Punjab
-
ਕਾਰ ਸਵਾਰ ਔਰਤਾਂ ਨੇ ਲਿਫਟ ਬਹਾਨੇ ਬਜ਼ੁਰਗ ਦੀਆਂ ਵਾਲੀਆਂ ਲਾਹੀਆਂ
ਮੋਰਿੰਡਾ, 1 ਸਤੰਬਰ : ਮੋਰਿੰਡਾ ਕਾਈਨੌਰ ਰੋਡ ਤੇ ਦੋ ਨੌਸਰਬਾਜ ਔਰਤਾਂ ਵੱਲੋਂ ਇੱਕ ਬਜ਼ੁਰਗ ਔਰਤ ਨੂੰ ਕਾਰ ਵਿਚ ਲਿਫਟ ਦੇਣ ਦੇ ਬਹਾਨੇ ਉਸ ਨੂੰ ਕੁਝ ਸੁੰਘਾ ਕੇ ਰਸਤੇ ਵਿਚ ਉਸਦੀਆਂ ਲਗਭਗ ਅੱਧਾ ਤੋਲਾ ਸੋਨੇ ਦੀਆਂ ਬਾਲੀਆਂ ਉਤਾਰ ਲਈਆਂ ਗਈਆਂ। ਜਿਸ ਨਾਲ ਪੀੜਤ ਔਰਤ ਦਾ ਲਗਭਗ 50 ਹਜਾਰ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਦੇਵ ਨਗਰ ਨਿਵਾਸੀ ਬਜ਼ੁਰਗ ਪ੍ਰੀਤੋ…
Read More » -
ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਕਾਰਜ ਜਾਰੀ – ਡਿਪਟੀ ਕਮਿਸ਼ਨਰ
ਬਾਲ ਕਿਸ਼ਨ ਫ਼ਿਰੋਜ਼ਪੁਰ, 1 ਸਤੰਬਰ : ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਿਨ ਰਾਤ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਰਾਹਤ ਸਮੱਗਰੀ ਨਿਰਵਿਘਨ ਮੁਹਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ…
Read More » -
ਪੰਜਾਬ ਦੇ ਹੜ੍ਹ ਪੀੜਤਾਂ ਲਈ ਤੁਰੰਤ ਰਾਹਤ ਪੈਕੇਜ ਐਲਾਨੇ ਕੇਂਦਰ ਸਰਕਾਰ : ਐਡਵੋਕੇਟ ਦੀਪਕ ਧਵਨ
ਬਾਲ ਕਿਸ਼ਨ ਫ਼ਿਰੋਜ਼ਪੁਰ, 1 ਸਤੰਬਰ : ਪੰਜਾਬ ’ਚ ਡੈਮਾਂ ਤੋਂ ਛੱਡੇ ਬੇਤਾਹਾਸ਼ਾ ਪਾਣੀ ਕਾਰਨ ਹਰ ਪਾਸੇ ਹੜ੍ਹਾਂ ਦਾ ਕਹਿਰ ਮਚਿਆ ਹੋਇਆ ਹੈ, ਜਿਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਆਪਣੇ ਤੌਰ ਤੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਹੜ ਪੀੜਤਾਂ ਲਈ ਨਾ ਹੀ ਕੋਈ ਬਿਆਨ ਆਇਆ ਹੈ ਨਾ ਹੀ ਕੋਈ ਫੰਡ ਜਾਰੀ…
Read More » -
ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਮਾਸੂਮਾਂ ਦੀ ਮੌਤ
ਕੈਰੋਂ, 1 ਸਤੰਬਰ : ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਲੋਹੁਕਾ ਵਿਖੇ ਲੰਘੀ ਰਾਤ ਵਾਪਰੀ ਮੰਦਭਾਗੀ ਘਟਨਾ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦੋਂਕਿ ਪਰਿਵਾਰ 3 ਹੋਰ ਮੈਂਬਰ ਗੰਭੀਰ ਹਾਲਤ ‘ਚ ਅੰਮ੍ਰਿਤਸਰ ਦੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਜ਼ਹਿਰੀਲੀ ਗੈਸ ਕਾਰਨ ਵਾਪਰੀ। ਦੂਜੇ ਪਾਸੇ ਦੋ ਮਾਸੂਮ ਬੱਚਿਆਂ…
