Entertainment

  • ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਟਰੰਪ ਨੇ ਦਿੱਤਾ ਵਿਕਟਰੀ ਭਾਸ਼ਣ

    ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਟਰੰਪ ਨੇ ਦਿੱਤਾ ਵਿਕਟਰੀ ਭਾਸ਼ਣ

    ਵਾਸ਼ਿੰਗਟਨ, ਡੀ.ਸੀ. 20 ਜਨਵਰੀ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਵਾਸ਼ਿੰਗਟਨ ਵਿਚ ਉਨ੍ਹਾਂ ਆਪਣਾ ਜਿੱਤ (ਵਿਕਟਰੀ) ਭਾਸ਼ਣ ਦਿੱਤਾ। ਟਰੰਪ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਅਮਰੀਕੀ ਪਤਨ ਦੇ ਚਾਰ ਸਾਲਾਂ ਦੇ ਅੰਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਪਣੇ ਅਗਲੇ ਕਾਰਜਕਾਲ ਵਿਚ ਇਤਿਹਾਸਕ ਗਤੀ ਨਾਲ ਕੰਮ ਕਰਨ ਬਾਰੇ ਗੱਲ…

    Read More »
  • ਬੰਗਲਾਦੇਸ਼ ਤੋਂ ਘੁਸਪੈਠ ਕਰ ਕੇ ਭਾਰਤ ਆਇਆ, ਫਿਰ ਕੀਤਾ ਸੈਫ 'ਤੇ ਹਮਲਾ; ਮੁਹੰਮਦ ਸ਼ਰੀਫੁਲ ਦਾ ਇਰਾਦਾ ਕੀ ਸੀ ?

    ਬੰਗਲਾਦੇਸ਼ ਤੋਂ ਘੁਸਪੈਠ ਕਰ ਕੇ ਭਾਰਤ ਆਇਆ, ਫਿਰ ਕੀਤਾ ਸੈਫ ‘ਤੇ ਹਮਲਾ; ਮੁਹੰਮਦ ਸ਼ਰੀਫੁਲ ਦਾ ਇਰਾਦਾ ਕੀ ਸੀ ?

    ਮੁੰਬਈ, 19 ਜਨਵਰੀ- ਮੁੰਬਈਪੁਲਿਸਨੇਐਤਵਾਰਤੜਕੇਬਾਲੀਵੁੱਡਸਟਾਰਸੈਫਅਲੀਖਾਨ ‘ਤੇਚਾਕੂਨਾਲਹਮਲਾਕਰਨਵਾਲੇਹਮਲਾਵਰਨੂੰਫੜਲਿਆ।ਪੁਲਿਸਨੇਮੁਲਜ਼ਮਨੂੰਠਾਣੇਤੋਂਗ੍ਰਿਫਤਾਰਕੀਤਾਹੈ।ਪੁਲਿਸਨੇਦੱਸਿਆਕਿਮੁਲਜ਼ਮ 6 ਮਹੀਨੇਪਹਿਲਾਂਹੀਬੰਗਲਾਦੇਸ਼ਤੋਂਮੁੰਬਈਆਇਆਸੀ। ਬੰਗਲਾਦੇਸ਼ ਤੋਂ ਆਇਆ ਭਾਰਤ ਮੁੰਬਈ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਵਜੋਂ ਹੋਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਹਮਲਾਵਰ ਬੰਗਲਾਦੇਸ਼ ਤੋਂ ਭਾਰਤ ‘ਚ ਘੁਸਪੈਠ ਕਰ ਕੇ ਆਇਆ ਸੀ। ਹਮਲਾਵਰ 6 ਮਹੀਨੇ ਪਹਿਲਾਂ ਹੀ ਬੰਗਲਾਦੇਸ਼ ਤੋਂ ਮੁੰਬਈ ਆਇਆ ਸੀ। ਉਹ ਇੱਥੇ ਆ ਕੇ ਇਕ ਹੋਟਲ ‘ਚ ਕੰਮ ਕਰ…

