National
-
ਜੈਪੁਰ ਦੇ ਚੌਮੂ ‘ਚ ਫਿਰਕੂ ਤਣਾਅ, ਭੀੜ ਨੇ ਪੁਲਿਸ ‘ਤੇ ਕੀਤਾ ਪਥਰਾਅ
ਨਵੀਂ ਦਿੱਲੀ, 26 ਦਸੰਬਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਚੌਮੂ ਵਿੱਚ ਅਚਾਨਕ ਹਿੰਸਾ ਭੜਕ ਉੱਠੀ। ਇੱਥੇ ਇੱਕ ਧਾਰਮਿਕ ਸਥਾਨ ਦੇ ਕੋਲ ਪਏ ਪੱਥਰਾਂ ਨੂੰ ਚੁੱਕਣ ਨੂੰ ਲੈ ਕੇ ਦੋ ਭਾਈਚਾਰਿਆਂ ਵਿੱਚ ਹੰਗਾਮਾ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਵਿਵਾਦ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਭੀੜ ਨੇ…
Read More » -
ਡਿਵਾਈਡਰ ਨਾਲ ਟਕਰਾਇਆ ਟਰੱਕ, ਫਿਰ ਬੱਸ ਨਾਲ ਭਿੜਿਆ
ਨਵੀਂ ਦਿੱਲੀ, 25 ਦਸੰਬਰ : ਵੀਰਵਾਰ ਨੂੰ ਕਰਨਾਟਕ ਦੇ ਚਿਤਰਦੁਰਗਾ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਸਲੀਪਰ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਹ ਸਲੀਪਰ ਬੱਸ ਬੈਂਗਲੁਰੂ ਤੋਂ ਸ਼ਿਵਮੋਗਾ ਜਾ ਰਹੀ ਸੀ, ਇਸੇ ਦੌਰਾਨ ਨੈਸ਼ਨਲ ਹਾਈਵੇਅ ‘ਤੇ ਇਹ ਘਟਨਾ ਵਾਪਰੀ। ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ…
Read More » -
ਦਿਲ ਕੰਬਾਊ ਹਾਦਸਾ: ਹਾਈਵੇਅ ‘ਤੇ ਕਾਰ ਬਣੀ ਅੱਗ ਦਾ ਗੋਲਾ
ਨਾਰਨੌਲ, 25 ਦਸੰਬਰ : ਹਰਿਆਣਾ ਦੇ ਨਾਰਨੌਲ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰ ਗਿਆ। ਨੈਸ਼ਨਲ ਹਾਈਵੇਅ ਨੰਬਰ 152-D ‘ਤੇ ਟੋਲ ਪਲਾਜ਼ਾ ਤੋਂ ਕੁਝ ਦੂਰੀ ਪਹਿਲਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਤੁਰੰਤ ਅੱਗ ਲੱਗ ਗਈ ਅਤੇ ਕਾਰ ਸਵਾਰ ਤਿੰਨੋਂ ਵਿਅਕਤੀ ਬਾਹਰ ਨਿਕਲਣ ਦਾ ਮੌਕਾ…
Read More » -
ਬਿਨਾਂ ਇੰਟਰਨੈੱਟ ਦੇ ਚੱਲੇਗਾ ਗੂਗਲ ਮੈਪਸ
