Punjab

  • ਦਾਤ ਦਿਖਾ ਕੇ ਗਰੀਬ ਮਜ਼ਦੂਰ ਤੋਂ 60 ਰੁਪਏ ਤੇ ਮੋਬਾਇਲ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ

    ਦਾਤ ਦਿਖਾ ਕੇ ਗਰੀਬ ਮਜ਼ਦੂਰ ਤੋਂ 60 ਰੁਪਏ ਤੇ ਮੋਬਾਇਲ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ

    ਲੁਧਿਆਣਾ, 17 ਫਰਵਰੀ : ਦਾਤ ਦਿਖਾ ਕੇ ਗਰੀਬ ਮਜ਼ਦੂਰ ਕੋਲੋਂ ਮਾਤਰ 60 ਰੁਪਏ ਲੁੱਟਣਾ ਬੇਸ਼ੱਕ ਹਾਸੋਹੀਣਾ ਮਾਮਲਾ ਜਾਪਦਾ ਹੈ। ਪਰ ਅਸਲ ਵਿੱਚ ਇਹ ਮਸਲਾ ਬਹੁਤ ਜਿਆਦਾ ਗੰਭੀਰ ਹੈ। ਇਸ ਵਾਰਦਾਤ ਦੇ ਜ਼ਰੀਏ ਲੁਟੇਰਿਆਂ ਦੀ ਆਦਤਨ ਅਪਰਾਧ ਦੀ ਮਾਨਸਿਕਤਾ ਸਪਸ਼ਟ ਹੁੰਦੀ ਹੈ ਕਿ ਉਸ ਹਰ ਹਾਲਤ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਗੇ ਬੇਸ਼ੱਕ ਉਹਨਾਂ ਦੇ ਸ਼ਿਕਾਰ ਦੀ ਜੇਬ ਵਿੱਚ ਮਾਤਰ…

    Read More »
  • ਸੜਕ ਹਾਦਸੇ 'ਚ ਉੱਭਰਦੇ ਹਾਕੀ ਖਿਡਾਰੀ ਦੀ ਦਰਦਨਾਕ ਮੌਤ

    ਸੜਕ ਹਾਦਸੇ ‘ਚ ਉੱਭਰਦੇ ਹਾਕੀ ਖਿਡਾਰੀ ਦੀ ਦਰਦਨਾਕ ਮੌਤ

    ਬਰਨਾਲਾ, 17 ਫਰਵਰੀ : ਜ਼ਿਲ੍ਹੇ ਦੇ ਪਿੰਡ ਛੀਨੀਵਾਲ ਕਲਾਂ ਦੇ ਦੋ ਨੌਜਵਾਨ ਹਾਕੀ ਖਿਡਾਰੀ ਰਾਏਕੋਟ ਇਲਾਕੇ ‘ਚ ਹੋਏ ਖੇਡ ਮੇਲੇ ਤੋਂ ਭਾਗ ਲੈ ਕੇ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਵਾਪਸ ਆ ਰਹੇ ਸਨ ਕਿ ਰਸਤੇ ‘ਚ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਪਿੰਡ ਨਿਹਾਲੂਵਾਲ ਨੇੜੇ ਪੁੱਜੇ ਤਾਂ ਬਜਰੀ ਨਾਲ ਭਰੇ ਟਰੱਕ-ਘੋੜੇ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭਿਆਨਕ ਟੱਕਰ…

    Read More »
  • ਜਲੰਧਰ ਦੇ ਸ਼ਾਹਕੋਟ ’ਚ ਰੇਲਵੇ ਕਰਾਸਿੰਗ 'ਤੇ ਭਿਆਨਕ ਬਾਈਕ ਹਾਦਸਾ

    ਜਲੰਧਰ ਦੇ ਸ਼ਾਹਕੋਟ ’ਚ ਰੇਲਵੇ ਕਰਾਸਿੰਗ ‘ਤੇ ਭਿਆਨਕ ਬਾਈਕ ਹਾਦਸਾ

    ਸ਼ਾਹਕੋਟ/ਮਲਸੀਆਂ, 17 ਫਰਵਰੀ : ਰੇਲਵੇ ਕਰਾਸਿੰਗ ਦੀ ਕੰਧ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਦੀ ਸ਼ਿਵ ਕਲੋਨੀ ਵਿੱਚ ਰਹਿਣ ਵਾਲੇ ਅਜੇ ਪੁੱਤਰ ਬਖਸ਼ੀ, ਖੁਸ਼ਪ੍ਰੀਤ ਸਿੰਘ ਪੁੱਤਰ ਕੁਲਦੀਪ…

