Punjab

  • ਟ੍ਰੇਨ ਦੀ ਲਪੇਟ 'ਚ ਆਇਆ 5 ਸਾਲਾ ਬੱਚਾ, ਡਾਕਟਰਾਂ ਨੂੰ ਕੱਟਣੀ ਪਈ ਲੱਤ

    ਟ੍ਰੇਨ ਦੀ ਲਪੇਟ ‘ਚ ਆਇਆ 5 ਸਾਲਾ ਬੱਚਾ, ਡਾਕਟਰਾਂ ਨੂੰ ਕੱਟਣੀ ਪਈ ਲੱਤ

    ਲੁਧਿਆਣਾ, 4 ਅਕਤੂਬਰ : ਰੇਲਵੇ ਸਟੇਸ਼ਨ ‘ਤੇ ਸ਼ਨਿਚਰਵਾਰ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ। ਇੰਟਰਸਿਟੀ ਐਕਸਪ੍ਰੈਸ ਦੀ ਲਪੇਟ ‘ਚ ਆ ਕੇ ਪੰਜ ਸਾਲਾ ਬੱਚੇ ਨੇ ਆਪਣੀ ਇਕ ਲੱਤ ਗਵਾ ਲਈ। ਹਾਦਸੇ ਤੋਂ ਬਾਅਦ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਗੰਭੀਰ ਹਾਲਤ ‘ਚ ਬੱਚੇ ਨੂੰ ਪਹਿਲਾਂ ਸੀਐਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਦਿੱਲੀ ਅਤੇ ਫਿਰ ਮੇਰਠ ਰੈਫਰ ਕੀਤਾ…

    Read More »
  • ਹਮਲਾਵਰਾਂ ਵੱਲੋਂ ਨਹਿਰ 'ਚ ਸੁੱਟੇ ਗਏ ਨੌਜਵਾਨ ਦੀ ਲਾਸ਼ ਬਰਾਮਦ

    ਹਮਲਾਵਰਾਂ ਵੱਲੋਂ ਨਹਿਰ ‘ਚ ਸੁੱਟੇ ਗਏ ਨੌਜਵਾਨ ਦੀ ਲਾਸ਼ ਬਰਾਮਦ

    ਲੁਧਿਆਣਾ, 4 ਅਕਤੂਬਰ : ਦੁਸਹਿਰੇ ਵਾਲੇ ਦਿਨ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕੁਝ ਵਿਅਕਤੀਆਂ ਨੇ ਉਸ ਨੂੰ ਸੰਗੋਵਾਲ ਨਹਿਰ ਵਿੱਚ ਸੁੱਟਿਆ। ਹੱਤਿਆ ਦੇ ਦੋ ਦਿਨਾਂ ਬਾਅਦ ਸ਼ਨੀਵਾਰ ਨੂੰ ਪੁਲਿਸ ਨੇ ਨਹਿਰ ‘ਚੋਂ ਲੜਕੇ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਮਨੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਦਰਜਨ ਤੋਂ…

    Read More »
  • ਤਰਨਤਾਰਨ ਜ਼ਿਮਨੀ ਚੋਣ ਲਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਸੱਤ ਮੈਬਰੀ ਕਮੇਟੀ ਗਠਿਨ

    ਤਰਨਤਾਰਨ ਜ਼ਿਮਨੀ ਚੋਣ ਲਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋ ਸੱਤ ਮੈਬਰੀ ਕਮੇਟੀ ਗਠਿਨ

    ਅੰਮ੍ਰਿਤਸਰ ਸਾਹਿਬ, 4 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ) ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਉਪਰੰਤ ਤਰਨਤਾਰਨ ਜ਼ਿਮਨੀ ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ 7 ਮੈਂਬਰੀ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਪਾਰਟੀ ਦੇ ਸਥਾਨਕ ਆਗੂਆਂ, ਵਰਕਰਾਂ ਅਤੇ ਸਟੇਟ ਡੈਲੀਗੇਟਸ ਨਾਲ ਰਾਬਤਾ ਕਰਕੇ, ਪੰਜ ਦਿਨਾਂ ਅੰਦਰ ਆਪਣੀ ਸਮੀਖਿਆ…

    Read More »
  • ਦਿਨ- ਦਿਹਾੜੇ ਨੌਜਵਾਨ ਦਾ ਗੋਲੀ ਮਾਰ ਕਤਲ

    ਦਿਨ- ਦਿਹਾੜੇ ਨੌਜਵਾਨ ਦਾ ਗੋਲੀ ਮਾਰ ਕਤਲ

    ਰਈਆ, 4 ਅਕਤੂਬਰ : ਬਿਆਸ ਤੋਂ ਇਕ ਵੱਡੀ ਖਬਰ ਆਈ ਹੈ। ਇਥੇ ਅੱਜ ਦਿਨ ਦਿਹਾੜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੇ ਨੌਜਵਾਨ ਦੇ ਮੱਥੇ ਵਿਚ ਸਿੱਧੀ ਗੋਲੀ ਮਾਰੀ।, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ…