ਨਵੀਂ ਦਿੱਲੀ, 25 ਦਸੰਬਰ : ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਗੂਗਲ ਮੈਪਸ (Google Maps) ਦੀ ਵਰਤੋਂ ਕਰਦੇ ਹਨ। ਇਸ ਐਪ ਦੀ ਮਦਦ ਨਾਲ ਅਣਜਾਣ ਅਤੇ ਨਵੀਆਂ ਥਾਵਾਂ ਦੇ ਰਸਤੇ ਆਸਾਨੀ ਨਾਲ ਲੱਭੇ ਜਾ ਸਕਦੇ ਹਨ। ਚਾਹੇ ਤੁਸੀਂ ਕਿਸੇ ਨਵੀਂ ਜਗ੍ਹਾ ਘੁੰਮਣਾ ਚਾਹੁੰਦੇ ਹੋਵੋ ਜਾਂ ਕਿਸੇ ਨਵੇਂ ਸ਼ਹਿਰ ਵਿੱਚ ਜਾਣਾ ਹੋਵੇ, ਗੂਗਲ ਮੈਪਸ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਹਾਲਾਂਕਿ, ਗੂਗਲ…
Read More » -
ਵਿਆਹ ਤੋਂ ਇਨਕਾਰ ‘ਤੇ ਕਿਰਾਏਦਾਰ ਨੇ ਮਾਂ ਨੂੰ ਜ਼ਿੰਦਾ ਸਾੜਿਆ
ਨਵੀਂ ਦਿੱਲੀ, 25 ਦਸੰਬਰ : ਬੈਂਗਲੁਰੂ ਦੇ ਬਾਸਵੇਸ਼ਵਰਨਗਰ ਇਲਾਕੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। 28 ਸਾਲਾ ਕਿਰਾਏਦਾਰ ਨੇ ਕਥਿਤ ਤੌਰ ‘ਤੇ ਗੁੱਸੇ ਵਿੱਚ ਆ ਕੇ ਇੱਕ 45 ਸਾਲਾ ਔਰਤ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਵਜ੍ਹਾ ਸਿਰਫ਼ ਇੰਨੀ ਸੀ ਕਿ ਔਰਤ ਨੇ ਆਪਣੀ ਧੀ ਦਾ ਵਿਆਹ ਉਸ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।…
Read More » -
ਦਿਓਰ ਨੇ ਭਾਬੀ ਨੂੰ ਚਾਕੂਆਂ ਨਾਲ ਵਿੰਨ੍ਹਿਆ
ਭਿਵਾਨੀ, 24 ਦਸੰਬਰ : ਭਿਵਾਨੀ ਦੇ ਹਨੂੰਮਾਨ ਗੇਟ ਇਲਾਕੇ ਵਿੱਚ ਬੁੱਧਵਾਰ ਸਵੇਰੇ ਵਿਆਹ ਤੋਂ ਇਨਕਾਰ ਕਰਨ ‘ਤੇ ਇੱਕ ਦਿਓਰ ਨੇ ਆਪਣੀ ਭਾਬੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਆਪਣਾ ਸਿਰ ਕੰਧ ਵਿੱਚ ਮਾਰ ਕੇ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ, ਜਿਸ ਨੂੰ ਪੀਜੀਆਈ (PGI) ਰੋਹਤਕ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ…
Read More » -
ਟੋਏ ‘ਚ ਡਿੱਗੀ ਸਕੂਲ ਬੱਸ, 10 ਬੱਚੇ ਜ਼ਖ਼ਮੀ
ਪ੍ਰਤਾਪਗੜ੍ਹ, 24 ਦਸੰਬਰ : ਦੀਵਾਨਗੰਜ ਵਿੱਚ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਸਟੀਅਰਿੰਗ ਫੇਲ੍ਹ ਹੋਣ ਕਾਰਨ ਅਚਾਨਕ ਬੇਕਾਬੂ ਹੋ ਕੇ ਨਹਿਰ ਦੇ ਕਿਨਾਰੇ ਪੁਲ ਕੋਲ ਇੱਕ ਡੂੰਘੇ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 10 ਬੱਚੇ ਮਾਮੂਲੀ ਰੂਪ ਵਿੱਚ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਸਾਰੇ ਬੱਚਿਆਂ…
