Punjab
-
ਮੈਡਮ ਸਿੱਧੂ ਨੇ ਸੁਖਜਿੰਦਰ ਰੰਧਾਵਾ ਦੇ ਕਾਨੂੰਨੀ ਨੋਟਿਸ ਨੂੰ ਦੱਸਿਆ ਬੇਬੁਨਿਆਦ
ਅੰਮ੍ਰਿਤਸਰ, 10 ਦਸੰਬਰ : ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਉਹ ਆਪਣੇ ਸਾਰੇ ਬਿਆਨਾਂ ‘ਤੇ ਦ੍ਰਿੜ੍ਹਤਾ ਨਾਲ ਕਾਇਮ ਹਨ ਤੇ ਕਿਸੇ ਵੀ ਤਰ੍ਹਾਂ ਦੀ ਸਫ਼ਾਈ ਜਾਂ ਵਾਪਸੀ ਦਾ…
Read More » -
ਮੈਡਮ ਸਿੱਧੂ ਦਾ ਮਿੱਠੂ ਮਦਾਨ ‘ਤੇ ਪਲਟਵਾਰ, ਭੇਜਿਆ ਕਾਨੂੰਨੀ ਨੋਟਿਸ
ਅੰਮ੍ਰਿਤਸਰ, 10 ਦਸੰਬਰ : ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਿੱਠੂ ਮਦਾਨ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਮਦਾਨ ਵੱਲੋਂ ਬੀਤੇ ਦਿਨ ਡਾ. ਸਿੱਧੂ ਖ਼ਿਲਾਫ਼ ਕੀਤੀ ਗਈ ਕਥਿਤ ਵਿਵਾਦਿਤ ਬਿਆਨਬਾਜ਼ੀ ਦੇ ਜਵਾਬ ਵਿੱਚ ਜਾਰੀ ਕੀਤਾ ਗਿਆ ਹੈ। ਡਾ. ਨਵਜੋਤ ਕੌਰ…
Read More » -
ਆਡੀਓ ਵਾਇਰਲ ਵਿਵਾਦ ਦੌਰਾਨ ਅਚਾਨਕ ਛੁੱਟੀ ‘ਤੇ ਗਏ SSP ਪਟਿਆਲਾ
ਪਟਿਆਲਾ, 10 ਦਸੰਬਰ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸੁਰੱਖਿਆ ਨੂੰ ਲੈ ਕੇ ਐਸ.ਐਸ.ਪੀ. ਦੀ ਮੀਟਿੰਗ ਦੀ ਆਡੀਓ ਵਾਇਰਲ ਹੋਣ ਦੇ ਵਿਵਾਦ ਤੋਂ ਬਾਅਦ ਪਟਿਆਲਾ ਦੇ SSP ਆਈ.ਪੀ.ਐਸ. ਵਰੁਣ ਸ਼ਰਮਾ ਮੰਗਲਵਾਰ ਸ਼ਾਮ ਨੂੰ ਅਚਾਨਕ ਇੱਕ ਹਫ਼ਤੇ ਦੀ ਛੁੱਟੀ ‘ਤੇ ਚਲੇ ਗਏ। ਚਰਚਾ ਹੈ ਕਿ ਉਹ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇੱਕ ਹਫ਼ਤੇ ਦੀ ਛੁੱਟੀ ‘ਤੇ ਗਏ ਹਨ।…
Read More » -
7 ਦਿਨਾਂ ’ਚ ਗੰਨ ਪੁਆਇੰਟ ’ਤੇ ਹੋਈਆਂ 4 ਵਾਰਦਾਤਾਂ,
ਜਲੰਧਰ, 10 ਦਸੰਬਰ : ਜਲੰਧਰ ’ਚ ਪਿਛਲੇ ਸੱਤ ਦਿਨਾਂ ’ਚ ਹੋਈਆਂ ਕਈ ਗੰਭੀਰ ਵਾਰਦਾਤਾਂ ’ਚੋਂ ਅਜੇ ਤੱਕ ਪੁਲਿਸ ਨਾਂ ਹੀ ਕਿਸੇ ਮੁਲਜ਼ਮ ਦਾ ਕੋਈ ਸੁਰਾਗ਼ ਲੱਭ ਸਕੀ ਹੈ ਤੇ ਨਾ ਹੀ ਦੋ ਮਾਮਲਿਆਂ ’ਚ ਐੱਫ਼ਆਈਆਰ ਦਰਜ ਹੋ ਸਕੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲੁੱਟ, ਝਪਟਮਾਰੀ, ਹਥਿਆਰਾਂ ਦਾ ਵਰਤੋਂ ਤੇ ਗੰਨ ਪੁਆਇੰਟ ’ਤੇ ਧਮਕਾ ਕੇ ਕੀਤੀਆਂ ਜਾ ਰਹੀਆਂ ਵਾਰਦਾਤਾਂ ਆਮ…
