Entertainment
-
ਕੈਨੇਡਾ: ਪੰਜਾਬੀ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ
ਮਿਸੀਸਾਗਾ, 15 ਮਈ, 2025: ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਚ ਅੱਜ ਉੱਘੇ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਨੂੰ Tranmere Drive and Telford Way, Dixon and Derry Roads ਨੇੜੇ ਉਹਨਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਪੀਲ ਪੁਲਿਸ ਨੇ ਕਤਲ ਦੀ ਪੁਸ਼ਟੀ ਕੀਤੀ ਹੈ। ਇਹ ਕਤਲ ਕੈਨੇਡਾ ਦੇ ਸਮੇਂ ਮੁਤਾਬਕ 11.53 ਵਜੇ ਸਵੇਰੇ ਕੀਤਾ ਗਿਆ। ਉਹਨਾਂ ਨੂੰ…
Read More » -
Sofia Qureshi ਬਾਰੇ ਟਿੱਪਣੀ: ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਨੂੰ ਬਰਖ਼ਾਸਤ ਕਰਨ ਦੀ ਮੰਗ
ਸਰੀ (ਕੈਨੇਡਾ), 14 ਮਈ, 2025:- ਨਾਮਵਰ ਸੰਚਾਰ ਅਦਾਰਾ ਰੇਡੀਓ ਇੰਡੀਆ ਦੇ ਮੈਨਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਮੱਧ ਪ੍ਰਦੇਸ਼ ਦੇ ਇੱਕ ਸੀਨੀਅਰ ਮੰਤਰੀ ਵੱਲੋਂ ਇੱਕ ਸੀਨੀਅਰ ਮਹਿਲਾ ਫੌਜੀ ਅਧਿਕਾਰੀ ਕਰਨਲ ਸੋਫੀਆ ਕੁਰੈਸ਼ੀ ਵਿਰੁੱਧ ਕੀਤੀ ਨਸਲੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸਨੂੰ ਆਤਮਘਾਤੀ ਅਤੇ ਦੇਸ਼ ਵਿਰੋਧੀ ਸੋਚ ਦੱਸਿਆ ਹੈ। ਗਿੱਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਵੀ…
Read More » -
Velvet Flow’ ਗਾਣੇ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰੈਪਰ ਬਾਦਸ਼ਾਹ, FIR ਹੋਈ ਦਰਜ
ਜਲੰਧਰ, 29 ਅਪ੍ਰੈਲ- ਨਵੇਂ ਗੀਤ ‘Velvet Flow’ ਨੂੰ ਲੈ ਕੇ ਮਸ਼ਹੂਰ ਰੈਪਰ ਬਾਦਸ਼ਾਹ ਵਿਵਾਦਾਂ ਵਿੱਚ ਘਿਰ ਗਏ ਹਨ। ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਨੇ ਗਾਣੇ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਗਾਇਕ ਖ਼ਿਲਾਫ਼ FIR ਦਰਜ ਕਰਵਾਈ ਹੈ ਅਤੇ ਇਸ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਰੈਪਰ ਬਾਦਸ਼ਾਹ ਦਾ ਹਾਲ ਹੀ ਵਿੱਚ ਨਵਾਂ ਗੀਤ ‘Velvet Flow’ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ। ਈਸਾਈ…