    Read More »
  • ਨਸ਼ੇ ਨੇ ਖੇਡ ਮੈਦਾਨ ਤੋਂ ਪਹੁੰਚਾਇਆ ਸ਼ਮਸ਼ਾਨ

    ਨਸ਼ੇ ਨੇ ਖੇਡ ਮੈਦਾਨ ਤੋਂ ਪਹੁੰਚਾਇਆ ਸ਼ਮਸ਼ਾਨ

    ਅੰਮ੍ਰਿਤਸਰ, 13 ਫਰਵਰੀ: ਥਾਣਾ ਇਸਲਾਮਾਬਾਦ ਅਧੀਨ ਪੈਂਦੇ ਕੋਟ ਖ਼ਾਲਸਾ ਇਲਾਕੇ ਦੇ ਰਹਿਣ ਵਾਲੇ ਅਕਾਸ਼ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਇਲਾਕੇ ‘ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਪੁਲਿਸ ਇਸ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ। 26 ਸਾਲਾ ਅਕਾਸ਼ ਫੁੱਟਬਾਲ ਦਾ ਖਿਡਾਰੀ ਸੀ ਅਤੇ ਬੀਐੱਸਸੀ ਕਰ ਰਿਹਾ ਸੀ। ਪਰਿਵਾਰ…

    Read More »
  • ਬਠਿੰਡਾ 'ਚ ਸਕੀ ਮਾਂ ਨੇ ਮਾਸੂਮ ਬੱਚਿਆਂ ਨੂੰ ਦਿੱਤਾ ਜ਼ਹਿਰ

    ਬਠਿੰਡਾ ‘ਚ ਸਕੀ ਮਾਂ ਨੇ ਮਾਸੂਮ ਬੱਚਿਆਂ ਨੂੰ ਦਿੱਤਾ ਜ਼ਹਿਰ

    ਬਠਿੰਡਾ, 13 ਫਰਵਰੀ : ਜ਼ਿਲ੍ਹਾ ਬਠਿੰਡਾ ਦੇ ਥਾਣਾ ਫੂਲ ਖੇਤਰ ਅਧੀਨ ਆਉਂਦੇ ਇਕ ਪਿੰਡ ਫੂਲੇਵਾਲਾ ਵਿੱਚ ਦਸ ਦਿਨਾਂ ਦੇ ਅੰਦਰ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਹ ਹੱਤਿਆ ਕਿਸੇ ਹੋਰ ਨੇ ਨਹੀਂ ਸਗੋਂ ਸਕੀ ਮਾਂ ਨੇ ਆਪਣੀ ਭੈਣ ਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਕੀਤੀ ਹੈ। ਪੁਲਿਸ ਨੇ ਹੱਤਿਆ…

    Read More »
  • ਕੀ ਬਦਲੇਗਾ ਚੰਡੀਗੜ੍ਹ ਦਾ ਬਾਹਰੀ ਰੂਪ ? ਬਹੁ-ਮੰਜ਼ਿਲਾ ਇਮਾਰਤਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ, ਮੱਧਵਰਗੀ ਪਰਿਵਾਰਾਂ ਨੂੰ ਵੱਡੀ ਉਮੀਦ

    ਕੀ ਬਦਲੇਗਾ ਚੰਡੀਗੜ੍ਹ ਦਾ ਬਾਹਰੀ ਰੂਪ ? ਬਹੁ-ਮੰਜ਼ਿਲਾ ਇਮਾਰਤਾਂ ਨੂੰ ਮਿਲ ਸਕਦੀ ਹੈ ਮਨਜ਼ੂਰੀ, ਮੱਧਵਰਗੀ ਪਰਿਵਾਰਾਂ ਨੂੰ ਵੱਡੀ ਉਮੀਦ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 13 ਫਰਵਰੀ : ਸਮਾਰਟ ਸਿਟੀ ਚੰਡੀਗੜ੍ਹ (Smart City Chandigarh) ਦਾ ਬਾਹਰੀ ਰੂਪ ਬਦਲ ਸਕਦਾ ਹੈ, ਕਿਉਂਕਿ ਇਨ੍ਹਾਂ ਖੇਤਰਾਂ ‘ਚ ਬਹੁ-ਮੰਜ਼ਿਲਾ ਇਮਾਰਤਾਂ ਬਣਾਉਣ ਦੀ ਇਜਾਜ਼ਤ ਮਿਲ ਸਕਦੀ ਹੈ। ਸੀਮਤ ਜ਼ਮੀਨ ਤੇ ਲਗਾਤਾਰ ਵਧ ਰਹੀ ਆਬਾਦੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ ਹੈ। ਇਸ ਨਾਲ ਮੱਧਵਰਗੀ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ, ਉਹ ਆਪਣਾ ਘਰ ਬਣਾ ਸਕਣਗੇ…

