National
-
1 ਅਪ੍ਰੈਲ ਤੋਂ ਮਨਮਾਨੀ ਫੀਸ ਵਸੂਲੀ ਬੰਦ- ਹਾਈ ਕੋਰਟ
ਨਵੀਂ ਦਿੱਲੀ, 20 ਫਰਵਰੀ : ਦਿੱਲੀ ਹਾਈ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਦਿੱਲੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 1 ਅਪ੍ਰੈਲ 2026 ਤੋਂ ਸ਼ੁਰੂ ਹੋਣ ਵਾਲੇ ਨਵੇਂ ਅਕਾਦਮਿਕ ਸੈਸ਼ਨ ਵਿੱਚ ਕੋਈ ਵੀ ਨਿੱਜੀ ਸਕੂਲ ਬਿਨਾਂ ਮਨਜ਼ੂਰੀ ਅਤੇ ਨਿਯਮਾਂ ਦੇ ਫੀਸ ਨਹੀਂ ਵਸੂਲ ਸਕੇਗਾ। ਸਰਕਾਰ ਅਨੁਸਾਰ, ਨਵੇਂ ਕਾਨੂੰਨ ਦੇ ਤਹਿਤ ਤੈਅ ਕੀਤੀ ਗਈ ਫੀਸ ਤੋਂ ਇਲਾਵਾ ਕੋਈ ਵੀ ਵਾਧੂ ਚਾਰਜ ਲੈਣਾ…
Read More » -
ਗਰਲਫ੍ਰੈਂਡ ਦੀ ਮੰਗਣੀ ਦੀ ਖ਼ਬਰ ਸੁਣ ਕੇ ਬਾਡੀ ਬਿਲਡਰ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਨਵੀਂ ਦਿੱਲੀ, 8 ਫਰਵਰੀ: ਬੈਂਗਲੁਰੂ ਵਿੱਚ ਇੱਕ 26 ਸਾਲਾ ਬਾਡੀ ਬਿਲਡਰ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਉਸ ਦੀ ਗਰਲਫ੍ਰੈਂਡ ਨੇ ਉਸ ਨੂੰ ਦੱਸਿਆ ਕਿ ਉਸ ਦਾ ਵਿਆਹ ਕਿਸੇ ਹੋਰ ਮਰਦ ਨਾਲ ਤੈਅ ਹੋ ਗਿਆ ਹੈ। ਪੇਸ਼ੇ ਤੋਂ ਜਿਮ ਟ੍ਰੇਨਰ ਅਤੇ ਬਾਡੀ ਬਿਲਡਰ ਕਿਰਨ, ਪਿਛਲੇ ਤਿੰਨ ਸਾਲਾਂ…
Read More » -
ਕਾਰਾਂ ਤੋਂ ਲੈ ਕੇ ਦਵਾਈਆਂ ਤੱਕ, ਯੂਰਪੀ ਚੀਜ਼ਾਂ ‘ਤੇ ਟੈਕਸ ਹੋਇਆ ਖ਼ਤਮ
ਨਵੀਂ ਦਿੱਲੀ, 27 ਜਨਵਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ, 2026 ਨੂੰ ਸਾਲ 2026-27 ਲਈ ਕੇਂਦਰੀ ਬਜਟ ਪੇਸ਼ ਕਰਨਗੇ। ਇਹ ਉਹਨਾਂ ਦਾ ਲਗਾਤਾਰ ਨੌਵਾਂ ਬਜਟ ਅਤੇ ਮੋਦੀ ਦੀ ਅਗਵਾਈ ਵਾਲੀ NDA 3.0 ਸਰਕਾਰ ਦਾ ਤੀਜਾ ਪੂਰਨ ਬਜਟ ਹੋਵੇਗਾ। ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ 2 ਅਪ੍ਰੈਲ ਤੱਕ ਚੱਲੇਗਾ, ਜਿਸ ਵਿੱਚ 13 ਫਰਵਰੀ ਤੋਂ 9 ਮਾਰਚ ਤੱਕ ਛੁੱਟੀ ਰਹੇਗੀ।…
Read More » -
ਟਰੱਕ ਤੇ ਟਰਾਲੀ ਦੀ ਟੱਕਰ ‘ਚ 2 ਮੌਤਾਂ, 7 ਜ਼ਖਮੀ