    Read More »
  • ਜਥੇਦਾਰ ਗੜਗੱਜ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ, ਕਿਹਾ- 2019 ਵਾਲਾ ਨੋਟੀਫਿਕੇਸ਼ਨ ਜਲਦ ਲਾਗੂ ਕਰੇ ਕੇਂਦਰ ਸਰਕਾਰ

    ਜਥੇਦਾਰ ਗੜਗੱਜ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ, ਕਿਹਾ- 2019 ਵਾਲਾ ਨੋਟੀਫਿਕੇਸ਼ਨ ਜਲਦ ਲਾਗੂ ਕਰੇ ਕੇਂਦਰ ਸਰਕਾਰ

    ਅੰਮ੍ਰਿਤਸਰ, 4 ਅਕਤੂਬਰ : ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Kuldeep Singh Gargajj) ਜਲਦ ਹੀ ਭਾਈ ਬਲਵੰਤ ਸਿੰਘ ਰਾਜੋਆਣਾ (BalWant Singh Rajoana) ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਸਬੰਧੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜੇਲ੍ਹ ਅਧਿਕਾਰੀਆਂ ਨਾਲ ਲਿਖਾ-ਪੜ੍ਹੀ ਕਰਨ ਲਈ ਪੱਤਰ ਭੇਜ ਦਿੱਤਾ ਗਿਆ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ…

    Read More »
  • ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਜਾਣ ਰਹੇ ਜ਼ਿਲ੍ਹੇ ਦੇ ਅਫਸਰ

    ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਜਾਣ ਰਹੇ ਜ਼ਿਲ੍ਹੇ ਦੇ ਅਫਸਰ

    ਕਪੂਰਥਲਾ, , 4 ਅਕਤੂਬਰ :  ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਣ ਛੋਹ ਪ੍ਰਾਪਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਨੂੰ ਸਿੱਖ ਧਰਮ ’ਚ ਬਹੁਤ ਹੀ ਉੱਚ ਸਥਾਨ ਪ੍ਰਾਪਤ ਹੈ ਪਰ ਇਸਦੇ ਬਾਵਜੂਦ ਨਾਨਕ ਦੀ ਨਗਰੀ ਵੱਲ ਕਿਸੇ ਵੀ ਸਰਕਾਰ ਨੇ ਕੋਈ ਵਿਸ਼ੇਸ਼ ਧਿਆਨ ਨਹੀ ਦਿੱਤਾ, ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਾਨਕ ਦੀ ਕਰਮ ਭੂਮੀ ਨੂੰ ਪੂਰੀ ਤਰ੍ਹਾਂ ਨਜ਼ਰ…

    Read More »
  • ਜਨਮ ਸਥਾਨ ਜਾਂ ਪਰਵਾਸ ਨਾਲ ਰਾਖਵਾਂਕਰਨ ਦਾ ਨਹੀਂ ਮਿਲੇਗਾ ਹੱਕ-ਹਾਈ ਕੋਰਟ

    ਜਨਮ ਸਥਾਨ ਜਾਂ ਪਰਵਾਸ ਨਾਲ ਰਾਖਵਾਂਕਰਨ ਦਾ ਨਹੀਂ ਮਿਲੇਗਾ ਹੱਕ-ਹਾਈ ਕੋਰਟ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 4 ਅਕਤੂਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਖਵਾਂਕਰਨ ਵਿਵਸਥਾ ਨਾਲ ਜੁੜੇ ਮਾਮਲੇ ’ਚ ਅਹਿਮ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪੱਛੜਾ ਵਰਗ (ਬੀਸੀ) ਕੋਟੇ ਦਾ ਲਾਭ ਸਿਰਫ਼ ਉਸੇ ਸੂਬੇ ’ਚ ਮਿਲੇਗਾ, ਜਿੱਥੇ ਵਿਅਕਤੀ ਦਾ ਮੂਲ ਨਿਵਾਸ ਹੈ। ਸਿਰਫ਼ ਕਿਸੇ ਹੋਰ ਸੂਬੇ ’ਚ ਜਨਮ ਲੈਣ ਜਾਂ ਬਾਅਦ ’ਚ ਵੱਸ ਜਾਣ ਨਾਲ ਉੱਥੋਂ ਦੀ…

