Punjab
-
ਵਾਹਨ ਚੋਰੀ ਕਰਨ ਵਾਲੇ 2 ਮੁਲਜ਼ਮ ਗ੍ਰਿਫਤਾਰ, 6 ਵਾਹਨ ਬਰਾਮਦ
ਲੁਧਿਆਣਾ, 8 ਅਕਤੂਬਰ : ਲੁਧਿਆਣਾ ਦੇ ਥਾਣਾ ਦਰੇਸੀ ਦੀ ਪੁਲਿਸ ਨੇ ਦੋ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਅੱਖ ਝਪਕਦੇ ਹੀ ਵਾਹਨ ਚੋਰੀ ਕਰ ਲੈਂਦੇ ਸਨ। ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ ਕੁੱਲ 6 ਵਾਹਨ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਏਡੀਸੀਪੀ ਸਮੀਰ ਵਰਮਾ ਅਤੇ ਏਡੀਸੀਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਦਰੇਸੀ ਦੇ ਮੁੱਖ ਅਫਸਰ ਗੁਰਮੀਤ…
Read More » -
ਬੈਂਕ ਮੈਨੇਜਰ ’ਤੇ ਗੋਲੀ ਚਲਾਉਣ ਵਾਲੇ 3 ਕਾਬੂ, ਦੋ ਫਰਾਰ
ਲੁਧਿਆਣਾ, 8 ਅਕਤੂਬਰ : ਲੁਧਿਆਣਾ ਫਿਰੋਜ਼ ਗਾਂਧੀ ਮਾਰਕੀਟ ’ਚ ਨਿੱਜੀ ਬੈਂਕ ਦੇ ਮੈਨੇਜਰ ਤੇ ਗੋਲੀ ਚਲਾਉਣ ਵਾਲੇ 5 ਮੁਲਜ਼ਮਾਂ ’ਚੋਂ 3 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਜਾਣਕਾਰੀ ਮੁਤਾਬਕ ਪੁਲਿਸ ਨੇ ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ’ਚੋਂ ਇਕ ’ਤੇ ਇਹ ਦੋਸ਼ ਲਾਇਆ ਹੈ ਕਿ ਉਸ ਨੇ 4 ਲੋਕਾਂ ਨੂੰ ਬੈਂਕ ਮੈਨੇਜਰ…
Read More » -
ਮੀਂਹ ’ਤੇ ਆਸਥਾ ਭਾਰੀ, ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ
ਲੁਧਿਆਣਾ, 8 ਅਕਤੂਬਰ : ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਸਵੇਰੇ ਤੋਂ ਮਹਾਨਗਰ ਲੁਧਿਆਣਾ ’ਚ ਭਾਰੀ ਮੀਂਹ ਪੈ ਰਿਹਾ ਸੀ ਤੇ ਇਸ ਭਾਰੀ ਮੀਂਹ ਨੂੰ ਅੱਜ ਲੁਧਿਆਣਾ ਵਾਸੀਆਂ ਦੇ ਭਗਵਾਨ ਵਾਲਮੀਕਿ ਜੀ ਪ੍ਰਤੀ ਉਤਸ਼ਾਹ ਅੱਗੇ ਝੁਕਣਾ ਪਿਆ। ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ਸੰਗਤਾਂ ਵੱਲੋਂ ਸ਼ਹਿਰ ਦੀਆਂ ਅਨੇਕਾਂ ਥਾਵਾਂ ’ਤੇ ਸ਼ਰਧਾ, ਉਤਸ਼ਵ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ…
Read More » -
ਖੁਰਾਕ ਵਿਭਾਗ ਦੀ ਪਿੰਡ ਟਪਿਆਲਾ ‘ਚ ਵੱਡੀ ਕਾਰਵਾਈ, 1 ਕੁਇੰਟਲ 65 ਕਿਲੋ ਨਕਲੀ ਖੋਆ ਜ਼ਬਤ
