Punjab
-
‘ਨਸ਼ੇ ‘ਚ ਹਾਦਸਾ ਹੋਣ ‘ਤੇ ਫ਼ੌਜੀ ਨੂੰ ਨਹੀਂ ਮਿਲੇਗੀ ਵਿਕਲਾਂਗਤਾ ਪੈਨਸ਼ਨ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 20 ਸਤੰਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਮਹੱਤਵਪੂਰਨ ਫੈਸਲੇ ‘ਚ ਸਾਫ ਕੀਤਾ ਹੈ ਕਿ ਜੇਕਰ ਕੋਈ ਫ਼ੌਜੀ ਸ਼ਰਾਬ ਦੇ ਨਸ਼ੇ ‘ਚ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਦੀ ਵਿਕਲਾਂਗਤਾ ਨੂੰ ਫ਼ੌਜੀ ਸੇਵਾ ਨਾਲ ਜੁੜਿਆ ਨਹੀਂ ਮੰਨਿਆ ਜਾਵੇਗਾ ਤੇ ਉਹ ਵਿਕਲਾਂਗਤਾ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ। ਇਹ ਫੈਸਲਾ ਜਸਟਿਸ…
Read More » -
ਮਾਧੋਪੁਰ ਫਲੱਡ ਗੇਟ ਟੁੱਟਣ ਦੇ ਮਾਮਲੇ ‘ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਐਕਸੀਅਨ ਸਣੇ 3 ਮੁਅੱਤਲ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 20 ਸਤੰਬਰ : ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਦੌਰਾਨ ਮਾਧੋਪੁਰ ਹੈਡਵਰਕਸ ਦਾ ਫਲੱਡ ਗੇਟ ਟੁੱਟ ਗਿਆ ਸੀ , ਜਿਸ ਕਾਰਨ 51 ਲੋਕ ਰੁੜ੍ਹ ਗਏ ਸਨ। ਇਨ੍ਹਾਂ ਵਿਚੋਂ 50 ਦਾ ਰੈਸਕਿਊ ਕਰ ਲਿਆ ਗਿਆ ਸੀ ਤੇ ਇਸ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਉਥੇ ਤਾਇਨਾਤ ਐਕਸੀਅਨ,…
Read More » -
ਸਿਹਤ ਮੰਤਰੀ ਵੱਲੋਂ ਰਾਹਤ ਕਾਰਜਾਂ ਦੀ ਸਮੀਖਿਆ
ਫਾਜ਼ਿਲਕਾ, 20 ਸਤੰਬਰ : ਫਾਜ਼ਿਲਕਾ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਦੀ ਸਮੀਖਿਆ ਲਈ ਸਿਹਤ ਮੰਤਰੀ ਫਾਜ਼ਿਲਕਾ ਪਹੁੰਚੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ ਕਿਹਾ ਕਿ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਵਿਚ ਜੀਵਨ ਨੂੰ ਮੁੜ ਲੀਹ ’ਤੇ ਲਿਆਉਣ ਲਈ ਸਰਕਾਰ ਵੱਲੋਂ 45 ਦਿਨਾਂ ਦਾ ਟੀਚਾ ਮਿੱਥਿਆ ਗਿਆ ਹੈ। ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨਾਲ ਰਾਹਤ…
Read More » -
ਵਿਧਾਇਕ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ
ਫਗਵਾੜਾ, 20 ਸਤੰਬਰ :– ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਬਾਬਾ ਜੀ ਦਾ ਆਸ਼ੀਰਵਾਦ ਲਿਆ ਅਤੇ ਫਿਰ ਪੰਜਾਬ ਵਿੱਚ ਹੜ੍ਹ ਆਫ਼ਤ ਤੋਂ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ। ਵਿਧਾਇਕ ਧਾਲੀਵਾਲ ਨੇ ਡੇਰੇ ਅਤੇ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ…
Read More » -
ਬੇਔਲਾਦ ਜੋੜੇ ਨੇ ਅਗਵਾਕਾਰਾਂ ਤੋਂ ਖ਼ਰੀਦਿਆਂ ਬੱਚਾ, 12 ਘੰਟਿਆਂ ’ਚ ਬੱਚਾ ਕੀਤਾ ਬਰਾਮਦ; ਛੇ ਗ੍ਰਿਫ਼ਤਾਰ
ਖੰਨਾ, 20 ਸਤੰਬਰ : ਖੰਨਾ ਪੁਲਿਸ ਨੇ ਇਕ ਅਗਵਾ ਹੋਇਆ ਬੱਚਾ ਬਰਾਮਦ ਕਰ ਕੇ ਮਾਪਿਆਂ ਹਵਾਲੇ ਕੀਤਾ ਗਿਆ। ਇਕ ਬੇਔਲਾਦ ਜੋੜੇ ਵੱਲੋਂ ਅਗਵਾਕਾਰਾਂ ਤੋਂ ਬੱਚਾ ਖ਼ਰੀਦਿਆਂ ਗਿਆ। ਖੰਨਾ ਪੁਲਿਸ ਨੇ 12 ਘੰਟਿਆਂ ’ਚ ਬੱਚਾ ਬਰਾਮਦ ਕਰ ਲਿਆ। ਤਿੰਨ ਸਾਲ ਦਾ ਅਗਵਾ ਬੱਚਾ ਹਰਿਆਣਾ ਦੇ ਸਿਰਸਾ ਤੋਂ ਮਿਲਿਆ, ਜਿਸ ਨੂੰ ਗੁਆਂਢੀ ਨੌਜਵਾਨਾਂ ਨੇ ਅਗਵਾ ਕਰ ਕੇ 1.29 ਲੱਖ ਰੁਪਏ ’ਚ ਵੇਚ…
Read More » -
ਤੇਜ਼ ਰਫ਼ਤਾਰ ਕਾਰ ਦੀ ਐੱਨਸੀਬੀ ਕਾਰ ਨਾਲ ਟੱਕਰ, ਤਲਾਸ਼ੀ ਦੌਰਾਨ ਮਿਲੇ ਨਸ਼ੀਲੇ ਪਦਾਰਥ
ਅੰਮ੍ਰਿਤਸਰ, 20 ਸਤੰਬਰ : ਕੱਥੂਨੰਗਲ ਪੁਲਿਸ ਸਟੇਸ਼ਨ ਦੇ ਖੇਤਰ ’ਚ ਆਉਂਦੀ ਜੇਠੂਵਾਲ ਪੁਲਿਸ ਚੌਕੀ ਨੇੜੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀ ਦੀ ਕਾਰ ਨਾਲ ਗ਼ਲਤ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੀ ਸਿੱਧੀ ਟੱਕਰ ਹੋ ਗਈ। ਟੱਕਰ ਮਗਰੋਂ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਐੱਨਸੀਬੀ ਟੀਮ ਨੇ ਉਸ ਨੂੰ ਘੇਰ ਲਿਆ। ਤਲਾਸ਼ੀ ਲੈਣ ‘ਤੇ ਕਾਰ ’ਚੋਂ ਨਸ਼ੀਲੇ ਪਦਾਰਥ ਮਿਲੇ।…
Read More » -
ਗੁਰਦੁਆਰਾ ਸਾਹਿਬ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਚੰਡੀਗੜ੍ਹ, 20 ਸਤੰਬਰ : ਸੈਕਟਰ-19 ਸਥਿਤ ਗੁਰਦੁਆਰਾ ਸਾਹਿਬ ’ਚ ਵੀਰਵਾਰ ਸ਼ਾਮ ਸੈਕਟਰ-38 ਵਾਸੀ ਸੁਰਜ ਪ੍ਰਕਾਸ਼ (68) ਨੇ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ 2016 ’ਚ ਫਾਰਮਾਸਿਸਟ ਦੇ ਤੌਰ ‘ਤੇ ਰਿਟਾਇਰ ਹੋਏ ਸਨ ਅਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਸੂਰਜ ਪ੍ਰਕਾਸ਼ ਗੁਰਦੁਆਰਾ ਸਾਹਿਬ ਪਹੁੰਚੇ ਤੇ ਸਿੱਧੇ ਪਿੱਛੇ ਬਣੇ…