Read More » -
ਅਫ਼ਗਾਨਿਸਤਾਨ ’ਚ ਭੂਚਾਲ ਦੇ ਝਟਕੇ, ਤੇਜ਼ ਭੂਚਾਲ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ
ਕਾਬੁਲ, 16 ਅਪ੍ਰੈਲ-ਅਫ਼ਗਾਨਿਸਤਾਨ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ (EMSC) ਨੇ ਕਿਹਾ ਕਿ ਬੁੱਧਵਾਰ ਨੂੰ ਅਫ਼ਗਾਨਿਸਤਾਨ ਵਿਚ 6.4 ਤੀਬਰਤਾ ਦਾ ਭੂਚਾਲ ਆਇਆ। ਈਐਮਐਸਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ 121 ਕਿਲੋਮੀਟਰ (75 ਮੀਲ) ਦੀ ਡੂੰਘਾਈ ‘ਤੇ ਸੀ। ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਦੌਰਾਨ ਇਸ ਭੂਚਾਲ…
Read More » -
ਈਰਾਨ ‘ਚ 8 ਪਾਕਿਸਤਾਨੀਆਂ ਦੀ ਹੱਤਿਆ; ਪਾਕਿ ਨੇ ਕਿਹਾ- ਅਸੀਂ ਕਰ ਰਹੇ ਹਾਂ ਜਾਂਚ, ਸਾਹਮਣੇ ਨਹੀਂ ਆਈ ਵਜ੍ਹਾ
ਲਾਹੌਰ, 15 ਅਪ੍ਰੈਲ- ਈਰਾਨ ਵਿੱਚ ਅੱਠ ਪਾਕਿਸਤਾਨੀਆਂ ਦੀ ਹੱਤਿਆ ਨੇ ਇਸਲਾਮਾਬਾਦ ਵਿੱਚ ਵੀ ਹਲਚਲ ਮਚਾ ਦਿੱਤੀ ਹੈ। ਪਾਕਿਸਤਾਨੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੱਖਣ-ਪੂਰਬੀ ਈਰਾਨ ਵਿੱਚ ਅੱਠ ਪਾਕਿਸਤਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਸਾਰੇ ਸਿਸਤਾਨ ਬਲੋਚਿਸਤਾਨ ਸੂਬੇ ਦੇ ਮੇਹਰਸਤਾਨ ਵਿੱਚ ਮਾਰੇ ਗਏ ਸਨ। ਇਹ…
Read More » -
‘ਕ੍ਰਿਸ਼ 4’ ਤੋਂ ਉੱਠਿਆ ਪਰਦਾ, ਰਿਤਿਕ ਰੌਸ਼ਨ ਨਾਲ ਪ੍ਰੀਤੀ ਜ਼ਿੰਟਾ ਤੇ ਨੋਰਾ ਆ ਸਕਦੀਆਂ ਨੇ ਨਜ਼ਰ
ਨਵੀਂ ਦਿੱਲੀ, 10 ਅਪ੍ਰੈਲ-ਕੁਝ ਦਿਨ ਪਹਿਲਾਂ ਰਾਕੇਸ਼ ਰੌਸ਼ਨ ਨੇ ਪੁਸ਼ਟੀ ਕੀਤੀ ਸੀ ਕਿ ‘ਕ੍ਰਿਸ਼ 4′ ‘ਤੇ ਕੰਮ ਚੱਲ ਰਿਹਾ ਹੈ। ਇਸ ਦੇ ਨਾਲ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਫਿਲਮ ਦਾ ਨਿਰਦੇਸ਼ਨ ਰਿਤਿਕ ਰੌਸ਼ਨ ਕਰਨਗੇ, ਜੋ ਕਿ ਇੱਕ ਨਿਰਦੇਸ਼ਕ ਵਜੋਂ ਉਨ੍ਹਾਂ ਦੀ ਸ਼ੁਰੂਆਤ ਵੀ ਹੋਵੇਗੀ। ਹੁਣ ਇੱਕ ਵਾਰ ਫਿਰ ਇਸ ਸੁਪਰਹੀਰੋ ਫਰੈਂਚਾਇਜ਼ੀ ਦੀ ਚੌਥੀ ਸੀਰੀਜ਼ ਬਾਰੇ ਇੱਕ ਹੋਰ ਵੱਡਾ…
Read More » -
ਪਾਕਿਸਤਾਨ ‘ਚ 4.3 ਦੀ ਤੀਬਰਤਾ ਨਾਲ ਆਇਆ ਭੂਚਾਲ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ
ਕਰਾਚੀ, 2 ਅਪ੍ਰੈਲ-ਮਿਆਂਮਾਰ ਵਿੱਚ ਆਏ ਭੂਚਾਲ ਨੇ ਇੰਨੀ ਤਬਾਹੀ ਮਚਾਈ ਹੈ ਕਿ ਉੱਥੇ ਮਰਨ ਵਾਲਿਆਂ ਦੀ ਗਿਣਤੀ 2000 ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 2 ਅਪ੍ਰੈਲ ਨੂੰ ਸਵੇਰੇ 3 ਵਜੇ ਦੇ ਕਰੀਬ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ…
Read More » -
ਉਡਾਣ ਭਰਦੇ ਹੀ ਏਅਰ ਏਸ਼ੀਆ ਦੇ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ; ਕੁਆਲਾਲੰਪੁਰ ‘ਚ ਕੀਤੀ ਲੈਂਡਿੰਗ, ਵਾਲ-ਵਾਲ ਬਚੀ 171 ਯਾਤਰੀਆਂ ਦੀ ਜਾਨ
ਕੁਆਲਾਲੰਪੁਰ, 27 ਮਾਰਚ- ਮਲੇਸ਼ੀਆ ਤੋਂ ਚੀਨ ਜਾਣ ਵਾਲੇ ਏਅਰ ਏਸ਼ੀਆ ਦੇ ਇਕ ਵਿਦੇਸ਼ੀ ਜਹਾਜ਼ ਨੂੰ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਮੁੜ ਕੁਆਲਾਲੰਪੁਰ ਵਿਚ ਉਤਾਰਿਆ ਗਿਆ, ਜਿਸਦਾ ਕਾਰਨ ਇਸਦੇ ਇਕ ਇੰਜਣ ਵਿਚ ਅੱਗ ਲੱਗ ਜਾਣਾ ਸੀ। ਮਲੇਸ਼ੀਆਈ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਚੀਨ ਦੇ ਸ਼ੇਨਜ਼ੇਨ ਜਾਣ ਵਾਲੀ ਏਅਰ ਏਸ਼ੀਆ ਦੀ ਉਡਾਣ AK128 ਦੇ ਇੰਜਣ ਵਿਚ ਅੱਗ ਲੱਗਣ ਕਾਰਨ…
Read More » -
Bigg Boss 18 ‘ਚ ਹਾਰਨ ਤੋਂ ਬਾਅਦ ਪਤੀ Vivian Dsena ‘ਤੇ ਗੁੱਸਾ ਕਰਦੀ ਨਜ਼ਰ ਆਈ ਨੌਰਾਨ ਅਲੀ
ਨਵੀਂ ਦਿੱਲੀ, 20 ਜਨਵਰੀ- ਸ਼ੋਅ ਬਿੱਗ ਬੌਸ ਸੀਜ਼ਨ 18 ਦੇ ਘਰ ਵਿੱਚ ਬਿੱਗ ਬੌਸ ਦੇ ਲਾਡਲੇ ਵਜੋਂ ਜਾਣੇ ਜਾਂਦੇ ਵਿਵੀਅਨ ਡੀਸੇਨਾ (vivian dsena) ਅੰਤ ਵਿੱਚ ਵੋਟਾਂ ਵਿੱਚ ਕਰਨਵੀਰ ਮਹਿਰਾ ਤੋਂ ਹਾਰ ਗਏ ਅਤੇ ਉਨ੍ਹਾਂ ਨੂੰ ਪਹਿਲੇ ਰਨਰ-ਅੱਪ ਦੇ ਅਹੁਦੇ ਨਾਲ ਸਬਰ ਕਰਨਾ ਪਿਆ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਵਿਵੀਅਨ ਡੀਸੇਨਾ ਸ਼ੋਅ ਦੇ ਜੇਤੂ ਹੋਣਗੇ, ਪਰ ਅਜਿਹਾ ਨਹੀਂ ਹੋਇਆ।…
Read More » -
ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖਿਤਾਬ
ਮੁੰਬਈ, 20 ਜਨਵਰੀ- ਮਹਿਰਾ ਨੇ ਬਿੱਗ ਬੌਸ-18 ਸੀਜ਼ਨ ਦੀ ਖਿਤਾਬ ਆਪਣੇ ਨਾਂਅ ਕੀਤਾ | ਕਰੀਬ ਸਾਢੇ ਤਿੰਨ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਬਿੱਗ ਬੌਸ-18 ਦਾ ਜੇਤੂ ਮਿਲ ਗਿਆ | ਵਿਵਿਅਨ ਡੀਸੇਨਾ ਨੂੰ ਪਿੱਛੇ ਛੱਡਦੇ ਹੋਏ, ਕਰਨਵੀਰ ਮਹਿਰਾ ਨੇ ਬਿੱਗ ਬੌਸ-18 ਸੀਜ਼ਨ ਦਾ ਖਿਤਾਬ ਅਤੇ ਟਰਾਫੀ ਜਿੱਤ ਲਈ ਤੇ ਇਸ ਦੇ ਨਾਲ ਉਨ੍ਹਾਂ ਨੇ 50 ਲੱਖ ਰੁਪਏ ਦੀ ਰਕਮ ਵੀ ਜਿੱਤੀ…
Read More »