Read More » -
ਰਾਤ ਨੂੰ ਸੁੱਤੇ ਹੋਏ ਇੱਕੋ ਪਰਿਵਾਰ ਦੇ ਚਾਰ ਜੀਅ ਜ਼ਿੰਦਾ ਜਲੇ
ਕੋਲਕਾਤਾ, 22 ਦਸੰਬਰ: ਹਾਵੜਾ ਜ਼ਿਲ੍ਹੇ ਦੇ ਜੈਪੁਰ ਥਾਣੇ ਦੇ ਅਧੀਨ ਆਉਂਦੇ ਸਾਉੜੀਆ ਸਿੰਘਪਾੜਾ ਵਿੱਚ ਐਤਵਾਰ, 21 ਦਸੰਬਰ ਦੀ ਅੱਧੀ ਰਾਤ ਨੂੰ ਇੱਕ ਕੱਚੇ ਮਕਾਨ ਨੂੰ ਅੱਗ ਲੱਗ ਗਈ। ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 75 ਸਾਲਾ ਦੁਰਯੋਧਨ, 42 ਸਾਲਾ ਦੂਧਕੁਮਾਰ, 38 ਸਾਲਾ ਅਰਚਨਾ ਦੋਲੁਈ ਅਤੇ 14 ਸਾਲਾ ਸ਼ੰਪਾ ਦੋਲੁਈ ਵਜੋਂ…
Read More » -
ਡੇਰਾ ਮੁਖੀ ਮਾਮਲੇ ’ਚ ਪਹਿਲੀ ਵਾਰ ਅਮਰੀਕਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਗਵਾਹੀ
ਪੰਚਕੂਲਾ, 21 ਦਸੰਬਰ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮਾਮਲੇ ਵਿੱਚ ਪਹਿਲੀ ਵਾਰ ਸੀਬੀਆਈ ਅਦਾਲਤ ਸਿੱਧੇ ਤੌਰ ’ਤੇ ਅਮਰੀਕਾ ਨਾਲ ਜੁੜੇਗੀ ਅਤੇ ਉੱਥੇ ਮੌਜੂਦ ਸ਼ਿਕਾਇਤਕਰਤਾ ਦੀ ਗਵਾਹੀ ਵੀਡੀਓ ਕਾਨਫਰੰਸਿੰਗ ਰਾਹੀਂ ਦਰਜ ਕੀਤੀ ਜਾਵੇਗੀ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਰਕਾਰੀ ਵਕੀਲ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਗਵਾਹੀ ਲਈ 8 ਤੇ 9 ਜਨਵਰੀ 2026 ਨੂੰ ਤਰੀਕਾਂ ਨਿਰਧਾਰਤ ਕੀਤੀਆਂ…
Read More » -
ਸਾਊਦੀ ਅਰਬ ‘ਚ ਕੁਦਰਤ ਦਾ ਕਰਿਸ਼ਮਾ! ਰੇਗਿਸਤਾਨ ‘ਚ ਬਰਫ਼ਬਾਰੀ ਨਾਲ ਡਿੱਗਿਆ ਪਾਰਾ
ਨਵੀਂ ਦਿੱਲੀ, 19 ਦਸੰਬਰ : ਰੇਗਿਸਤਾਨ ਅਤੇ ਝੁਲਸਾ ਦੇਣ ਵਾਲੀ ਗਰਮੀ ਲਈ ਮਸ਼ਹੂਰ ਸਾਊਦੀ ਅਰਬ ਤੋਂ ਬਰਫ਼ਬਾਰੀ ਦੀ ਵੀਡੀਓ ਸਾਹਮਣੇ ਆਈ ਹੈ। ਸਾਊਦੀ ਵਿੱਚ ਹੋਈ ਬਰਫ਼ਬਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਕੁਝ ਯੂਜ਼ਰਜ਼ ਹੈਰਾਨ ਰਹਿ ਗਏ, ਕਿਉਂਕਿ ਰੇਗਿਸਤਾਨ ਵਾਲੀ ਜ਼ਮੀਨ ਅਚਾਨਕ ਬਰਫ਼ ਨਾਲ ਢਕ ਗਈ। ਦਰਅਸਲ, ‘ਸਾਊਦੀ ਗਜ਼ਟ’ ਦੀ ਰਿਪੋਰਟ…
Read More »