Read More » -
ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਕੇ ਮਾਰੀ ਕੁੜੀ ਸਵਾ ਦੋ ਮਹੀਨੇ ਬਾਅਦ ਆਈ ਵਾਪਸ
ਫ਼ਿਰੋਜ਼ਪੁਰ, 9 ਦਸੰਬਰ (ਬਾਲ ਕਿਸ਼ਨ)– ਆਪਣੀ ਨਾਬਾਲਗ ਲੜਕੀ ਦੇ ਚਰਿੱਤਰ ’ਤੇ ਸ਼ੱਕ ਹੋਣ ਦੇ ਚੱਲਦਿਆਂ ਪਿਤਾ ਵੱਲੋਂ ਉਸਦੇ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਕੇ ਮਾਰ ਦੇਣ ਦੀ ਸਜ਼ਾ ਭੁਗਤ ਰਹੇ ਮਾਮਲੇ ’ਚ ਉਸ ਸਮੇਂ ਤਰਥੱਲੀ ਮੱਚ ਗਈ, ਜਦ ਕਰੀਬ ਸਵਾ ਦੋ ਮਹੀਨੇ ਬਾਅਦ ਅਚਾਨਕ ਕੁੜੀ ਵੱਲੋਂ ਮੀਡੀਆ ਅਤੇ ਐੱਸ.ਐੱਸ.ਪੀ.ਫ਼ਿਰੋਜ਼ਪੁਰ ਕੋਲ ਪੇਸ਼ ਹੋ ਕੇ ਦੱਸਿਆ ਗਿਆ ਕਿ ਉਹ ਜਿਉਂਦੀ ਹੈ…
Read More » -
ਦਿਲਜੀਤ ਦੁਸਾਂਝ ਦੀ ਸ਼ੂਟਿੰਗ ਦੌਰਾਨ ਪੈ ਗਿਆ ਰੌਲਾ
ਪਟਿਆਲਾ, 9 ਦਸੰਬਰ : ਸ਼ਹਿਰ ਵਿੱਚ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਰੌਲਾ ਪੈ ਗਿਆ। ਮੰਗਲਵਾਰ ਦੀ ਸਵੇਰ ਸ਼ਹਿਰ ਦੇ ਕਿਲਾ ਚੌਂਕ ਕੋਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ। ਜਿਸ ਵਿੱਚ ਦਿਲਜੀਤ ਦੁਸਾਂਝ ਦਾ ਸੀਣ ਫ਼ਿਲਮਾਉਣ ਦੌਰਾਨ ਰੌਲਾ ਪੈ ਗਿਆ। ਅਸਲ ਵਿੱਚ ਸ਼ੂਟਿੰਗ ਲਈ ਦੁਕਾਨਾਂ ਦੇ ਬਾਹਰ ਉਰਦੂ ਭਾਸ਼ਾ ਦੇ ਬੋਰਡ ਲਗਾ ਦਿੱਤੇ ਗਏ ਸਨ। ਜਦੋਂ ਦੁਕਾਨਦਾਰ ਆਪੋ…
Read More » -
ਵਿਆਹ ‘ਚ ਭੜਕਾਊ ਗੀਤ ਲਾਉਣ ‘ਤੇ ਬਰਾਤੀਆਂ ਦੀ ਆਪਸ ’ਚ ਖੜਕੀ, 2 ਦੀ ਹਾਲਤ ਗੰਭੀਰ
ਸ੍ਰੀ ਮਾਛੀਵਾੜਾ ਸਾਹਿਬ, 9 ਦਸੰਬਰ : ਮਾਛੀਵਾੜਾ-ਸਮਰਾਲਾ ਰੋਡ ’ਤੇ ਸਥਿਤ ਮੈਰਿਜ ਪੈਲੇਸ ਵਿਚ ਵਿਆਹ ਵਿਚ ਬਰਾਤੀ ਜੋ ਆਪਸ ਵਿਚ ਰਿਸ਼ਤੇਦਾਰ ਹਨ, ਦੀ ਖੂਨੀ ਝੜਪ ਹੋ ਗਈ, ਜਿਸ ਵਿਚ 2 ਵਿਅਕਤੀ ਜਖ਼ਮੀ ਹੋ ਗਏ। ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ…