Read More » -
ਵਿਸ਼ੇਸ ਸੱਕਤਰ ਸਿਹਤ ਘਨਸ਼ਿਆਮ ਥੋਰੀ ਵੱਲੋਂ ਫ਼ਿਰੋਜ਼ਪੁਰ ਦਾ ਦੌਰਾ; ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਸੇਵਾਵਾਂ ਦੀ ਕੀਤੀ ਸਮੀਖਿਆ
ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ ਫ਼ਿਰੋਜ਼ਪੁਰ, 1 ਸਤੰਬਰ : ਪੰਜਾਬ ਸਰਕਾਰ ਦੇ ਵਿਸ਼ੇਸ ਸੱਕਤਰ ਸਿਹਤ-ਕਮ-ਮੈਨੇਜਿੰਗ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਅੱਜ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਦੀ ਸਮੀਖਿਆ ਦੇ ਮੰਤਵ ਨਾਲ ਦੌਰਾ ਕੀਤਾ ਗਿਆ। ਵਸ਼ੇਸ਼ ਸਕੱਤਰ ਸ਼੍ਰੀ ਘਨਸ਼ਿਆਮ ਥੋਰੀ ਨੇ ਹੜ੍ਹ ਪ੍ਰਭਾਵਿਤਾਂ ਲਈ ਪਿੰਡ ਜੱਲੋ ਕੇ ਵਿਖੇ ਲੱਗੇ ਮੈਡੀਕਲ ਕੈਂਪ ’ਚ…
Read More » -
ਮੀਂਹ ਨੇ ਸੁੱਕਣੇ ਪਾਏ ਲੋਕਾਂ ਦੇ ਸਾਹ, ਫੀਲਡ ਗੰਜ ‘ਚ ਬਣੇ ਹੜ੍ਹ ਵਰਗੇ ਹਾਲਾਤ
ਲੁਧਿਆਣਾ, 1 ਸਤੰਬਰ : ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਮੀਹ ਨੇ ਪੂਰਾ ਪੰਜਾਬ ਗਿੱਲਾ ਕਰ ਦਿੱਤਾ ਪਰ ਲੋਕਾਂ ਦੇ ਸਾਂਹ ਸੁੱਕਣੇ ਪਾਏ ਹੋਏ ਹੈ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਮਹਾਨਗਰ ਦੀਆਂ ਗਲੀਆਂ ਭਰੇ ਹੋਏ ਪਾਣੀ ਨਾਲ ਡੁੱਬੀਆਂ ਪਈਆਂ ਹਨ। ਮਹਾਨਗਰ ਦਾ ਮੇਨ ਸ਼ੋਪਿੰਗ ਬਾਜ਼ਾਰ ਅਖਵਾਏ ਜਾਣ ਵਾਲੇ ਫੀਲਡ ਗੰਜ ਦੇ ਹਾਲਾਤ ਵੀ ਇਸ ਸਮੇਂ ਬਹੁਤ ਹੀ…
Read More » -
ਕੱਪੜਾ ਕਾਰੋਬਾਰੀ ਨੂੰ ਚੈੱਕ ਬਾਊਂਸ ਦੇ ਮਾਮਲੇ ’ਚ ਇਕ ਸਾਲ ਦੀ ਕੈਦ
ਅੰਮ੍ਰਿਤਸਰ, 1 ਸਤੰਬਰ : ਜੱਜ ਤਰਜਨੀ ਦੀ ਅਦਾਲਤ ਨੇ 4.70 ਲੱਖ ਰੁਪਏ ਦੇ ਚੈੱਕ ਬਾਊਂਸ ਦੇ ਮਾਮਲੇ ਵਿਚ ਇਕ ਕੱਪੜਾ ਕਾਰੋਬਾਰੀ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਕੀਲ ਸੁਖਜਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਕੈਰੋਂ ਮਾਰਕੀਟ ਦੇ ਨੇੜੇ ਰਹਿਣ ਵਾਲੇ ਉਨ੍ਹਾਂ ਦੇ ਮੁਵੱਕਿਲ ਨਿਤੇਸ਼ ਸਿੰਗਲ ਦਾ ਰਣਜੀਤ ਐਵੀਨਿਊ ਦੇ ਈ ਬਲਾਕ ਵਿਚ ਰਹਿਣ ਵਾਲੇ ਰਾਹੁਲ ਚੋਪੜਾ ਨਾਲ…
