਲਿਸ ਇਸ ਸਮੇਂ ਕਰ…

    Read More »
Back to top button