ਕ੍ਰਿਸ਼ਨਗੜ੍ਹ, 18 ਜਨਵਰੀ: ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਜਲੰਧਰ-ਪਠਾਨਕੋਟ ਹਾਈਵੇਅ ‘ਤੇ ਸਥਿਤ ਕਿਸ਼ਨਗੜ੍ਹ ਚੌਕ ਵਿਖੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਅਲਾਵਲਪੁਰ ਤੋਂ ਕਰਤਾਰਪੁਰ ਵੱਲ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੀ ਇੱਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੱਤ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ…
Read More » -
ਸ਼ਮਸ਼ਾਨਘਾਟ ਇਲਾਕੇ ਤੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ
ਪੰਚਕੂਲਾ, 17 ਜਨਵਰੀ ਪੰਚਕੂਲਾ ਦੇ ਸੈਕਟਰ-20 ਸਥਿਤ ਸ਼ਮਸ਼ਾਨਘਾਟ ਇਲਾਕੇ ਤੋਂ ਬਰਾਮਦ ਹੋਈ ਇਕ ਨੌਜਵਾਨ ਲੜਕੀ ਦੀ ਲਾਸ਼ ਦੀ ਪਛਾਣ ਹੋ ਗਈ ਹੈ। ਮ੍ਰਿਤਕਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਰਹਿਣ ਵਾਲੀ ਕਲੱਬ ਡਾਂਸਰ ਮਾਧਰੀ ਉਰਫ਼ ਸਿਮਰਨ ਹੈ। ਪੁਲਿਸ ਮੁਤਾਬਕ ਸਿਮਰਨ ਅਕਤੂਬਰ 2025 ਤੋਂ ਮੁਹਾਲੀ ਦੇ ਜੀਰਕਪੁਰ ਵਿਚ ਆਪਣੇ ਲਿਵ-ਇਨ ਪਾਰਟਨਰ ਇੰਦਰ ਨਾਲ ਰਹਿ ਰਹੀ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ…
Read More » -
ਪੰਜਾਬ ’ਚ ਖ਼ਾਲਿਸਤਾਨ ਮਿਸ਼ਨ ਫਲਾਪ, ਹੁਣ ਡਰੱਗਸ-ਹਥਿਆਰਾਂ ਦੇ ਸਹਾਰੇ ਸਾਜ਼ਿਸ਼ ਰਚ ਰਹੀ ਹੈ ISI
ਨਵੀਂ ਦਿੱਲੀ, 17 ਜਨਵਰੀ : ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੀਆਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ਨੇ ਖ਼ਾਲਿਸਤਾਨ ਦੀ ਮੁਹਿੰਮ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ। ਅਲੱਗ ਰਾਸ਼ਟਰ ਦੇ ਵਿਚਾਰ ਨੂੰ ਸਮਰਥਨ ਨਾ ਮਿਲਣ ਕਾਰਨ ਏਜੰਸੀ ਦਾ ਮਿਸ਼ਨ ਬੁਰੀ ਤਰ੍ਹਾਂ ਨਾਕਾਮ ਹੋ ਗਿਆ ਹੈ। ਇਸ ਤੋਂ ਨਿਰਾਸ਼ ਆਈਐੱਸਆਈ ਹੁਣ ਡਰੱਗਸ ਤੇ ਹਥਿਆਰਾਂ ਜ਼ਰੀਏ ਪੰਜਾਬ ਦਾ ਮਾਹੌਲ…
Read More » -
ਹਾਈ ਕੋਰਟ ਨੇ ਸਪਨਾ ਚੌਧਰੀ ਦੇ ਹੱਕ ‘ਚ ਸੁਣਾਇਆ ਫੈਸਲਾ
ਲਖਨਊ, 14 ਜਨਵਰੀ: ਮਸ਼ਹੂਰ ਸਟੇਜ ਪਰਫਾਰਮਰ ਸਪਨਾ ਚੌਧਰੀ ਨੂੰ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸਪਨਾ ਚੌਧਰੀ ਦੇ ਪਾਸਪੋਰਟ ਨੂੰ 10 ਸਾਲਾਂ ਲਈ ਨਵਿਆਉਣ (Renewal) ਵਾਸਤੇ ਐਨ.ਓ.ਸੀ. (NOC) ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ ਉਨ੍ਹਾਂ ਦੇ ਪਾਸਪੋਰਟ ਦੇ ਨਵੀਨੀਕਰਨ ‘ਤੇ ਰੋਕ ਲਗਾ ਦਿੱਤੀ ਸੀ। ਇਹ ਹੁਕਮ ਜਸਟਿਸ ਪੰਕਜ…