ਅੰਮ੍ਰਿਤਸਰ, 8 ਅਕਤੂਬਰ : ਸਿਹਤ ਵਿਭਾਗ ਦੀ ਮਿਲਾਵਟਖੋਰਾਂ ਵਿਰੁੱਧ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ, ਇੱਕ ਵੱਡੀ ਕਾਰਵਾਈ ਕੀਤੀ ਗਈ। ਸਹਾਇਕ ਖੁਰਾਕ ਕਮਿਸ਼ਨਰ ਰਾਜਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਇੱਕ ਟੀਮ ਨੇ ਟਪਿਆਲਾ ਪਿੰਡ ਵਿੱਚ ਛਾਪਾ ਮਾਰਿਆ ਅਤੇ 1 ਕੁਇੰਟਲ 65 ਕਿਲੋ ਨਕਲੀ ਖੋਆ ਅਤੇ 725 ਕਿਲੋ ਸੁੱਕਾ ਦੁੱਧ ਪਾਊਡਰ ਜ਼ਬਤ ਕੀਤਾ। ਟੀਮ ਨੇ ਪਾਇਆ ਕਿ ਪੂਰੀ ਖੇਪ ਸ਼ੱਕੀ ਹਾਲਾਤ…
Read More » -
ਗੈਂਗਸਟਰਾਂ ਦੀ ਗੋਲ਼ੀਬਾਰੀ ਨਾਲ ਜ਼ਖ਼ਮੀ ਹੋਏ ਡਾਕਟਰ ਦੀ 24 ਦਿਨਾਂ ਬਾਅਦ ਮੌਤ
ਅੰਮ੍ਰਿਤਸਰ, 8 ਅਕਤੂਬਰ : ਰਾਮਦਾਸ ਦੇ ਭੰਗੂ ਹਸਪਤਾਲ ਦੇ ਮਾਲਕ ਡਾਕਟਰ ਕੁਲਵਿੰਦਰ ਸਿੰਘ, ਜੋ ਕਿ ਗੈਂਗਸਟਰਾਂ ਦੀ ਗੋਲ਼ੀਬਾਰੀ ਨਾਲ ਗੰਭੀਰ ਜ਼ਖ਼ਮੀ ਹੋਏ ਸਨ, ਦੀ 24 ਦਿਨਾਂ ਬਾਅਦ ਦਿੱਲੀ ਦੇ ਵੇਦਾਂਤਾ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਮਾਮਲੇ ਵਿੱਚ ਕਤਲ ਦੇ ਦੋਸ਼ ਸ਼ਾਮਲ ਕੀਤੇ ਹਨ, ਜਿਸ ਵਿੱਚ ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਦੇ ਦੋਸ਼ ਸ਼ਾਮਲ ਹਨ। ਜਾਂਚ ਅਧਿਕਾਰੀ ਏਐਸਆਈ…
Read More » -
ਸ਼ਿਵ ਸੈਨਾ ਸ਼ੇਰੇ ਹਿੰਦ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ
ਅੰਮ੍ਰਿਤਸਰ, 8 ਅਕਤੂਬਰ : ਸ਼ਿਵ ਸੈਨਾ ਸ਼ੇਰੇ ਹਿੰਦ ਦੇ ਅਹੁਦੇਦਾਰਾਂ ਦੀ ਮੀਟਿੰਗ ਪੰਜਾਬ ਪ੍ਰਧਾਨ ਮਨੋਜ ਕੁਮਾਰ ਡਿਪਟੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਰਾਸ਼ਟਰੀ ਪ੍ਰਧਾਨ ਬਲਜੀਤ ਢਿੱਲੋਂ ਪਹੁੰਚੇ ਅਤੇ ਪੰਡਿਤ ਗਿਰਧਾਰੀ ਲਾਲ ਰਾਸ਼ਟਰੀ ਧਰਮ ਪ੍ਰਚਾਰਕ, ਮਮਤਾ ਪੰਜਾਬ ਪ੍ਰਧਾਨ ਮਹਿਲਾ ਵਿੰਗ ਸ਼ਾਮਲ ਹੋਏ। ਬਲਜੀਤ ਢਿੱਲੋਂ ਨੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਅਤੇ ਅਨੀਸ਼ ਬੇਦੀ ਦੀ ਪਾਰਟੀ…
Read More » -
ਦੁਬਈ ਤੋਂ ਪਰਤੇ 20 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਕਾਰਨ ਗਈ ਜਾਨ
ਬਠਿੰਡਾ, 8 ਅਕਤੂਬਰ : ਜ਼ਿਲ੍ਹੇ ਦੇ ਸਿੰਗੋ ਪਿੰਡ ’ਚ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਓਵਰਡੋਜ਼ ਕਾਰਨ ਮੌਤ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਕੁਝ ਸਮਾਂ ਪਹਿਲਾਂ ਦੁਬਈ ਤੋਂ ਪਰਤਿਆ ਸੀ। ਇਸ ਮਾਮਲੇ ’ਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਹਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਤਿੰਨ ਦੋਸਤਾਂ ਦੇ ਖ਼ਿਲਾਫ਼ ਮਾਮਲਾ ਦਰਜ…
