Punjab

  • ਗ੍ਰਿਫ਼ਤਾਰ ਮਾਂ-ਪੁੱਤ ਨੂੰ ਪੁਲਿਸ ਨੇ ਦੋ ਦਿਨਾਂ ਰਿਮਾਂਡ ’ਤੇ ਲਿਆ

    ਗ੍ਰਿਫ਼ਤਾਰ ਮਾਂ-ਪੁੱਤ ਨੂੰ ਪੁਲਿਸ ਨੇ ਦੋ ਦਿਨਾਂ ਰਿਮਾਂਡ ’ਤੇ ਲਿਆ

    ਜਲੰਧਰ, 16 ਸਤੰਬਰ : ਜਲੰਧਰ ਦੇ ਗੜ੍ਹਾ ’ਚ ਹੈਰੋਇਨ ਨਾਲ ਫੜੇ ਗਏ ਮਾਂ-ਪੁੱਤ ਪੰਜਾਬ ਦੇ ਕਈ ਸ਼ਹਿਰਾਂ ਦੇ ਨਸ਼ਾ ਤਸਕਰਾਂ ਦੇ ਸੰਪਰਕ ’ਚ ਸਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾਂ ਦੇ ਰਿਮਾਂਡ ’ਤੇ ਲੈ ਲਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੁਲਜ਼ਮ ਮਾਂ-ਪੁੱਤ ਹੈਰੋਇਨ ਕਿੱਥੋਂ ਲਿਆਉਂਦੇ ਸਨ ਤੇ ਕਿਸ ਨੂੰ…

    Read More »
  • ਨਸ਼ੀਲੀ ਦਵਾਈਆਂ ਦੇ ਮਾਮਲੇ ’ਚ ਮੁਲਜ਼ਮ ਨੂੰ ਤਿੰਨ ਮਹੀਨੇ ਦੀ ਕੈਦ

    ਨਸ਼ੀਲੀ ਦਵਾਈਆਂ ਦੇ ਮਾਮਲੇ ’ਚ ਮੁਲਜ਼ਮ ਨੂੰ ਤਿੰਨ ਮਹੀਨੇ ਦੀ ਕੈਦ

    ਜਲੰਧਰ, 16 ਸਤੰਬਰ : ਅਦਾਲਤ ਨੇ ਨਸ਼ੀਲੀ ਦਵਾਈਆਂ ਦੇ ਮਾਮਲੇ ’ਚ ਮੁਲਜ਼ਮ ਮੰਨਦੀਪ ਸਿੰਘ ਵਾਸੀ ਪਦਿਆਣਾ (ਆਦਮਪੁਰ) ਨੂੰ ਤਿੰਨ ਮਹੀਨੇ ਦੀ ਕੈਦ ਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕੜਾ ਦੀ ਅਦਾਲਤ ਨੇ ਦਿੱਤਾ। ਜਾਣਕਾਰੀ ਅਨੁਸਾਰ 12 ਅਗਸਤ, 2019 ਨੂੰ ਆਦਮਪੁਰ ਥਾਣਾ ਪੁਲਿਸ ਨੇ ਮਨਦੀਪ ਸਿੰਘ ਤੋਂ 80 ਪਾਬੰਦੀਸ਼ੁਦਾ ਗੋਲੀਆਂ ਬਰਾਮਦ…

    Read More »
  • ਵਿਧਾਇਕਾ ਤੋਂ ਮੈਨੂੰ ਖ਼ਤਰਾ', ਜਗਰਾਓਂ ਦੇ ਐੱਸਐੱਮਓ ਨੇ ਸਿਵਲ ਸਰਜਨ ਨੂੰ ਚਿੱਠੀ ਲਿਖ ਕੇ ਪ੍ਰਗਟਾਇਆ ਖ਼ਦਸ਼ਾ

    ਵਿਧਾਇਕਾ ਤੋਂ ਮੈਨੂੰ ਖ਼ਤਰਾ’, ਜਗਰਾਓਂ ਦੇ ਐੱਸਐੱਮਓ ਨੇ ਸਿਵਲ ਸਰਜਨ ਨੂੰ ਚਿੱਠੀ ਲਿਖ ਕੇ ਪ੍ਰਗਟਾਇਆ ਖ਼ਦਸ਼ਾ

