International

  • ਈਰਾਨ 'ਚ ਲੱਗਿਆ ਲਾਸ਼ਾਂ ਦਾ ਢੇਰ, ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

    ਈਰਾਨ ‘ਚ ਲੱਗਿਆ ਲਾਸ਼ਾਂ ਦਾ ਢੇਰ, ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

    ਨਵੀਂ ਦਿੱਲੀ, 14 ਜਨਵਰੀ: ਈਰਾਨ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਹਨ। ਸੜਕਾਂ ‘ਤੇ ਲਾਸ਼ਾਂ ਵਿਛੀਆਂ ਹੋਈਆਂ ਹਨ। ਹਿੰਸਕ ਪ੍ਰਦਰਸ਼ਨਾਂ ਨੂੰ ਰੋਕਣ ਲਈ ਖ਼ਾਮੇਨੇਈ ਸਰਕਾਰ ਨੇ ਬੇਹੱਦ ਵਹਿਸ਼ੀ ਰਵੱਈਆ ਅਪਣਾਇਆ ਹੈ। ਈਰਾਨ ਤੋਂ ਹੈਰਾਨ ਕਰ ਦੇਣ ਵਾਲੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਚਸ਼ਮਦੀਦਾਂ ਸਮੇਤ ਕਈ ਮੀਡੀਆ ਰਿਪੋਰਟਾਂ ਈਰਾਨ ਵਿੱਚ 3000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕਰ ਰਹੀਆਂ ਹਨ।…

    Read More »
  • ਅਮਰੀਕਾ ਦੇ ਚਰਚ 'ਚ ਅੰਨ੍ਹੇਵਾਹ ਗੋਲੀਬਾਰੀ, 2 ਲੋਕਾਂ ਦੀ ਮੌਤ, 6 ਜ਼ਖ਼ਮੀ

    ਅਮਰੀਕਾ ਦੇ ਚਰਚ ‘ਚ ਅੰਨ੍ਹੇਵਾਹ ਗੋਲੀਬਾਰੀ, 2 ਲੋਕਾਂ ਦੀ ਮੌਤ, 6 ਜ਼ਖ਼ਮੀ

    ਅਮਰੀਕਾ, 9 ਜਨਵਰੀ : ਅਮਰੀਕਾ ’ਚ ਇਕ ਵਾਰੀ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਯੂਟਾਹ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ ’ਚ ਮਾਰਮਨ ਚਰਚ ਦੇ ਇਕ ਮੀਟਿੰਗ ਘਰ ਦੀ ਪਾਰਕਿੰਗ ’ਚ ਹੋਈ ਫਾਇਰਿੰਗ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖਮੀ ਹੋਏ। ਘਟਨਾ ਤੋਂ ਬਾਅਦ ਚਰਚ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ’ਚ ਦਹਿਸ਼ਤ ਫੈਲ ਗਈ। ਪੁਲਿਸ ਦੇ…

    Read More »
  • ਮੈਕਸੀਕੋ 'ਚ ਭੂਚਾਲ ਦੇ ਜ਼ੋਰਦਾਰ ਝਟਕੇ

    ਮੈਕਸੀਕੋ ‘ਚ ਭੂਚਾਲ ਦੇ ਜ਼ੋਰਦਾਰ ਝਟਕੇ

    ਮੈਕਸੀਕੋ ਸਿਟੀ, 2 ਜਨਵਰੀ : ਨਵੇਂ ਸਾਲ ਦੇ ਦੂਜੇ ਦਿਨ ਸ਼ੁੱਕਰਵਾਰ ਸਵੇਰੇ ਦੱਖਣੀ ਮੈਕਸੀਕੋ ਵਿੱਚ 6.5 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨੇ ਗਵੇਰੇਰੋ ਰਾਜ ਵਿੱਚ ਕਾਫੀ ਨੁਕਸਾਨ ਪਹੁੰਚਾਇਆ। ਭੂਚਾਲ ਦੇ ਝਟਕਿਆਂ ਕਾਰਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਦੀ ਪਹਿਲੀ ਪ੍ਰੈਸ ਕਾਨਫਰੰਸ ਨੂੰ ਵੀ ਵਿਚਾਲੇ ਹੀ ਰੋਕਣਾ ਪਿਆ। ਜਾਨੀ ਅਤੇ ਮਾਲੀ ਨੁਕਸਾਨ ਗਵੇਰੇਰੋ ਰਾਜ ਦੀ ਗਵਰਨਰ ਐਵਲਿਨ ਸਾਲਗਾਡੋ ਨੇ ਪੁਸ਼ਟੀ ਕੀਤੀ ਹੈ ਕਿ…