    Read More »
  • ਸੈਫ ਅਲੀ ਖਾਨ 'ਤੇ ਹਮਲਾ ਬਹੁਤ ਦੁਖਦਾਈ ਹੈ - ਸੋਨੂੰ ਸੂਦ

    ਸੈਫ ਅਲੀ ਖਾਨ ‘ਤੇ ਹਮਲਾ ਬਹੁਤ ਦੁਖਦਾਈ ਹੈ – ਸੋਨੂੰ ਸੂਦ

    ਮੁੰਬਈ , 17 ਜਨਵਰੀ – ਸੈਫ ਅਲੀ ਖਾਨ ‘ਤੇ ਹੋਏ ਹਮਲੇ ‘ਤੇ, ਅਦਾਕਾਰ ਸੋਨੂੰ ਸੂਦ ਨੇ ਕਿਹਾ, ਹੈ ਕਿ ਇਹ ਬਹੁਤ ਦੁਖਦਾਈ ਹੈ, ਉਹ ਹੁਣ ਠੀਕ ਹੈ। ਪਰ ਮੈਨੂੰ ਲੱਗਦਾ ਹੈ ਕਿ ਇਹ ਇਕ ਮੰਦਭਾਗੀ ਘਟਨਾ ਹੈ। ਮੁੰਬਈ ਇਕ ਬਹੁਤ ਸੁਰੱਖਿਅਤ ਜਗ੍ਹਾ ਹੈ ਪਰ ਅਜਿਹੀਆਂ ਘਟਨਾਵਾਂ ਸਾਨੂੰ ਸੁਚੇਤ ਵੀ ਕਰਦੀਆਂ ਹਨ ਕਿ ਸਾਨੂੰ ਹੋਰ ਵੀ ਚੌਕਸ ਰਹਿਣਾ ਚਾਹੀਦਾ ਹੈ ਅਤੇ…

    Read More »
  • ਸਿਨੇਮਾਘਰਾਂ 'ਚ ਲੱਗੀ 'ਐਮਰਜੈਂਸੀ', ਕੀ ਕੰਗਨਾ ਰਣੌਤ ਪਾਸ ਹੋਈ ਜਾਂ ਫੇਲ੍ਹ ! ਜਾਣੋ ਦਰਸ਼ਕਾਂ ਦਾ ਫੈਸਲਾ

    ਸਿਨੇਮਾਘਰਾਂ ‘ਚ ਲੱਗੀ ‘ਐਮਰਜੈਂਸੀ’, ਕੀ ਕੰਗਨਾ ਰਣੌਤ ਪਾਸ ਹੋਈ ਜਾਂ ਫੇਲ੍ਹ ! ਜਾਣੋ ਦਰਸ਼ਕਾਂ ਦਾ ਫੈਸਲਾ

    ਨਵੀਂ ਦਿੱਲੀ, 17 ਜਨਵਰੀ- ਸਾਲ ਦੀ ਬਹੁਤ ਉਡੀਕੀ ਜਾਣ ਵਾਲੀ ਫਿਲਮ, ਐਮਰਜੈਂਸੀ, ਵੱਡੇ ਪਰਦੇ ‘ਤੇ ਰਿਲੀਜ਼ ਹੋ ਗਈ ਹੈ। ਕੰਗਨਾ ਰਣੌਤ ਨੇ ਇਸ ਰਾਜਨੀਤਿਕ ਡਰਾਮੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਕੰਗਨਾ ਨੇ ਲਿਖੀ ਅਤੇ ਨਿਰਦੇਸ਼ਿਤ ਵੀ ਕੀਤੀ ਹੈ। ਦਰਸ਼ਕ ਇਸ ਫਿਲਮ ਦਾ ਤਿੰਨ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ, ਆਖਰਕਾਰ ਇਹ…

    Read More »
  • Ameesha Patel ਨੂੰ ਡੇਟ ਕਰ ਰਹੇ 19 ਸਾਲ ਛੋਟੇ Nirvaan Birla? ਕਾਰੋਬਾਰੀ ਨੇ ਅਫੇਅਰ 'ਤੇ ਤੋੜੀ ਚੁੱਪ

    Ameesha Patel ਨੂੰ ਡੇਟ ਕਰ ਰਹੇ 19 ਸਾਲ ਛੋਟੇ Nirvaan Birla? ਕਾਰੋਬਾਰੀ ਨੇ ਅਫੇਅਰ ‘ਤੇ ਤੋੜੀ ਚੁੱਪ

    ਨਵੀਂ ਦਿੱਲੀ, 13 ਜਨਵਰੀ- ਬੀ-ਟਾਊਨ ਦੀ ਸੁੰਦਰੀ ਅਮੀਸ਼ਾ ਪਟੇਲ (Ameesha Patel) ਭਾਵੇਂ ਅਜੇ ਵਿਆਹੀ ਨਹੀਂ ਹੈ, ਪਰ ਉਸ ਦਾ ਨਾਂ ਅਕਸਰ ਕਿਸੇ ਨਾ ਕਿਸੇ ਮਸ਼ਹੂਰ ਹਸਤੀਆਂ ਨਾਲ ਜੁੜਿਆ ਹੁੰਦਾ ਹੈ। ਪਿਛਲੇ ਸਾਲ ਨਵੰਬਰ ਮਹੀਨੇ ‘ਚ ਇਹ ਚਰਚਾ ਚੱਲ ਰਹੀ ਸੀ ਕਿ ਅਮੀਸ਼ਾ ਪਟੇਲ ਆਪਣੇ ਤੋਂ 19 ਸਾਲ ਛੋਟੇ ਕਾਰੋਬਾਰੀ ਨੂੰ ਡੇਟ ਕਰ ਰਹੀ ਸੀ। ਹੁਣ ਇਸ ਰਾਜ਼ ਦਾ ਵੀ ਖੁੱਲ੍ਹ…

    Read More »
Back to top button