Read More » -
ਅੰਬਰੋਂ ਮੁੜ ਵਰ੍ਹਿਆ ਕਹਿਰ, ਫ਼ਸਲਾਂ ਵਿਛੀਆਂ, ਅੰਨਦਾਤਾ ਪਰੇਸ਼ਾਨ; ਮੰਡੀਆਂ ’ਚ ਵੀ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ
ਬਠਿੰਡਾ, 8 ਅਕਤੂਬਰ : ਬੇਮੌਸਮੀ ਬਾਰਸ਼ ਤੇ ਝੱਖੜ ਕਾਰਨ ਸੂਬੇ ’ਚ ਜਿੱਥੇ ਝੋਨੇ ਤੇ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਦਾਣਾ ਮੰਡੀਆਂ ’ਚ ਵਿਕਣ ਲਈ ਆਇਆ ਝੋਨਾ ਖ਼ਰਾਬ ਹੋਣ ਦਾ ਖਦਸ਼ਾ ਹੈ। ਦੋ ਦਿਨਾਂ ਤੋਂ ਲਗਾਤਾਰ ਮੀਂਹ ਨਾਲ ਤੇਜ਼ ਹਵਾਵਾਂ ਚੱਲਣ ਕਾਰਨ ਝੋਨੇ ਦੀ ਅਗੇਤੀ ਫਸਲ ਧਰਤੀ ’ਤੇ ਵਿਛ ਗਈ ਹੈ, ਜਦਕਿ ਖਿੜ ਚੁੱਕੀ ਨਰਮੇ ਦੀ ਫਸਲ…
Read More » -
HC ਨੇ ਮੁਲਜ਼ਮ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 8 ਅਕਤੂਬਰ : ਸਰਹੱਤ ਪਾਰ ਤੋਂ ਡ੍ਰੋਨ ਰਾਹੀਂ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਵਧਦੀ ਤਸਕਰੀ ਨੂੰ ਰਾਸ਼ਟਰੀ ਸੁਰੱਖਿਆ ਤੇ ਨੌਜਵਾਨਾਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਮੰਨਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐੱਨਡੀਪੀਐੱਸ ਐੱਕਟ ਤਹਿਤ ਵੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਐੱਨਡੀਪੀਐੱਸ ਐਕਟ ਦੀ ਧਾਰਾ 21 ਤਹਿਤ ਪਠਾਨਕੋਟ ’ਚ ਦਰਜ ਕੀਤੀ ਗਈ ਐੱਫਆਈਆਰ ’ਚ…
Read More » -
ਨਾਜਾਇਜ਼ ਵਿੱਦਿਅਕ ਸੰਸਥਾਵਾਂ ’ਤੇ ਰੋਕ ਨੂੰ ਲੈ ਕੇ ਹਾਈ ਕੋਰਟ ਦਾ ਸਖ਼ਤ ਰਵੱਈਆ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 8 ਅਕਤੂਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੇਸ਼ ਵਿਚ ਸਿੱਖਿਆ ਪ੍ਰਣਾਲੀ ਅਤੇ ਰੈਗੂਲੇਟਰੀ ਦੇ ਡਿੱਗਦੇ ਪੱਧਰ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਨਾਜਾਇਜ਼ ਅਤੇ ਬਿਨਾਂ ਨਿਯਮਾਂ ਦੇ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਹ ਸੰਸਥਾਵਾਂ ਉਨ੍ਹਾਂ ਨੌਜਵਾਨਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਰਹੀਆਂ ਹਨ, ਜੋ ਸਰਕਾਰੀ…
Read More »