    ਜਗਰਾਓਂ, 16 ਸਤੰਬਰ : ਜਗਰਾਓਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਜਗਰਾਓਂ ਦੇ ਵਿਧਾਇਕਾ ਤੋਂ ਖ਼ਤਰਾ ਦੱਸਿਆ ਹੈ। ਉਨ੍ਹਾਂ ਸਿਵਲ ਸਰਜਨ ਲੁਧਿਆਣਾ ਨੂੰ ਲਿਖੀ ਚਿੱਠੀ ਵਿਚ ਲਿਖਿਆ ਹੈ ਕਿ ਵਿਧਾਇਕਾ ਉਨ੍ਹਾਂ ’ਤੇ ਜਾਨਲੇਵਾ ਹਮਲਾ, ਧਰਨੇ ਅਤੇ ਔਰਤਾਂ ਦੇ ਝੂਠੇ ਸ਼ਰੀਰਕ ਸ਼ੋਸ਼ਣ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਇਥੇ ਇਹ ਵੀ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵਿਧਾਇਕਾ ਸਰਵਜੀਤ ਕੌਰ…

    Read More »
  • ਭਾਜਪਾ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

    ਭਾਜਪਾ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

    ਜਗਰਾਓਂ, 16 ਸਤੰਬਰ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ 12 ਹਜ਼ਾਰ ਕਰੋੜ ਰੁਪਏ ਦੇ ਗਬਨ ਖ਼ਿਲਾਫ਼ ਜਗਰਾਓਂ ਜ਼ਿਲ੍ਹੇ ’ਚ ਡਾ. ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ’ਚ ਮੰਡਲ ਪ੍ਰਧਾਨ ਸ਼ਹਿਰ ਟੋਨੀ ਵਰਮਾ ਤੇ ਪ੍ਰਧਾਨ ਮੰਡੀ ਨਵਨੀਤ ਗੁਪਤਾ ਸ਼ਿਸ਼ੂ ਨਾਲ ਸਾਰੇ ਭਾਜਪਾ ਮੁਲਾਜ਼ਮ ਹੱਥਾਂ ’ਚ ਤਖਤੀਆਂ ਤੇ ਪਾਰਟੀ ਦੇ ਝੰਡੇ ਲੈ ਕੇ ਸ਼ਿਵਾਲਿਆ ਚੌਕ ਜਗਰਾਓਂ ’ਚ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਸੁਮਿਤ ਅਰੋੜਾ,…

    Read More »
  • ਕੌਂਸਲਰ ਤੇ ਵਕੀਲ ਹਿਮਾਂਸ਼ੂ ਮਲਿਕ ਦੀ ਹਮਾਇਤ ’ਚ ਬਾਰ ਐਸੋਸੀਏਸ਼ਨ ਦੀ ਹੜਤਾਲ

    ਕੌਂਸਲਰ ਤੇ ਵਕੀਲ ਹਿਮਾਂਸ਼ੂ ਮਲਿਕ ਦੀ ਹਮਾਇਤ ’ਚ ਬਾਰ ਐਸੋਸੀਏਸ਼ਨ ਦੀ ਹੜਤਾਲ

    ਜਗਰਾਓਂ, 16 ਸਤੰਬਰ : ਪਿਛਲੇ ਦਿਨੀਂ ਨਗਰ ਕੌਂਸਲ ਦੇ ਸਦਨ ’ਚ ਹੋਈ ਬੈਠਕ ਦੌਰਾਨ ਕੌਂਸਲਰ ਹਿਮਾਂਸ਼ੂ ਮਲਿਕ ਤੇ ਸਤੀਸ਼ ਪੱਪੂ ਵਿਚਾਲੇ ਹੋਈ ਹੱਥੋਪਾਈ ਤੇ ਸ਼ਬਦੀ ਜੰਗ ਨੂੰ ਪੁਲਿਸ ਵੱਲੋਂ ਸਿਆਸੀ ਦਬਾਅ ’ਚ ਹਿਮਾਂਸ਼ੂ ਮਲਿਕ ਖ਼ਿਲਾਫ਼ ਇਕਪਾਸੜ ਮਾਮਲਾ ਦਰਜ ਕਰਨ ਦੇ ਮਾਮਲੇ ’ਚ ਸੋਮਵਾਰ ਨੂੰ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ ਐਡਵੋਕੇਟ ਦੀ ਪ੍ਰਧਾਨਗੀ ’ਚ ਬਾਰ ਕੌਂਸਲ ਦੀ ਬੈਠਕ ਹੋਈ। ਇਸ ਬੈਠਕ ’ਚ…