Read More » -
ਪਟਵਾਰੀ ਨੇ ਹਾਈ ਕੋਰਟ ’ਚ ਡੀਸੀ ਅੰਮ੍ਰਿਤਸਰ ਖਿਲਾਫ਼ ਦਾਇਰ ਕੀਤੀ ਪਟੀਸ਼ਨ
ਅੰਮ੍ਰਿਤਸਰ, 9 ਦਸੰਬਰ : ਡੀ.ਸੀ. ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ ਹਫਤੇ ਪੰਜ ਪਟਵਾਰੀਆਂ ਦਾ ਤਬਾਦਲਾ ਕੀਤਾ ਸੀ । ਜਿਸ ਵਿਚ ਨੰਗਲੀ ਸਰਕਲ ਦੇ ਪਟਵਾਰੀ ਅਮਿਤ ਬਹਿਲ ਵੀ ਸ਼ਾਮਲ ਸੀ ਪਰ ਉਕਤ ਪਟਵਾਰੀ ਨੇ ਡੀ. ਸੀ. ਦੇ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਏ ਡੀ. ਸੀ. ਦੇ ਹੁਕਮਾਂ ਖਿਲਾਫ ਹੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਟ…
Read More » -
ਕਪਿਲ ਸ਼ਰਮਾ ਕੈਫੇ ਫਾਇਰਿੰਗ ਕੇਸ ‘ਚ 3 ਸ਼ੂਟਰਾਂ ਦੀ ਹੋਈ ਪਛਾਣ
ਅੰਮ੍ਰਿਤਸਰ, 9 ਦਸੰਬਰ : ਕੈਨੇਡਾ ਵਿੱਚ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ (CAPS Café) ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਸ਼ੂਟਰ ਭਰਾਵਾਂ ਦੇ ਨਾਮ ਸਾਹਮਣੇ ਆਏ ਹਨ। ਜਾਂਚ ਏਜੰਸੀਆਂ ਅਨੁਸਾਰ, ਇਨ੍ਹਾਂ ਦਾ ਨਾਮ ਸ਼ੈਰੀ ਅਤੇ ਦਿਲਜੋਤ ਰਹੇਲ ਹੈ। ਦੋਵੇਂ ਪੰਜਾਬੀ ਮੂਲ ਦੇ ਦੱਸੇ ਜਾਂਦੇ ਹਨ ਅਤੇ ਲੰਬੇ ਸਮੇਂ ਤੋਂ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਏ ਹਨ। ਜਾਣਕਾਰੀ ਮੁਤਾਬਕ, ਕੈਫੇ…
Read More » -
ਨਾਬਾਲਗ ਲੜਕੀ ਨੇ ਮੰਗੇਤਰ ਤੋਂ ਤੰਗ ਆ ਕੇ ਨਿਗਲਿਆ ਜ਼ਹਿਰ
ਅੰਮ੍ਰਿਤਸਰ, 9 ਦਸੰਬਰ : ਕਥੂਨੰਗਲ ਥਾਣੇ ਦੇ ਅਧਿਕਾਰ ਖੇਤਰ ਵਿਚ ਪੈਂਦੇ ਪਿੰਡ ਪਾਖਰਪੁਰਾ ਵਿਚ ਇੱਕ ਨਾਬਾਲਗ ਲੜਕੀ ਨੇ ਆਪਣੇ ਮੰਗੇਤਰ ਵੱਲੋਂ ਵਿਆਹ ਕਰਨ ਲਈ ਦਬਾਅ ਪਾਉਂਣ ਕਾਰਨ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਜਾਂਚ ਤੋਂ ਬਾਅਦ ਪੁਲਿਸ ਨੇ ਮੀਆਂ ਪੰਧੇਰ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਜਸ਼ਨ ਵਿਰੁੱਧ ਖੁਦਕੁਸ਼ੀ ਲਈ…
Read More »