Read More » -
ਗਵਰਨਰ ਗੁਲਾਬ ਚੰਦ ਕਟਾਰੀਆ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਹੋਏ ਨਤਮਸਤਕ, ਵੱਡੀ ਗਿਣਤੀ ‘ਚ ਸੰਗਤਾਂ ਵੀ ਹਾਜ਼ਰ
ਫਗਵਾੜਾ, 20 ਸਤੰਬਰ : ਵਾਈਜ ਪ੍ਰੈਜੀਡੈਂਟ ਗੁਰਮੁਖ ਸਿੰਘ ਨਾਮਧਾਰੀ ਦੇ ਯਤਨਾ ਸਦਕਾ ਗਵਰਨਰ ਗੁਲਾਬ ਚੰਦ ਕਟਾਰੀਆ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਨਤਮਸਤਕ ਹੋਣ ਲਈ ਪੁੱਜੇ। ਜਿੱਥੇ ਪ੍ਰਧਾਨ ਪ੍ਰਦੀਪ ਕੁਮਾਰ ਧਿਮਾਨ ਅਤੇ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਭਰੋਸਾ ਦਵਾਇਆ ਕਿ ਉਹ ਆਉਣ ਵਾਲੇ…
Read More » -
ਆਂਗਨਵਾੜੀ ਕੇਂਦਰਾਂ ’ਚ ਆਏ ਰਾਸ਼ਨ ’ਚੋਂ ਨਿਕਲਿਆ ‘ਰੋਸਟਰ ਡੱਡੂ’, ਬੱਚਿਆਂ ਤੇ ਮਾਵਾਂ ਦੀ ਜਾਨ ਨਾਲ ਕੀਤਾ ਜਾ ਰਿਹੈ ਖਿਲਵਾੜ
ਬਠਿੰਡਾ, 20 ਸਤੰਬਰ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਕੇਂਦਰ ਵਿਚ ਜੋ ਰਾਸ਼ਨ ਬੱਚਿਆਂ ਅਤੇ ਮਾਵਾਂ ਦੇ ਖਾਣ ਲਈ ਭੇਜਿਆ ਜਾ ਰਿਹਾ ਹੈ, ਉਸਦੀ ਕੁਆਲਿਟੀ ਬੇਹੱਦ ਘਟੀਆ ਹੈ। ਉਸ ਵਿੱਚੋਂ ਮਰੇ ਹੋਏ ਡੱਡੂ, ਕਿਰਲੀਆਂ, ਕੌਕਰੇਜ ਅਤੇ ਹੋਰ ਕੀੜੇ ਮਕੌੜੇ ਨਿਕਲ ਰਹੇ ਹਨ। ਸਾਫ਼ ਸਫ਼ਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ,…
Read More » -
ਪੰਜਾਬ ਦੇ ਦਰਿਆਵਾਂ ’ਚ ਡੀ-ਸਿਲਟ ਦੀ ਮਨਜ਼ੂਰੀ, ਹਾਈ ਕੋਰਟ ਨੇ ਕਿਹਾ- ਨਿਯਮਾਂ ਦੇ ਦਾਇਰੇ ’ਚ ਰਹਿ ਕੇ ਕਰਨਾ ਪਵੇਗਾ ਕੰਮ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 20 ਸਤੰਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਵਿਚ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਦਰਿਆਵਾਂ ਵਿਚ ਡੀ-ਸਿਲਟਿੰਗ ਕਰਨ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ। ਸੂਬਾ ਸਰਕਾਰ ਨੇ ਪਟੀਸ਼ਨ ਦਾਇਰ ਕਰ ਕੇ ਇਹ ਮਨਜ਼ੂਰ ਬਾਰੇ ਮੰਗ ਕੀਤੀ ਸੀ। ਸ਼ੁੱਕਰਵਾਰ ਨੂੰ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਦੇ ਬੈਂਚ ਨੇ ਮਾਮਲੇ…
Read More »