Read More » -
ਭਗਵੰਤ ਮਾਨ ਸਰਕਾਰ ਕੇਜਰੀਵਾਲ ਦੀ ਮਹਿਮਾਨ ਨਿਵਾਜੀ ਛੱਡ ਕੇ ਹੱੜ੍ਹ ਪੀੜਤਾ ਵੱਲ ਦੇਵੇ ਧਿਆਨ– ਮਾਨ
ਫ਼ਿਰੋਜ਼ਪੁਰ, 1 ਸਤੰਬਰ: (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਪੰਜਾਬ ਵਾਸੀਆਂ ਨਾਲ ਝੂਠੇ ਵਾਅਦੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਹੁਣ ਦਿੱਲੀ ਵਾਲੇ ਲਾਲਾ ਕੇਜਰੀਵਾਲ ਦੀ ਮਹਿਮਾਨ ਨਿਵਾਜੀ ਛੱਡ ਹੜ੍ਹ ਪੀੜਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਹੜ੍ਹਾਂ ਨਾਲ ਲੱਖਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ, ਜਾਨੀ–ਮਾਲੀ ਨੁਕਸਾਨ, ਮਾਲ ਡੰਗਰਾਂ ਦਾ ਉਜਾੜਾ ਅਤੇ ਮਕਾਨਾਂ ਦਾ ਢਹਿ–ਢੇਰੀ…
Read More » -
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬੰਨ ਦੇ ਨੇੜੇ ਨਾ ਜਾਣ ਦੀ ਅਪੀਲ
ਜਸਵਿੰਦਰ ਸਿੰਘ ਸੰਧੂ ਫਾਜ਼ਿਲਕਾ 1 ਸਤੰਬਰ : ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਅੱਜ ਕਾਂਵਾਂ ਵਾਲੀ ਬੰਨ ਦਾ ਦੌਰਾ ਕਰਕੇ ਬੰਨ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਤਲੁਜ ਕ੍ਰੀਕ ਦੇ ਪ੍ਰੋਟੈਕਸ਼ਨ ਬੰਨ ਤੇ ਪਾਣੀ ਦਾ ਬਹੁਤ ਦਬਾਓ ਹੈ ਅਤੇ ਇਸ ਬੰਨ ਨੂੰ ਲਗਾਤਾਰ ਮਜਬੂਤ ਕਰਦੇ ਰਹਿਣ ਲਈ ਵਿਭਾਗ ਨੂੰ ਇੱਥੇ ਨਾਲੋਂ…
Read More » -
ਸ੍ਰੀ ਬਦਰੀਨਾਥ ਤੇ ਹੇਮਕੁੰਡ ਸਾਹਿਬ ਦੀ ਯਾਤਰਾ ‘ਤੇ 5 ਸਤੰਬਰ ਤਕ ਲਗਾਈ ਰੋਕ
ਅੰਮ੍ਰਿਤਸਰ, 1 ਸਤੰਬਰ : ਜ਼ਿਲ੍ਹਾ ਮੈਜਿਸਟਰੇਟ ਚਮੋਲੀ ਨੇ ਉਤਰਾਖੰਡ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਵੱਲੋਂ 1 ਸਤੰਬਰ ਨੂੰ ਸਵੇਰੇ 9 ਵਜੇ ਜਾਰੀ ਕੀਤੀ ਗਈ ਕਿ 1 ਤੋਂ 5 ਸਤੰਬਰ ਤੱਕ ਰਾਜ ਦੇ ਹੋਰ ਜ਼ਿਲ੍ਹਿਆਂ ਦੇ ਨਾਲ-ਨਾਲ ਚਮੋਲੀ ਜ਼ਿਲ੍ਹੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹੇ ਦੇ ਅਧੀਨ ਕਾਮੇਡਾ, ਨੰਦਪ੍ਰਯਾਗ, ਬਾਜਪੁਰ ਅਤੇ ਭਾਨੇਰਪਾਣੀ ਵਿੱਚ ਸੜਕ ਸਮੇਂ-ਸਮੇਂ…
Read More »