    Read More »
  • ਸਵਿਟਜ਼ਰਲੈਂਡ 'ਚ ਜ਼ੋਰਦਾਰ ਧਮਾਕਾ, 40 ਲੋਕਾਂ ਦੀ ਮੌਤ

    ਸਵਿਟਜ਼ਰਲੈਂਡ ‘ਚ ਜ਼ੋਰਦਾਰ ਧਮਾਕਾ, 40 ਲੋਕਾਂ ਦੀ ਮੌਤ

    ਮੋਂਟਾਨਾ, 1 ਜਨਵਰੀ : ਸਵਿਟਜ਼ਰਲੈਂਡ ਦੇ ਮਸ਼ਹੂਰ ਲਗਜ਼ਰੀ ਸਕੀ ਰਿਜ਼ੌਰਟ ਸ਼ਹਿਰ ਕ੍ਰਾਂਸ ਮੋਂਟਾਨਾ ਵਿੱਚ ਵੀਰਵਾਰ ਤੜਕੇ ਇੱਕ ਬਾਰ (Bar) ਵਿੱਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿੱਚ 40 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਸਵਿਸ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਸਵਿਟਜ਼ਰਲੈਂਡ ਦੇ ਦੱਖਣ-ਪੱਛਮੀ ਇਲਾਕੇ ‘ਵਾਲੇਸ ਕੈਂਟਨ’ ਦੀ ਪੁਲਿਸ ਦੇ…

    Read More »
  • 2 ਮੰਜਿਲਾਂ ਇਮਾਰਤ ’ਚ ਲੱਗੀ ਅੱਗ, 42 ਲੋਕਾਂ ਦਾ ਬਚਾਅ

    2 ਮੰਜਿਲਾਂ ਇਮਾਰਤ ’ਚ ਲੱਗੀ ਅੱਗ, 42 ਲੋਕਾਂ ਦਾ ਬਚਾਅ

    ਢਾਕਾ, 14 ਦਸੰਬਰ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਸ਼ਨਿੱਚਰਵਾਰ ਸਵੇਰੇ ਇਕ 12 ਮੰਜਿਲਾਂ ਇਮਾਰਤ ਦੇ ਹੇਠਲੇ ਹਿੱਸੇ ਵਿਚ ਅੱਗ ਲੱਗ ਗਈ। ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੀ ਜਾਨ ਨਹੀਂ ਗਈ ਅਤੇ 42 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਇਹ ਘਟਨਾ ਢਾਕਾ ਦੇ ਬਾਬੂ ਬਾਜ਼ਾਰ ਇਲਾਕੇ ਸਥਿਤ ਜਬਲ-ਏ-ਨੂਰ ਟਾਵਰ ਦੀ ਹੈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ…

    Read More »
  • ਬ੍ਰਾਊਨ ਯੂਨੀਵਰਸਿਟੀ 'ਚ ਫਾਈਨਲ ਪ੍ਰੀਖਿਆ ਦੌਰਾਨ ਗੋਲੀਬਾਰੀ, ਦੋ ਦੀ ਮੌਤ; ਅੱਠ ਜ਼ਖਮੀ