    Read More »
  • ਤਲਵੰਡੀ ਕਲਾਂ ’ਚ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ

    ਤਲਵੰਡੀ ਕਲਾਂ ’ਚ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ

    ਲੁਧਿਆਣਾ, 16 ਸਤੰਬਰ : ਲੁਧਿਆਣਾ ਲਾਢੂਵਾਲ ਲਾਗੇ ਤਲਵੰਡੀ ਕਲਾਂ ’ਚ ਇਕ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ। ਪਿੰਡ ਦੀ ਸਰਪੰਚ ਹਰਜਿੰਦਰ ਕੌਰ ਦੇ ਪਤੀ ਸੁਰਜੀਤ ਸਿੰਘ ਤੇ ਸਾਬਕਾ ਸਰਪੰਚ ਚਰਨ ਦਾਸ ਨੇ ਦੱਸਿਆ ਕਿ ਜ਼ਿਆਦਾ ਨਸ਼ਾ ਲੈਣ ਕਾਰਨ ਜਿਸ ਨੌਜਵਾਨ ਦੀ ਮੌਤ ਹੋਈ ਹੈ, ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਪੁਲਿਸ ਸਟੇਸ਼ਨ ਲਾਢੂਵਾਲ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਲੁਧਿਆਣਾ…

    Read More »
  • ਬੇਖੌਫ ਨਸ਼ੇੜੀ ਕਲੀਨਿਕ ’ਚੋਂ ਲੈ ਉੱਡਿਆ ਸਰਿੰਜਾਂ ਤੇ ਨਕਦੀ

    ਬੇਖੌਫ ਨਸ਼ੇੜੀ ਕਲੀਨਿਕ ’ਚੋਂ ਲੈ ਉੱਡਿਆ ਸਰਿੰਜਾਂ ਤੇ ਨਕਦੀ

    ਲੁਧਿਆਣਾ ,16 ਸਤੰਬਰ : ਲੁਧਿਆਣਾ ਨਸ਼ੇ ਦੀ ਪੂਰਤੀ ਲਈ ਨਸ਼ੇੜੀਆਂ ਵੱਲੋਂ ਸੜਕਾਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਮਗਰੋਂ ਹੁਣ ਨਸ਼ੇੜੀ ਸ਼ਰੇਆਮ ਘਰਾਂ ਤੇ ਦੁਕਾਨਾਂ ’ਚ ਵੜ ਕੇ ਚੋਰੀ ਦੀਆਂ ਵਾਰਦਾਤਾਂ ਅੰਜਾਮ ਦੇਣ ’ਤੇ ਉਤਰ ਆਏ ਹਨ। ਅਜਿਹੀ ਹੀ ਇੱਕ ਵਾਰਦਾਤ ਡਾਬਾ ਇਲਾਕੇ ’ਚ ਹੋਈ, ਜਿੱਥੇ ਚਿੱਟੇ ਦਿਨ ਇੱਕ ਨਸ਼ੇੜੀ ਨੇ ਡਾਕਟਰ ਦੇ ਕਲੀਨਿਕ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਅੰਜਾਮ ਦਿੱਤੀ।…