    Read More »
  • ਪੰਜਾਬ ਨੂੰ ਹਿਲਾ ਦੇਣ ਦੇ ਇਰਾਦੇ ਨਾਲ ਆਏ ਸਨ ਚਾਰ ਗ੍ਰਨੇਡ

    ਪੰਜਾਬ ਨੂੰ ਹਿਲਾ ਦੇਣ ਦੇ ਇਰਾਦੇ ਨਾਲ ਆਏ ਸਨ ਚਾਰ ਗ੍ਰਨੇਡ

    ਅੰਮ੍ਰਿਤਸਰ, 4 ਅਕਤੂਬਰ : ਅੱਤਵਾਦੀਆਂ ਨੇ ਇਸ ਦੀਵਾਲੀ ’ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਵੱਲੋਂ ਭੇਜੇ ਗਏ ਚਾਰ ਗ੍ਰਨੇਡਾਂ ਨਾਲ ਪੰਜਾਬ ਨੂੰ ਹਿਲਾ ਦੇਣ ਦਾ ਇਰਾਦਾ ਬਣਾਇਆ ਸੀ। ਇਹ ਖਦਸ਼ਾ ਹੈ ਕਿ ਜ਼ਬਤ ਕੀਤੇ ਗਏ ਚਾਰ ਗ੍ਰਨੇਡਾਂ ਤੋਂ ਇਲਾਵਾ ਸਰਹੱਦੀ ਖੇਤਰ ’ਚ ਹੋਰ ਵਿਸਫੋਟਕ ਵੀ ਆਏ ਹਨ। ਪੁਲਿਸ, ਬੀਐੱਸਐੱਫ ਤੇ ਖੁਫੀਆ ਏਜੰਸੀਆਂ ਇਨ੍ਹਾਂ ਨੂੰ ਲੱਭਣ ਲਈ ਇਕ ਤਾਲਮੇਲ ਕਰ ਕੇ…

    Read More »
  • ਬਠਿੰਡਾ ਜੇਲ੍ਹ ’ਚੋਂ ਫਰਾਰ ਹੋਇਆ ਹਵਾਲਾਤੀ ਸ੍ਰੀ ਗੰਗਾਨਗਰ ਤੋਂ ਗ੍ਰਿਫ਼ਤਾਰ, ਜੱਦੀ ਪਿੰਡ ’ਚ ਸੀ ਲੁਕਿਆ

    ਬਠਿੰਡਾ ਜੇਲ੍ਹ ’ਚੋਂ ਫਰਾਰ ਹੋਇਆ ਹਵਾਲਾਤੀ ਸ੍ਰੀ ਗੰਗਾਨਗਰ ਤੋਂ ਗ੍ਰਿਫ਼ਤਾਰ, ਜੱਦੀ ਪਿੰਡ ’ਚ ਸੀ ਲੁਕਿਆ

    ਬਠਿੰਡਾ, 4 ਅਕਤੂਬਰ : ਬਠਿੰਡਾ ਕੇਂਦਰੀ ਜੇਲ੍ਹ ਤੋਂ ਦਿਨ-ਦਿਹਾੜੇ ਭੱਜਣ ਵਾਲੇ ਹਵਾਲਾਤੀ ਤਿਲਕ ਰਾਜ ਨੂੰ ਆਖ਼ਰਕਾਰ ਬਠਿੰਡਾ ਕੈਂਟ ਪੁਲਿਸ ਸਟੇਸ਼ਨ ਦੇ ਪੁਲਿਸ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਵਿਚ ਸ੍ਰੀ ਗੰਗਾਨਗਰ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਹਵਾਲਾਤੀ ਦੇ ਫਰਾਰ ਹੋਣ ਤੋਂ ਬਾਅਦ ਆਪਣਾ ਜਾਲ ਪੂਰੀ ਤਰ੍ਹਾਂ ਵਿਛਾ ਰੱਖਿਆ ਸੀ। ਪੁਲਿਸ ਨੇ ਉਸ ਦੇ ਜੱਦੀ ਘਰ ਦਾ ਪਤਾ ਲਗਾ ਕੇ…

    Read More »
  • ਸੱਤਵੇਂ ਦਿਨ ਵੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਜਿਉਂ ਦੀ ਤਿਉਂ, ਵੈਂਟੀਲੇਟਰ ਸਪੋਰਟ 'ਤੇ ਹੈ ਗਾਇਕ

    ਸੱਤਵੇਂ ਦਿਨ ਵੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਜਿਉਂ ਦੀ ਤਿਉਂ, ਵੈਂਟੀਲੇਟਰ ਸਪੋਰਟ ‘ਤੇ ਹੈ ਗਾਇਕ

    ਐੱਸਏਐੱਸ ਨਗਰ, 4 ਅਕਤੂਬਰ : ਪੰਜਾਬੀ ਗਾਇਕ ਰਾਜਵੀਰ ਜਵੰਦਾ, ਜੋ ਕਿ 27 ਸਤੰਬਰ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਹਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ, ਸ਼ੁੱਕਰਵਾਰ ਸੱਤਵੇਂ ਦਿਨ ਵੀ ਰਾਜਵੀਰ ਜਵੰਦਾ ਦੀ ਸਿਹਤ ’ਚ ਕੋਈ ਸੁਧਾਰ ਨਹੀਂ ਹੋਇਆ। ਹਸਪਤਾਲ ’ਚ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲਈ ਕਲਾਕਾਰਾਂ ਤੇ ਸਿਆਸੀ ਸ਼ਖ਼ਸੀਅਤਾਂ ਦਾ ਆਉਣਾ ਜਾਰੀ ਹੈ। ਸ਼ੁੱਕਰਵਾਰ ਨੂੰ…

    Read More »
Back to top button