    ਬ੍ਰਾਊਨ ਯੂਨੀਵਰਸਿਟੀ ‘ਚ ਫਾਈਨਲ ਪ੍ਰੀਖਿਆ ਦੌਰਾਨ ਗੋਲੀਬਾਰੀ, ਦੋ ਦੀ ਮੌਤ; ਅੱਠ ਜ਼ਖਮੀ

    ਨਵੀਂ ਦਿੱਲੀ, 14 ਦਸੰਬਰ: ਅਮਰੀਕਾ ਦੇ ਰੋਡ ਆਈਲੈਂਡ ਵਿੱਚ ਸਥਿਤ ਨਾਮਵਰ ਬ੍ਰਾਊਨ ਯੂਨੀਵਰਸਿਟੀ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਫਾਈਨਲ ਪ੍ਰੀਖਿਆਵਾਂ ਦੌਰਾਨ, ਕਾਲੇ ਕੱਪੜਿਆਂ ਵਿੱਚ ਇੱਕ ਵਿਅਕਤੀ ਨੇ ਇੰਜੀਨੀਅਰਿੰਗ ਬਿਲਡਿੰਗ ਵਿੱਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਅੱਠ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਮਲਾਵਰ…

    Read More »
  • ਜਾਪਾਨ 'ਚ ਜ਼ੋਰਦਾਰ ਭੂਚਾਲ ਕਾਰਨ 33 ਲੋਕ ਜ਼ਖਮੀ

    ਜਾਪਾਨ ‘ਚ ਜ਼ੋਰਦਾਰ ਭੂਚਾਲ ਕਾਰਨ 33 ਲੋਕ ਜ਼ਖਮੀ

    ਨਵੀਂ ਦਿੱਲੀ, 9 ਦਸੰਬਰ : ਬੀਤੀ ਰਾਤ ਜਾਪਾਨ ਵਿੱਚ ਆਏ 7.5 ਤੀਬਰਤਾ ਵਾਲੇ ਭੂਚਾਲ ਕਾਰਨ ਲੋਕ ਅਜੇ ਵੀ ਦਹਿਸ਼ਤ ਵਿੱਚ ਹਨ। ਭੂਚਾਲ ਤੋਂ ਬਾਅਦ ਜਾਪਾਨ ਦੇ ਤੱਟੀ ਇਲਾਕਿਆਂ ਵਿੱਚ ਸੁਨਾਮੀ ਨੇ ਵੀ ਦਸਤਕ ਦੇ ਦਿੱਤੀ ਹੈ। ਇਸ ਆਫ਼ਤ ਨੇ ਪੂਰੇ ਜਾਪਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਨੇ ਐਮਰਜੈਂਸੀ ਟਾਸਕ ਫੋਰਸ ਦਾ ਗਠਨ ਕੀਤਾ…

    Read More »
  • ਵ੍ਹਾਈਟ ਹਾਊਸ ਨੇੜੇ ਅੱਤਵਾਦੀ ਹਮਲੇ ਮਗਰੋਂ ਟਰੰਪ ਨੇ ਕਰ 'ਤਾ ਵੱਡਾ ਐਲਾਨ

    ਵ੍ਹਾਈਟ ਹਾਊਸ ਨੇੜੇ ਅੱਤਵਾਦੀ ਹਮਲੇ ਮਗਰੋਂ ਟਰੰਪ ਨੇ ਕਰ ‘ਤਾ ਵੱਡਾ ਐਲਾਨ

    ਨਵੀਂ ਦਿੱਲੀ, 28 ਨਵੰਬਰ : ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨਿਵਾਸ ਨੇੜੇ ਇੱਕ ਅਫਗਾਨ ਨਾਗਰਿਕ ਨੇ ਦੋ ਨੈਸ਼ਨਲ ਗਾਰਡ ਜਵਾਨਾਂ ‘ਤੇ ਗੋਲੀ ਚਲਾ ਦਿੱਤੀ। ਇਸ ਹਮਲੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀ ਘਟਨਾ ਦੱਸਿਆ ਸੀ। ਗੋਲੀਬਾਰੀ ਵਿੱਚ 20 ਸਾਲਾ ਬੈਕਸਟ੍ਰੋਮ ਦੀ ਮੌਤ ਹੋ ਗਈ ਹੈ। ਇਸ ਦੌਰਾਨ ਡੋਨਾਲਡ ਟਰੰਪ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ…