    Read More »
  • ਗੁਰਦੁਆਰਾ ਭਾਈ ਜਗਤਾ ਜੀ ਦੀ ਪ੍ਰਧਾਨਗੀ ਨੂੰ ਲੈ ਕੇ ਭਿੜੀਆਂ ਦੋ ਧਿਰਾਂ

    ਗੁਰਦੁਆਰਾ ਭਾਈ ਜਗਤਾ ਜੀ ਦੀ ਪ੍ਰਧਾਨਗੀ ਨੂੰ ਲੈ ਕੇ ਭਿੜੀਆਂ ਦੋ ਧਿਰਾਂ

    ਮਲੋਟ (ਮੁਕਤਸਰ), 13 ਫਰਵਰੀ : ਮਲੋਟ ਦੇ ਗੁਰਦੁਆਰਾ ਭਾਈ ਜਗਤਾ ਜੀ ‘ਚ ਸੰਗਤ ਨੂੰ ਬੱਸ ਰਾਹੀਂ ਸਮਾਗਮ ਵਾਲੀ ਥਾਂ ‘ਤੇ ਲੈ ਕੇ ਜਾਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ‘ਚ ਹੱਥੋਪਾਈ ਹੋਈ ਤੇ ਪੱਗਾਂ ਉਛਾਲੀਆਂ ਗਈਆਂ। ਇਸ ਘਟਨਾ ‘ਚ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਤੇ ਇੱਕ ਵਿਅਕਤੀ ਸਿਵਲ ਹਸਪਤਾਲ…

    Read More »
  • ਪੀ.ਐਮ ਸ੍ਰੀ ਸ.ਸ.ਸ. (ਲੜਕੇ) ਫਿਰੋਜ਼ਪੁਰ ਵਿਖ਼ੇ ਸਾਲਾਨਾ ਸਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਆਯੋਜਿਤ

    ਪੀ.ਐਮ ਸ੍ਰੀ ਸ.ਸ.ਸ. (ਲੜਕੇ) ਫਿਰੋਜ਼ਪੁਰ ਵਿਖ਼ੇ ਸਾਲਾਨਾ ਸਭਿਆਚਾਰਕ ਅਤੇ ਇਨਾਮ ਵੰਡ ਸਮਾਗਮ ਆਯੋਜਿਤ

    ਬਾਲ ਕਿਸ਼ਨ ਫਿਰੋਜ਼ਪੁਰ 14 ਫਰਵਰੀ : ‎ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਸਲਾਨਾ ਸਭਿਚਾਰਕ ਸਮਾਗਮ ਅਤੇ ਇਨਾਮ ਵੰਡ ਸਮਾਗਮ ਮਨਾਇਆ ਗਿਆ। ਇਸ ਮੌਕੇ ਵਿਧਾਇਕ ਫਿਰੋਜਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ‎ਸਮਾਗਮ ਮੌਕੇ ਵਿਧਾਇਕ ਭੁੱਲਰ ਨੇ ਸੰਬੋਧਨ ਕਰਦੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਵੀ ਕੀਤਾ ਜਾਵੇ।…

    Read More »
  • ਫਿਰੋਜ਼ਪੁਰ 'ਚ ਵਿਅਕਤੀ ਨੇ ਪਤਨੀ ਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋਲੀ

    ਫਿਰੋਜ਼ਪੁਰ ‘ਚ ਵਿਅਕਤੀ ਨੇ ਪਤਨੀ ਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋਲੀ

    ਬਾਲ ਕਿਸ਼ਨ ਫ਼ਿਰੋਜ਼ਪੁਰ, 13 ਫਰਵਰੀ : ਫ਼ਿਰੋਜ਼ਪੁਰ ਦੇ ਇਤਿਹਾਸਕ ਪਿੰਡ ਬਜੀਦਪੁਰ ਵਿਖੇ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ ਮਾਸੂਮ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਵਿੱਚ ਤਿੰਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਨਾਜ਼ੁਕ ਹਾਲਤ ਨੂੰ…

    Read More »
  • ਰਾਣਾ ਗੁਰਮੀਤ ਸਿੰਘ ਸੋਢੀ ਨੇ ਹਸਪਤਾਲ ਪਹੁੰਚ ਕੈਪਟਨ ਅਮਰਿੰਦਰ ਸਿੰਘ ਦਾ ਜਾਣਿਆ ਹਾਲ

    ਰਾਣਾ ਗੁਰਮੀਤ ਸਿੰਘ ਸੋਢੀ ਨੇ ਹਸਪਤਾਲ ਪਹੁੰਚ ਕੈਪਟਨ ਅਮਰਿੰਦਰ ਸਿੰਘ ਦਾ ਜਾਣਿਆ ਹਾਲ

    ਬਾਲ ਕਿਸ਼ਨ ਫਿਰੋਜ਼ਪੁਰ, 12 ਫਰਵਰੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ, ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਪਟਨ ਦੇ ਨਜ਼ਦੀਕੀ ਸਾਥੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਰਾਣਾ ਸੋਢੀ ਨੇ ਕੈਪਟਨ ਅਮਰਿੰਦਰ…

    Read More »
Back to top button