Read More » -
ਪਤਨੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ ਕਤਲ
ਫਿਰੋਜ਼ਾਬਾਦ, 14 ਜਨਵਰੀ : ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਇੱਕ ਅਜਿਹਾ ਭਿਆਨਕ ਕਤਲ ਕਾਂਡ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਦੇ ਦਿਲ ਦਹਿਲਾ ਦਿੱਤੇ ਹਨ। ਇੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਪਤੀ ਕਰੀਬ ਤਿੰਨ ਘੰਟੇ ਤੱਕ ਆਰਾਮ ਨਾਲ ਸੌਂਦਾ ਰਿਹਾ। ਵਾਰਦਾਤ…
Read More » -
ਸਿੱਖਿਆ ਪੱਖੋਂ ਪੱਛੜਿਆ ਪਾਕਿਸਤਾਨ ਅੱਤਵਾਦ ਦੇ ਪ੍ਰਸਾਰ ਦਾ ਬਣ ਰਿਹਾ ਕਾਰਨ
ਨਵੀਂ ਦਿੱਲੀ, 9 ਜਨਵਰੀ: ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ‘ਅਸਥਿਰ ਅਤੇ ਅਸ਼ਾਂਤ’ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਸਿੱਖਿਆ ਦਾ ਬਹੁਤ ਮਾੜਾ ਹਾਲ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਦੇਸ਼ ਦੀ 2023 ਦੀ ਮਰਦਮਸ਼ੁਮਾਰੀ ਦੇ ਹੈਰਾਨ ਕਰਨ ਵਾਲੇ ਅੰਕੜੇ ਦੱਸਦੇ ਹਨ ਕਿ 63 ਪ੍ਰਤੀਸ਼ਤ ਨੌਜਵਾਨ ਕਦੇ ਵੀ ਸਕੂਲ ਨਹੀਂ ਗਏ, ਜਦੋਂ ਕਿ 23 ਪ੍ਰਤੀਸ਼ਤ ਕਿਸ਼ੋਰ ਵੀ ਰਸਮੀ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ…
Read More » -
ਮਿਡ-ਡੇ-ਮੀਲ ਦੇ ਨਾਂਅ ‘ਤੇ 2000 ਕਰੋੜ ਦਾ ‘ਮਹਾ-ਘੁਟਾਲਾ’ ਆਇਆ ਸਾਹਮਣੇ
ਨਵੀਂ ਦਿੱਲੀ, 9 ਜਨਵਰੀ: ਰਾਜਸਥਾਨ ਦੇ ਐਂਟੀ ਕਰੱਪਸ਼ਨ ਬਿਊਰੋ (ACB) ਨੇ 2,000 ਕਰੋੜ ਰੁਪਏ ਦੇ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਹ ਘੁਟਾਲਾ ਮਿਡ-ਡੇ-ਮੀਲ ਯੋਜਨਾ ਦੇ ਤਹਿਤ ਹੋਇਆ ਹੈ, ਜਿਸ ਵਿੱਚ ਕੋਰੋਨਾ ਕਾਲ ਦੌਰਾਨ, ਜਦੋਂ ਸਾਰੇ ਸਕੂਲ ਬੰਦ ਸਨ, ਉਸ ਸਮੇਂ ਵੀ ਬੱਚਿਆਂ ਨੂੰ ਮਿਡ-ਡੇ-ਮੀਲ ਵੰਡਣ ਦੀ ਗੱਲ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਏਸੀਬੀ ਨੇ ਰਾਜਸਥਾਨ ਰਾਜ ਸਹਿਕਾਰੀ…
Read More »