    Read More »
  • ਛੱਤ ਰਾਹੀਂ 6 ਘਰਾਂ ’ਚ ਦਾਖਲ ਹੋਏ ਚੋਰ, ਪਰਿਵਾਰਾਂ ’ਤੇ ਕੀਤਾ ਸਪਰੇਅ

    ਛੱਤ ਰਾਹੀਂ 6 ਘਰਾਂ ’ਚ ਦਾਖਲ ਹੋਏ ਚੋਰ, ਪਰਿਵਾਰਾਂ ’ਤੇ ਕੀਤਾ ਸਪਰੇਅ

    ਲੁਧਿਆਣਾ, 16 ਸਤੰਬਰ : ਲੁਧਿਆਣਾ ਜੋਧੇਵਾਲ ਦੇ ਅਟਲ ਨਗਰ ਇਲਾਕੇ ’ਚ ਚੋਰੀ ਦੀ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਇਕ ਕੰਧ ਟੱਪ ਕੇ 6 ਘਰਾਂ ’ਚ ਦਾਖਲ ਹੋ ਕੇ ਹੱਥ ਸਾਫ਼ ਕਰ ਦਿੱਤਾ। ਲੋਕਾਂ ਨੂੰ ਇਸ ਬਾਰੇ ਸਵੇਰੇ ਪਤਾ ਲੱਗਾ, ਜਦੋਂ ਉਨ੍ਹਾਂ ਨੇ ਆਪਣੇ ਘਰਾਂ ਤੋਂ ਚੋਰੀ ਹੋਏ ਸਾਮਾਨ ਤੇ ਕੱਪੜੇ ਪਲਾਟ ’ਚ ਪਏ ਹੋਏ ਦੇਖੇ। ਇਸ ਮਾਮਲੇ…

    Read More »
  • ਭੀਖ ਮੰਗਦੀ ਬੱਚੀ ਨੂੰ 10-20 ਫੁੱਟ ਤੱਕ ਘਸੀਟਦੀ ਲੈ ਗਈ ਕਾਰ

    ਭੀਖ ਮੰਗਦੀ ਬੱਚੀ ਨੂੰ 10-20 ਫੁੱਟ ਤੱਕ ਘਸੀਟਦੀ ਲੈ ਗਈ ਕਾਰ

    ਜੰਡਿਆਲਾ ਗੁਰੂ, 16 ਸਤੰਬਰ : ਬੀਤੀ ਰਾਤ ਇਕ ਗਰੀਬ ਪਰਿਵਾਰ ਦੀ ਬੱਚੀ (4 ਸਾਲ) ਜੰਡਿਆਲਾ ਗੁਰੂ ਹਾਈਵੇ ਰੋਡ ਤਰਨਤਾਰਨ ਬਾਈਪਾਸ ਨੇੜੇ ਹੇਵਲੀ ਕੋਲ ਆਪਣੀ ਮਾਂ ਨਾਲ ਭੀਖ ਮੰਗ ਰਹੀ ਸੀ ਅਤੇ ਸ਼ਾਮ 5:30 ਵਜੇ ਇਕ ਅਣਪਛਾਤੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕੁਚਲ ਦਿੱਤਾ। ਮੌਕੇ ’ਤੇ ਬੱਚੀ ਦੀ ਮੌਤ ਹੋ ਗਈ। ਕਾਰ ਚਾਲਕ ਆਪਣੀ ਕਾਰ ਨੂੰ…

    Read More »
  • ਹਾਂਗਕਾਂਗ ਤੋਂ ਪਰਤੀ ਔਰਤ ਨੇ ਦੋਸਤ ’ਤੇ ਲਗਾਏ ਜਬਰ ਜਨਾਹ ਦੇ ਦੋਸ਼

    ਹਾਂਗਕਾਂਗ ਤੋਂ ਪਰਤੀ ਔਰਤ ਨੇ ਦੋਸਤ ’ਤੇ ਲਗਾਏ ਜਬਰ ਜਨਾਹ ਦੇ ਦੋਸ਼

    ਅੰਮ੍ਰਿਤਸਰ, 16 ਸਤੰਬਰ : ਆਪਣੇ ਰਿਸ਼ਤੇਦਾਰ ਨਾਲ ਹਾਂਗਕਾਂਗ ਤੋਂ ਵਾਪਸ ਆਈ ਕੰਮ-ਕਾਜੀ ਔਰਤ ਨਾਲ ਇੱਥੇ ਧਾਰਮਿਕ ਸਥਾਨ ਲਾਗੇ ਪੈਂਦੇ ਹੋਟਲ ਵਿਚ ਜਬਰ ਜਨਾਹ ਕਰਨ ਦੇ ਦੋਸ਼ ਵਿਚ ਕੋਤਵਾਲੀ ਥਾਣੇ ਦੀ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆਂ ਦੇ ਰਹਿਣ ਵਾਲੇ ਸੁਖਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਔਰਤ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਤੇ ਸੀਪੀ ਗੁਰਪ੍ਰੀਤ ਸਿੰਘ…

    Read More »
Back to top button