    Read More »
  • ਹਾਂਗਕਾਂਗ 'ਚ ਵੱਡੇ ਰਿਹਾਇਸ਼ੀ ਕੰਪਲੈਕਸ 'ਚ ਲੱਗੀ ਭਿਆਨਕ ਅੱਗ, 44 ਮੌਤਾਂ, 300 ਦੇ ਕਰੀਬ ਲੋਕ ਲਾਪਤਾ

    ਹਾਂਗਕਾਂਗ ‘ਚ ਵੱਡੇ ਰਿਹਾਇਸ਼ੀ ਕੰਪਲੈਕਸ ‘ਚ ਲੱਗੀ ਭਿਆਨਕ ਅੱਗ, 44 ਮੌਤਾਂ, 300 ਦੇ ਕਰੀਬ ਲੋਕ ਲਾਪਤਾ

    ਹਾਂਗਕਾਂਗ, 27 ਨਵੰਬਰ : ਹਾਂਗਕਾਂਗ ਦੇ ਤਾਈ ਪੋ ਜ਼ਿਲ੍ਹੇ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਵੱਡੇ ਰਿਹਾਇਸ਼ੀ ਕੰਪਲੈਕਸ ਵਿੱਚ ਲੱਗੀ ਭਿਆਨਕ ਅੱਗ ਨੇ ਸ਼ਹਿਰ ਨੂੰ ਦਹਿਲਾ ਦਿੱਤਾ। ਵਾਂਗ ਫੁਕ ਕੋਰਟ ਨਾਮਕ 2,000 ਫਲੈਟਾਂ ਵਾਲੇ ਇਸ ਰਿਹਾਇਸ਼ੀ ਕੰਪਲੈਕਸ ਵਿੱਚ ਅਚਾਨਕ ਉੱਠੀਆਂ ਅੱਗ ਦੀਆਂ ਲਪਟਾਂ ਨੇ ਕਈ ਉੱਚੀਆਂ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਧੂੰਏਂ ਦੇ ਕਾਲੇ ਬੱਦਲ ਦੂਰ-ਦੂਰ ਤੱਕ ਦਿਖਾਈ ਦਿੱਤੇ…

    Read More »
  • ਗਵਰਨਰ ਦੇ ਕਾਫ਼ਲੇ ’ਤੇ ਗੋਲੀਬਾਰੀ, ਪੰਜ ਅਧਿਕਾਰੀਆਂ ਦੀ ਮੌਤ

    ਗਵਰਨਰ ਦੇ ਕਾਫ਼ਲੇ ’ਤੇ ਗੋਲੀਬਾਰੀ, ਪੰਜ ਅਧਿਕਾਰੀਆਂ ਦੀ ਮੌਤ

    ਅਦਨ, 26 ਨਵੰਬਰ : ਯਮਨ ਦੇ ਤਾਈਜ਼ ਸੂਬੇ ਦੇ ਰਾਜਪਾਲ ਦੇ ਕਾਫ਼ਲੇ ’ਤੇ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਗੋਲ਼ੀਬਾਰੀ ਕੀਤੀ। ਅਧਿਕਾਰੀਆਂ ਦੇ ਅਨੁਸਾਰ ਇਸ ਹਮਲੇ ’ਚ ਪੰਜ ਸੁਰੱਖਿਆ ਅਧਿਕਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ।  ਸੂਬੇ ਦੇ ਬੁਲਾਰੇ ਮੁਹੰਮਦ ਅਬਦਲ-ਰਹਿਮਾਨ ਨੇ ਦੱਸਿਆ ਕਿ ਹਮਲਾ ਨਬੀਲ ਸ਼ਮਸਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ। ਇਹ ਹਮਲਾ ਤਾਈਜ਼ ਨੂੰ ਦੇਸ਼ ਦੇ ਬਾਕੀ…

    Read More »
Back to top button